I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ -
1. ਕਿਸਾਨ ਕੋਲ ਕੀ ਸੀ ?
2. ਸਾਰੇ ਘੋੜੀ ਨੂੰ ਕਿ ਕਹਿੰਦੇ ਸਨ ?
3. ਪਿੰਡ ਦੇ ਲੋਕ ਕਿਸਾਨ ਨਾਲ ਕੀ ਕਰਦੇ ਸਨ ?
4. ਘੋੜੀ ਦੇ ਨਾਲ ਕੌਣ ਵਾਪਸ ਆਇਆ ?
5. ਘੋੜਾ ਬਹੁਤ ਸੋਹਣਾ ਅਤੇ __________ ਸੀ|
6.ਡਿੱਗਣ ਨਾਲ ਮੁੰਡੇ ਦੀ ਕੀ ਟੁੱਟ ਗਈ ਸੀ |
7.ਦੇਸ਼ ਉਪੱਰ ਕਿਸ ਨੇ ਹਮਲਾ ਕੀਤਾ ?
8. ਸਾਰਾ ਪਿੰਡ __________ ਕਰ ਰਿਹਾ ਸੀ ?
9. ਸੜਕਾਂ ਕਿਸ ਲਈ ਰਸਤਾ ਦਿੰਦਿਆਂ ਹਨ ?
10. ਰਾਜਿਆਂ ਨੇ ਸੜਕਾਂ ਦੇ ਦੋਹਾਂ ਪਾਸਿਆਂ ਤੇ ਕਿ ਲਗਵਾਇਆ ?
11. ਸੜਕਾਂ ਕਿਸ ਨੂੰ ਆਪਸ ਵਿਚ ਜੋੜਦਿਆਂ ਹਨ ?
12. ਸਭ ਤੋਂ ਲੰਮੀ ਸੜਕ ਦਾ ਕੀ ਨਾਮ ਹੈ ?
13. ਨੈਸ਼ਨਲ ਹਾਏਵੇ 44 ਦੀ ਲੰਬਾਈ ਕੀਨੀ ਹੈ?
14. ਅੰਗਰੇਜ਼ਾਂ ਵੇਲੇ ਦੀ ਸਬ ਤੋਂ ਲੰਮੀ ਸੜਕ ਕਿਹੜੀ ਹੈ?
15. ਕਿਹੜੀਆਂ ਸੜਕਾਂ ਰਾਜ ਦੇ ਸ਼ਹਿਰਾਂ ਨੂੰ ਆਪਸ ਵਿਚ ਜੋੜਦਿਆਂ ਹਨ ?
II. ਪ੍ਰਸ਼ਨਾਂ ਦੇ ਉੱਤਰ ਦਿਓ --( ਵਿਆਕਰਨ)
1. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
2. ਦਸ, ਨੌ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ?
3. ਦੋ ਕਿਲੋ ਦੁੱਧ , ਇਕ ਕਿਲੋ ਖੰਡ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
4. ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦੇ ਹਨ ?
5. ਕਿਰਿਆ ਤੋਂ ਕਿਸ ਦਾ ਪਤਾ ਚਲਦਾ ਹੈ ?
6. ਕਿਹੜੀ ਕਿਰਿਆ ਕਰਮ ਤੋਂ ਬਿਨਾ ਹੁੰਦੀ ਹੈ?
7. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
8. ਘੋੜਾ ਮੈਦਾਨ ਵਿਚ ਦੌੜਦਾ ਹੈ | ਕਿਰਿਆ ਚੁਣੋ |
9. ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
10.ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ | ਉਦਾਹਰਨ ਲਿਖੋ |
ਵਾਕ ਬਣਾਓ
ਅਹਾਤਾ ,ਦਰਸ਼ਨੀ ,ਬੁਢਾਪਾ ,ਸੰਚਾਰ ,ਸਰਾਵਾਂ ,ਨਿਰਮਾਣ
ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ