D C M INTERNATIONAL SCHOOL
ASSIGNMENT CLASS - VII SUB. PUNJABI
I. ਬਹੁ - ਵਿਕਲਪੀ ਪ੍ਰਸ਼ਨ :
1. ਆਮ , ਆਪਸ ਸ਼ਬਦ ਕਿਸ ਕਿਸਮ ਦੇ ਪੜਨਾਂਵ ਹਨ ?
ਓ ) ਪ੍ਰਸ਼ਨ - ਵਾਚਕ ਅ ) ਨਿੱਜ - ਵਾਚਕ ਏ ) ਪੁਰਖ - ਵਾਚਕ
2. ਜੈਸੇ ਕੋ ਤੈਸਾ ਵਾਕ ਵਿਚੋਂ ਪੜਨਾਂਵ ਕਿਹੜਾ ਹੈ ?
ਓ ) ਜੈਸੇ ਅ ) ਕੋ ਏ ) ਤੈਸਾ
3. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ ) ਚਾਰ ਅ ) ਦੋ ਏ ) ਛੇ
4. ਤੁਹਾਡੀ , ਉਸਦੀ ਕਿਹੜੇ ਵਿਸ਼ੇਸ਼ਣ ਹਨ ?
ਓ ) ਪ੍ਰਰਿਮਾਣ ਵਾਚਕ ਅ ) ਨਿਸਚੇ ਵਾਚਕ ਏ ) ਪੜਨਾਂਵੀ ਵਾਚਕ
5. ਜਿਹੜੇ ਸ਼ਬਦ ਨਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਉਹ ਕੀ ਅਖਵਾਉਂਦੇ ਹਨ ?
ਓ ) ਨਾਂਵ ਅ ) ਵਿਸ਼ੇਸ਼ਣ ਏ ) ਪੜਨਾਂਵ
II. ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋਂ | ਉਦਾਹਰਨਾਂ ਵੀ ਦੀਓ |
III. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ :-
1. ਅਸਮਾਨ ਨਾਲ ਗੱਲਾਂ ਕਰਨੀਆਂ |
2. ਅਲਖ ਮੁਕਾਉਣੀ
IV. 'ਦੁਸਹਿਰਾ' ਵਿਸ਼ੇ ਤੇ ਲੇਖ ਲਿਖੋ |