18 ਲਾਲ ਕਿਲ੍ਹਾ
ਬਹੁ -ਵਿਕਲਪੀ ਪ੍ਰਸ਼ਨ-
1. ਲਾਲ ਕਿਲ੍ਹਾ ਕਿੱਥੇ ਸਥਿਤ ਹੈ ?
ਆਗਰਾ ਦਿੱਲੀ ਮੁੰਬਈ
2. ਲਾਲ ਕਿਲ੍ਹਾ ਕਿਹੜੇ ਰੰਗ ਦੇ ਪੱਥਰਾਂ ਦਾ ਬਣਿਆ ਹੈ?
ਗੁਲਾਬੀ ਚਿੱਟੇ ਲਾਲ
3. ਕੀ ਇਹ ਸ਼ਾਹੀ ਕਿਲ੍ਹਾ ਹੈ ?
ਹਾਂ ਨਹੀਂ ਹੋ ਸਕਦਾ
4. ਲਾਲ ਕਿਲ੍ਹਾ ਕਿਸ ਨੇ ਬਣਵਾਇਆ ਸੀ ?
ਅਕਬਰ ਨੇ ਔਰੰਗਜ਼ੇਬ ਨੇ ਸ਼ਾਹ ਜਹਾਨ ਨੇ
5. ਸ਼ਾਹ ਜਹਾਨ ਕੌਣ ਸੀ ?
ਮੁਗ਼ਲ ਬਾਦਸ਼ਾਹ ਇਰਾਨ ਦਾ ਬਾਦਸ਼ਾਹ ਰਾਜਕੁਮਾਰ
6. ਸ਼ਾਹ ਜਹਾਨ ਨੇ ਕਿਹੜਾ ਸ਼ਹਿਰ ਵਸਾਇਆ ?
ਨਵੀਂ ਦਿੱਲੀ ਦਿੱਲੀ ਸ਼ਾਹਜਹਾਂਬਾਦ
7. ਸ਼ਾਹ ਜਹਾਨ ਤੋਂ ਬਾਅਦ ਕੌਣ ਕੌਣ ਦਿੱਲੀ ਦੇ ਤਖ਼ਤ ਉੱਪਰ ਬੈਠਾ ?
ਅਕਬਰ ਔਰੰਗਜ਼ੇਬ ਸ਼ਾਹ ਜਹਾਨ
8. ਅੰਗਰੇਜ਼ਾਂ ਦੇ ਸਮੇਂ ਲਾਲ ਕਿਲ੍ਹਾ ਕਿਸ ਕੋਲ ਸੀ ?
ਇੰਗਲੈਂਡ ਕੋਲ ਭਾਰਤੀ ਫ਼ੌਜ ਕੋਲ ਬਰਤਾਨਵੀ ਫ਼ੌਜ ਕੋਲ
9.ਅੱਜ ਕੱਲ੍ਹ ਲਾਲ ਕਿਲ੍ਹਾ ਇੱਕ ___________ ਸਮਾਰਕ ਹੈ ?
ਸਰਕਾਰੀ ਦਫ਼ਤਰ ਕੌਮੀ ਸਮਾਰਕ ਖੇਡ ਮੈਦਾਨ
10. ਲਾਲ ਕਿਲ੍ਹੇ ਉੱਪਰ ਭਾਰਤੀ ਝੰਡਾ ਕਦੋਂ ਝੁਲਾਇਆ ਗਿਆ ?
26 ਜਨਵਰੀ 1947 15 ਅਗਸਤ 1947 15 ਜਨਵਰੀ 1947
11. ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ?
ਪੰਡਿਤ ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਨਰਿੰਦਰ ਮੋਦੀ
12. ਅਜ਼ਾਦੀ ਦਿਵਸ ਤੇ ਕੌਣ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ ?
ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ
14. ਲਾਲ ਕਿਲ੍ਹੇ ਦੀ ਉਸਾਰੀ ਕਦੋਂ ਪੂਰੀ ਹੋਈ ?
1548 1648 1748
15. ਲਾਲ ਕਿਲ੍ਹੇ ਦੀ ਦੇਖ ਭਾਲ ਕੌਣ ਕਰਦਾ ਹੈ ?
ਭਾਰਤੀ ਫ਼ੌਜ ਪੰਜਾਬੀ ਫ਼ੌਜ ਦਿੱਲੀ ਦੀ ਫ਼ੌਜ
ਵਾਕ ਬਣਾਓ -
ਸ਼ਾਹੀ , ਰਿਹਾਇਸ਼ , ਜਸ਼ਨ। , ਫ਼ਸੀਲ , ਇਮਾਰਤ , ਖੁਸ਼ੀ
ਪ੍ਰਸ਼ਨਾਂ ਦੇ ਉੱਤਰ ਦਿਓ -
1. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?
2. ਅੱਜ -ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
3. ਮਿੱਠੀ ਬੋਲੀ ਤੋਂ ਤੁਸੀਂ ਕੀ ਸਮਝਦੇ ਹੋ ?
ਪੰਡਿਤਾਂ ਨੂੰ ਜਲ ਚੜ੍ਹਾਉਂਦੇ ਵੇਖ ਕੇ ਗੁਰੂ ਜੀ ਨੇ ਕੀ ਕੀਤਾ ?
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ -
ਜਿਸਦੇ ਮਾਂ -ਬਾਪ ਨਾ ਹੋਣ -
ਕਹਾਣੀ ਲਿਖਣ ਵਾਲਾ -
ਲਾਈਨਾਂ ਵਿੱਚ
ਫੌਜ ਦੇ ਸੂਬੇਦਾਰ ਨੇ ਲੋਕਾਂ ਨੂੰ ਕੀ ਆਖਿਆ ?
ਹਰਿਦੁਆਰ ਬਾਰੇ ਤਿੰਨ ਵਾਕ ਲਿਖੋ ?
ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?
ਜਿਸਨੂੰ ਪੜ੍ਹਨਾ ਲਿਖਣਾ ਨਾ ਆਉਂਦਾ ਹੋਵੇ -
ਕਹਾਣੀ ਲਿਖਣ ਵਾਲਾ -
ਇੱਕੋ ਸਮੇਂ ਦੇ ਮਨੁੱਖ -
ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
(i)ਅੱਗ ਵਰ੍ਹਨੀ , (ii) ਸਾਹ ਸੁੱਕਣਾ
ਖੇਡਾਂ ਅਤੇ ਮਾਨਸਿਕ ਸਿਹਤ , ਮਨ ਪਰਚਾਵੇ ਦਾ ਸਾਧਨ ਨੁਕਤਿਆਂ ਬਾਰੇ ਲਿਖੋ ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ ਲੇਖ ਅਨੁਸਾਰ ਹੇਠ ਲਿਖੇ ਨੁਕਤੇ ਲਿਖੋ।ਖੇਡਾਂ ਅਤੇ ਸਿਹਤ , ਚੰਗੇ ਆਚਰਨ ਦੀ ਉਸਾਰੀ
ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ।
ਵਿਸ਼ੇਸ਼ਣ