I. ਬਹੁ ਵਿਕਲਪੀ ਪ੍ਰਸ਼ਨ-
1. ਸ਼ਾਮੂ ਨੂੰ ਕਿਸਨੇ ਦਰਸ਼ਨ ਦਿੱਤੇ ?
ਓ) ਗਣੇਸ਼ ਜੀ ਨੇ ਅ) ਹਨੂੰਮਾਨ ਜੀ ਨੇ ਏ) ਸ਼ਿਵ ਜੀ ਨੇ
2. ਸਾਡੇ ਚਾਰੇ ਪਾਸੇ ਖੁਸ਼ੀਆਂ ਕੌਣ ਖਿਲਾਰ ਰਿਹਾ ਹੈ ?
ਓ) ਭੋਰੇ ਅ) ਤਿਤਲੀਆਂ ਏ) ਬਸੰਤ ਰੁੱਤ
3. ਜੰਗਲ ਦੇ ਲਾਗੇ ਕਿਹੜੀ ਨਦੀ ਵਹਿੰਦੀ ਸੀ ?
ਓ) ਗੰਗਾ ਅ) ਜਮਨਾ ਏ) ਸਰਯੂ
4. ਅੱਧੀ ਰਾਤ ਕੌਣ ਗੱਲ ਬਾਤ ਕਰ ਰਿਹਾ ਸੀ ?
ਓ) ਹਰਤੇਜ਼ ਤੇ ਉਸਦੀ ਮੰਮੀ ਅ) ਮੇਜ਼ ਤੇ ਕੁਰਸੀ ਏ) ਕੁਰਸੀ ਤੇ ਹਰਤੇਜ਼
5. ਧੀਰਜ ਸ਼ਬਦ ਦਾ ਅਰਥ ਦੱਸੋ |
ਓ) ਹੌਸਲਾ ਅ) ਠਰ੍ਹਮਾ ਏ) ਦੋਵੇਂ ਹੀ
II. ਕਵਿਤਾ ਦਾ ਸਾਰ ਲਿਖੋ -
ਆਈ ਏ ਬਸੰਤ , ਇਕ ਸੀ ਕੁਰਸੀ ਇਕ ਸੀ ਮੇਜ਼
ਪ੍ਰਸ਼ਨ -- ਵਾਕ ਬਣਾਓ -
ਮੇਜ਼ਪੋਸ਼ , ਸੰਜਮ, ਅਰਦਲੀ , ਸੰਕੇਤ , ਇੰਤਜ਼ਾਮ
IV. ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿਚ ਦਿਓ -
1. ਲੱਕੜਹਾਰੇ ਦੀ ਪਤਨੀ ਦਾ ਕੀ ਨਾਂ ਸੀ ?
2. ਸਰ੍ਹੋਂ ਦਾ ਰੰਗ ਕਿਹੋ ਜਿਹਾ ਹੈ ?
3. ਚਾਰੇ ਪਾਸੇ ਦਗੜ ਦਗੜ ਕਿਉਂ ਹੋ ਰਹੀ ਸੀ ?
ਪ੍ਰਸ਼ਨ-- ਪ੍ਰਸ਼ਨਾਂ ਦੇ ਉੱਤਰ ਦਿਓ- (35 - 40 ) ਸ਼ਬਦਾਂ ਵਿੱਚ
1 ਬੰਸੋ ਨੇ ਹਾਕਮ ਦੀ ਕਚਹਿਰੀ ਵਿਚ ਕੀ ਕਿਹਾ?
2 ਰਸਤੇ ਵਿਚ ਬੰਸੋ ਨਾਲ ਕੀ ਵਾਪਰਿਆ?
3 ਕੁਰਸੀ ਨੇ ਮੇਜ ਨੂੰ ਹਰਤੇਜ ਬਾਰੇ ਕੀ ਕਿਹਾ ?
4.ਸਾਨੂੰ ਬਸੰਤ ਵਿੱਚ ਕੀ - ਕੀ ਪੀਲ਼ਾ - ਪੀਲ਼ਾ ਵੇਖਣ ਨੂੰ ਮਿਲਦਾ ਹੈ ?
5. ਹਾਕਮ ਨੇ ਦੋਹਾਂ ਔਰਤਾਂ ਦੀਆਂ ਦਲੀਲਾਂ ਸੁਣ ਕੇ ਕੀ ਕੀਤਾ ?
6. ਦਸ਼ਰਥ ਨੇ ਸਰਵਣ ਦੇ ਮਾਤਾ ਪਿਤਾ ਨੂੰ ਕੀ ਕਿਹਾ ?
ਪ੍ਰਸ਼ਨ - ਕਾਵਿ ਸੱਤਰਾਂ ਪੜ ਕੇ ਉੱਤਰ ਦਿਓ -
ਦੇਖ ਮੇਰੇ ਤੇ ਕਿੰਨਾ ਗਰਦਾ
ਕਦੀ ਇਹ ਮੈਨੂੰ ਸਾਫ ਨਾ ਕਰਦਾ
ਦੇਖ ਇਹ ਗੱਦੀ ਦੇਖ ਇਹ ਕੁਸ਼ਨ
ਕਿੱਦਾਂ ਮੇਰਾ ਗਵਾਚਾ ਹੁਸਨ
1 ਕਦੀ ਇਹ ਮੈਨੂੰ ਸਾਫ ਨਾ ਕਰਦਾ , ਵਿਚ "ਇਹ " ਕਿਸ ਨੂੰ ਕਿਹਾ ਗਿਆ ਹੈ
2 ਕਵਿਤਾ ਦਾ ਨਾ ਲਿਖੋ |
3 ਕਵੀਂ ਦਾ ਨਾ ਲਿਖੋ |
4.ਗਰਦਾ ਸ਼ਬਦ ਦਾ ਅਰਥ ਦੱਸੋ ?
5. ਕਿਸਦਾ ਹੁਸਨ ਗੁਆਚ ਗਿਆ ?
ਬਹੁ ਵਿਕਲਪੀ ਪ੍ਰਸ਼ਨ -
1. ਲਗਾ ਦੀ ਵਰਤੋਂ ਕਿੰਨਾਂ ਨਾਲ ਕੀਤੀ ਜਾਂਦੀ ਹੈ ?
(ਓ ) ਵਾਕ ਨਾਲ (ਅ ) ਸ਼ਬਦਾਂ ਨਾਲ (ਏ ) ਅੱਖਰਾਂ ਨਾਲ
2. ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਕੌਣ ਸਿਖਾਉਦਾ ਹੈ ?
(ਓ ) ਭਾਸ਼ਾ ( ਅ ) ਵਿਆਕਰਨ (ਏ ) ਅੱਖਰ
3.. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
( ਓ ) ਵਾਕ (ਅ ) ਲਿਪੀ (ਏ ) ਅੱਖਰ
4. ਪੰਜਾਬੀ ਵਰਣਮਾਲਾ ਕਿ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ ?
(ਓ ) 5 (ਅ ) 4 (ਏ ) 6
5.. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ?
(ਓ) 9 (ਅ ) 10 (ਏ) 8
6. ਬਿੰਦੀ , ਟਿੱਪੀ , ਅਧੱਕ ਕੀ ਹਨ ?
(ਓ ) ਦੁੱਤ ਅੱਖਰ (ਅ ) ਲਗਾ (ਏ) ਲਗਾਖਰ
7.ਮੈਂ ਕੱਲ੍ਹ ਸਕੂਲ ਨਹੀਂ ਜਾਣਾ , ਵਿੱਚੋ ਕਿਰਿਆ ਚੁਣੋ |
ਓ) ਮੈਂ ਅ ) ਕੱਲ੍ਹ ਏ) ਸਕੂਲ
8. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
9. ਅਸੀਂ ਸਕੂਲ ਜਾ ਰਹੇ ਹਾਂ | ਵਾਕ ਵਿੱਚੋ ਪੜਨਾਂਵ ਸ਼ਬਦ ਚੁਣੋ -
ਓ) ਸਕੂਲ ਅ) ਜਾ ਰਹੇ ਏ) ਅਸੀਂ
10 ਕਿਹੜਾ ਸ਼ਬਦ ਜਾਤੀ ਵਾਚਕ ਨਾਂਵ ਨਹੀਂ ਹੈ ?
ਓ) ਕੁੱਤਾ ਅ) ਮੁੰਡਾ ਏ) ਖੰਡ
11. ਕਿਰਿਆ ਦੀਆ ਕਿੰਨੀਆਂ ਕਿਸਮਾਂ ਹਨ ?
ਓ) 5 ਅ) 3 ਏ) 2
12..ਕਿਰਿਆ ਸ਼ਬਦ ਚੁਣੋ -
ਓ) ਧੋਂਦਾ ਅ) ਉਹ ਏ) ਅੱਜ
13. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਦੋ ਅ ) ਤਿੰਨ ਏ ) ਪੰਜ
7. ਭਗਤ ਸਿੰਘ , ਜਲੰਧਰ , ਰਾਮ ਕਿਹੜੀ ਕਿਸਮ ਦੇ ਨਾਂਵ ਹਨ ?
ਓ) ਆਮ ਨਾਂਵ ਅ ) ਵਸਤੂ ਵਾਚਕ ਨਾਂਵ ਏ ) ਖਾਸ ਨਾਂਵ
ਪ੍ਰਸ਼ਨ - ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਣ ਸਹਿਤ ਦਿਓ |
ਪ੍ਰਸ਼ਨ - ਮੁਹਾਵਰੇ ਦੇ ਅਰਥ ਲਿਖ ਕੇ ਵਾਕ ਬਣਾਓ
ਆਹੂ ਲਾਹੁਣੇ ,ਇੱਟ ਨਾਲ ਇੱਟ ਖੜਕਾਉਣਾ
VIII. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5.
ਪ੍ਰਸ਼ਨ -- ਲੇਖ ਲਿਖੋ
ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ , ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ - ਕੋਈ ਇਕ ਪੱਤਰ ਲਿਖੋ -
ਭਰਾ ਨੂੰ ਕੰਪਿਊਟਰ ਭੇਜਣ ਲਈ ਧੰਨਵਾਦ ਪੱਤਰ
ਜਾਂ