ਪ੍ਰਸ਼ਨ - 1. ਗਗਨ ਨੇ ਆਪਣੇ ਬਾਰੇ ਸਾਰੀ ਜਮਾਤ ਨੂੰ ਕੀ ਦੱਸਿਆ ?
ਉੱਤਰ - 1.ਗਗਨ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਬੈਂਕ ਮੈਨੇਜਰ ਹਨ ਅਤੇ ਉਹਨਾਂ ਦੀ ਬਦਲੀ ਇਸ ਸ਼ਹਿਰ ਵਿੱਚ ਹੋ ਗਈ ਹੈ |
2.ਉਸ ਨੂੰ ਪੋਲੀਓ ਦੀ ਬਿਮਾਰੀ ਹੋ ਅਤੇ ਉਹ ਸਾਰਾ ਕੰਮ ਆਪ ਕਰ ਸਕਦਾ ਹੈ |
3 ਹੁਣ ਉਸ ਨੇ ਇਸ ਸਕੂਲ ਵਿੱਚ ਦਾਖਲਾ ਲਿਆ ਹੈ |
ਪ੍ਰਸ਼ਨ - 2.ਬਾਕੀ ਵਿਦਿਆਰਥੀਆਂ ਦਾ ਗਗਨ ਪ੍ਰਤੀ ਰੱਵਈਆ ਕਿਹੋ ਜਿਹਾ ਸੀ ?
ਉੱਤਰ -.ਬਾਕੀ ਵਿਦਿਆਰਥੀਆਂ ਦਾ ਗਗਨ ਪ੍ਰਤੀ ਰੱਵਈਆ ਠੀਕ ਨਹੀਂ ਸੀ ਉਹ ਉਸਦੀਆਂ ਚੀਜਾਂ ਛੇੜ ਕੇ ਉਸ ਨੂੰ ਤੰਗ ਕਰਦੇ ਸਨ |ਉਸ ਦਾ ਮਜ਼ਾਕ ਉਡਾਉਂਦੇ ਅਤੇ ਉਸਦੀ ਨਕਲ ਉਤਾਰਦੇ |
ਪ੍ਰਸ਼ਨ - 3ਹੇਮਨ ਨੂੰ ਗਗਨ ਨਾਲ ਹਮਰਦਰਦੀ ਸੀ |ਇਸ ਦਾ ਪ੍ਰਗਟਾਵਾ ਉਸ ਨੇ ਕਿਸ ਤਰ੍ਹਾਂ ਕੀਤਾ ?
ਉੱਤਰ - ਭਾਸ਼ਣ ਮੁਕਾਬਲੇ ਵਿੱਚ ਉਸ ਨੇ ਆਪਣੇ ਭਾਸ਼ਣ ਦਾ ਵਿਸ਼ਾ ' ਅਪਾਹਜ ਹੋਣ ਦਾ ਅਹਿਸਾਸ ' ਚੁਣਿਆ | ਉਸ ਨੇ ਗਗਨ ਦੇ ਅਹਿਸਾਸ ਨੂੰ ਸਾਰਿਆਂ ਨਾਲ ਸਾਂਝਾ ਕੀਤਾ | ਇਸ ਤਰ੍ਹਾਂ ਉਸ ਨੇ ਗਗਨ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |
ਪ੍ਰਸ਼ਨ 4.- ਹੇਮਨ ਦੀ ਹਮਦਰਦੀ ਦਾ ਕੀ ਕਾਰਨ ਸੀ ?
ਉੱਤਰ - ਹੇਮਨ ਦੀ ਹਮਦਰਦੀ ਦਾ ਕਾਰਨ ਉਸਦੇ ਅਪਾਹਜ ਪਿਤਾ ਜੀ ਸਨ |ਉਹ ਆਪਣੇ ਪਿਤਾ ਜੀ ਦੀਆਂ ਮੁਸ਼ਕਲਾਂ ਨੂੰ ਜਾਣਦੀ ਸੀ | ਉਸਦੇ ਪਿਤਾ ਜੀ ਇਕ ਸਫ਼ਲ ਇਨਸਾਨ ਸਨ | ਉਹ ਬਹੁਤ ਚੰਗੇ ਇਨਸਾਨ ਵੀ ਸਨ | ਜਿਸ ਕਾਰਨ ਹੇਮਨ ਨੂੰ ਗਗਨ ਨਾਲ ਹਮਦਰਦੀ ਸੀ |
ਪ੍ਰਸ਼ਨ 5- ਕੀ ਸਾਨੂੰ ਅਪਾਹਜ ਵਿਅਕਤੀ ਨਾਲ ਹਮਦਰਦੀ ਕਰਨੀ ਚਾਹੀਦੀ ਹੈ ? ਕਿਉਂ /
ਉੱਤਰ - ਹਾਂ , ਸਾਨੂੰ ਅਪਾਹਜ ਵਿਅਕਤੀ ਨਾਲ ਹਮਦਰਦੀ ਕਰਨੀ ਚਾਹੀਦੀ ਹੈ | ਕਿਉਂਕਿ
1. ਅਪਾਹਜ ਵਿਅਕਤੀ ਚਾਹੁੰਦੇ ਹੋਏ ਵੀ ਆਪਣਾ ਹਰ ਕੰਮ ਆਪ ਨਹੀਂ ਕਰ ਸਕਦੇ ਹਨ |
2. ਕਈ ਕੰਮ ਕਰਨ ਲਈ ਉਹਨਾਂ ਨੂੰ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੈ |
3. ਕਈ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ | ਜਿਸ ਕਾਰਨ ਉਹ ਦੁਖੀ ਹੁੰਦੇ ਹਨ |
ਪ੍ਰਸ਼ਨ 6- ਹੇਮਨ ਬਾਰੇ ਤੁਸੀਂ ਇਸ ਪਾਠ ਵਿੱਚ ਕੀ ਜਾਣਿਆ ?
ਉੱਤਰ- ਹੇਮਨ ਬਾਰੇ ਅਸੀਂ ਇਸ ਪਾਠ ਵਿੱਚ ਜਾਣਿਆ ਕਿ -
1. ਉਹ ਇੱਕ ਨਰਮ ਦਿਲ ਵਾਲੀ ਲੜਕੀ ਹੈ |
2. ਉਹ ਦੂਜਿਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਦੀ ਸੀ |
3. ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਸੀ |
ਪ੍ਰਸ਼ਨ 7.- ਹੇਮਨ ਨੇ ਸਾਰੀ ਜਮਾਤ ਨੂੰ ਕੀ ਦੱਸਿਆ ?
ਉੱਤਰ - ਹੇਮਨ ਨੇ ਸਾਰੀ ਜਮਾਤ ਨੂੰ ਅਪਾਹਜ ਹੋਣ ਦੇ ਅਹਿਸਾਸ ਬਾਰੇ ਦੱਸਿਆ | ਉਸ ਨੇ ਇਹ ਵੀ ਦੱਸਿਆ ਕਿ ਸਾਨੂੰ ਕਿਸੇ ਵੀ ਅਪਾਹਜ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ | ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ |

No comments:
Post a Comment