Sunday, 27 January 2019

revision parnav

ਪੜਨਾਂਵ

1. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
2. ਪੜਨਾਂਵ ਰਚਨਾ ਨੂੰ ________ਬਣਾਉਂਦੇ ਹਨ |
3. ਨਾਂਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ __________- ਹਨ
4. ਇਹ , ਉਹ , ਆਹ, ਉਥੇ ਕਿਹੜੀ ਕਿਸਮ ਦੇ ਪੜਨਾਂਵ ਹਨ ?
5. ਮੈਂ , ਅਸੀਂ। ਤੁਸੀਂ , ਉਹ , ਆਪਾ ਕਿਹੜੀ ਕਿਸਮ ਦੇ ਪੜਨਾਂਵ ਹਨ ?
6. ਸੋ, ਜੋ, ਜਿਹੜਾ, ਜੈਸਾ , ਵੈਸਾ ,ਕਿਹੜੀ ਕਿਸਮ ਦੇ ਪੜਨਾਂਵ ਹਨ ?
7. ਸਾਰੇ , ਕਾਫ਼ੀ , ਬਹੁਤ ,ਥੋੜੇ , ਜਿਆਦਾ , ਕੁੱਝ ਕਿਹੜੀ ਕਿਸਮ ਦੇ ਪੜਨਾਂਵ ਹਨ ?
8. ਆਪ,ਆਪਸ ,ਆਪਣਾ  ਕਿਹੜੀ ਕਿਸਮ ਦੇ ਪੜਨਾਂਵ ਹਨ ?
9. ਕੌਣ , ਕਿਹੜਾ , ਕਿਸਦਾ , ਕਿੱਥੇ ਕਿਹੜੀ ਕਿਸਮ ਦੇ ਪੜਨਾਂਵ ਹਨ ?
10. ਮੈਂ ਆਪ ਕਹਾਣੀ ਲਿਖੀ ਲਿਖੀ | ਕਿਹੜੀ ਕਿਸਮ ਦਾ ਪੜਨਾਂਵ ਹੈ ?

 ਪੜਨਾਂਵ ਦੀ ਪਰਿਭਾਸ਼ਾ ਉਦਾਹਰਣ ਸਹਿਤ ਦਿਓ |

revision nav

ਨਾਂਵ
1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
2. ਗਰਮੀ, ਸਰਦੀ , ਪਤਝੜ ਕਿਹੜੀ ਕਿਸਮ ਦੇ ਨਾਂਵ ਹਨ ?
3. ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?
4. ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |
5. _________  ਸ਼ਬਦ ਕਿਸੇ ਦੇ ਨਾਂ ਨੂੰ ਪ੍ਰਗਟ ਕਰਦੇ ਹਨ |
6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?
7. ਪੇਚਕਸ, ਤਾਰੇ, ਬਲੇਡ , ਨਿੱਪਲ  ਕਿਹੜੀ ਕਿਸਮ ਦੇ ਨਾਂਵ ਹਨ ?
8.ਆਟਾ, ਦੁੱਧ , ਘਿਓ ,ਕਿਹੜੀ ਕਿਸਮ ਦੇ ਨਾਂਵ ਹਨ ?
9ਚੰਡੀਗੜ੍ਹ , ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?
10. ਜਿਹੜੇ ਸ਼ਬਦ ਸਮੁੱਚੀ ਜਾਤੀ ਦੇ ਨਾਂ ਬਾਰੇ ਦੱਸਣ ਉਹ _____ ਨਾਂਵ ਹੁੰਦੇ ਹਨ ?
11. ਪਸ਼ੂਆਂ ਪੰਛੀਆਂ ਜਾਂ , ਵਿਅਕਤੀਆਂ ਦੇ ਇੱਕਠ  ਦਾ ਨਾਂ ਦੱਸਣ ਵਾਲੇ ਸ਼ਬਦ --
12. ਤੋਲੀਆ  ਜਾਂ ਮੀਣੀਆ  ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ 

   ਨਾਂਵ ਦੀ ਪਰਿਭਾਸ਼ਾ ਉਦਾਹਰਣ  ਸਹਿਤ ਦਿਓ |
I. ਬਹੁ ਵਿਕਲਪੀ ਪ੍ਰਸ਼ਨ -                                                                                      ( 5)
 1. ਕਿਹੜੀਆਂ ਸੜਕਾਂ ਇੱਕ ਰਾਜ ਨੂੰ ਦੂਜੇ ਰਾਜ ਨਾਲ ਜੋੜਦੀਆਂ ਹਨ ?
    (i) ਸਟੇਟ ਹਾਈਵੇ          (ii) ਨੈਸ਼ਨਲ ਹਾਈਵੇ         (iii) ਭਾਰਤ ਹਾਈਵੇ
2. NH44  ਦੀ ਲੰਬਾਈ  ________ ਕਿਲੋਮੀਟਰ ਹੈ ?
   (i)  3845                     (ii) 4745                    (iii) 3745
3. ਬਹਾਦਰ ਸ਼ਬਦ ਦਾ ਵਿਰੋਧੀ ਸ਼ਬਦ  _________  ਹੈ ?
  (i) ਸਿਆਣਾ                    (ii) ਨਲਾਇਕ               (iii) ਡਰਪੋਕ
4. ਮੇਰਾ ਭਰਾ ਮਿਹਨਤੀ ਹੈ | ਪਰ ਰਾਮ ਦਾ ਭਰਾ _________ ਹੈ |
 (i) ਸੁਸਤ                         (ii) ਨਿੱਠਲਾ               (iii) ਬੇਈਮਾਨ
5. ਜਿਸ ਵਿਚ ਦੇਸ਼ ਭਗਤੀ ਦਾ ਜ਼ਜ਼ਬਾ ਹੋਵੇ ?
 (i) ਸ਼ਹੀਦ                        (ii) ਬਹਾਦਰ               (iii) ਦੇਸ਼ ਭਗਤ
II. ਪ੍ਰਸ਼ਨਾਂ ਦੇ ਉੱਤਰ ਦਿਓ -                                                                                       ( 6)
  1. ਸੜਕਾਂ ਨੇ ਸਾਡਾ ਜੀਵਨ ਕਿਵੇਂ ਬਦਲਿਆ ਹੈ ?
  2. ਆਧੁਨਿਕ ਭਾਰਤ ਵਿੱਚ ਸੜਕਾਂ ਦੀ ਰੂਪ ਰੇਖਾ ਬਾਰੇ ਦੱਸੋ ?
III. ਵਾਕ ਬਣਾਓ -                                                                                                  ( 3)
     ਬਰਸਾਤੀ      ,   ਨਿਰਮਾਣ  ,   ਸਨਅਤ
IV. " ਚਾਨਣ  ਦਾ ਗੀਤ "ਕਵਿਤਾ ਦਾ ਸਾਰ ਲਿਖੋ |                                                              (6)