Friday, 25 February 2022

Revision assignment class VI

ਪ੍ਰਸ਼ਨ/ਉੱਤਰ-

1. ਸੋਹਣ ਨੇ ਗੁਲਾਬ ਦੇ ਫੁੱਲ ਦੀਆਂ ਪੱਤਿਆਂ ਕਾਪੀਆਂ ਅਤੇ ਕਿਤਾਬਾਂ ਵਿਚ ਕਿਉਂ ਰੱਖੀਆਂ 

2.  ਸੋਹਣ ਨੇ ਗੁਲਾਬ ਦੀ ਰਾਖੀ ਲਈ ਕਿ ਕੀਤਾ ਸੀ ?

3. ਸੋਹਣ  ਨੂੰ ਉਹ ਜਾਦੂ ਕਿਵੇਂ ਲੱਭਿਆਂ ?

4.ਬਜ਼ੁਰਗ ਬੱਚਿਆਂ ਨੂੰ ਕਿਹੜੀਆਂ ਸਿੱਖਿਆਵਾਂ ਦਿੰਦੇ ਰਹਿੰਦੇ ਸਨ ?

5. ਸਾਰੇ ਬੱਚੇ ਇਕੱਠੇ ਕਿਉਂ ਦੌੜੇ ?

6. ਦੌੜ ਸ਼ੁਰੂ ਹੌਣ ਤੇ ਬੱਚਿਆਂ ਨੇ ਕੀ ਕੀਤਾ ?

ਸਾਰੇ ਬੱਚਿਆਂ ਨੇ ਟੋਕਰੀ ਕੌਲ ਪਹੁੰਚ ਕੇ ਕੀ ਕੀਤਾ ?

8. ਕਬੂਤਰ ਕਵਿਤਾ ਦਾ ਸਾਰ ਲਿਖੋ ?

9. ਜੀਵਨ ਵਿੱਚ ਸਫਲ ਕੌਣ ਕਹਾਉਂਦੇ ਹਨ ?

10. ਕਬੂਤਰ ਕਵਿਤਾ ਵਿਚਲਾ ਸੰਦੇਸ਼ ਕੀ ਹੈ ?

11. ਪੁਲ ਦੇ ਵਿਚਕਾਰ ਪਹੁੰਚੀਆਂ ਬੱਕਰੀਆਂ ਨੇ ਕੀ ਕੀਤਾ ?

12. ਪਾਟੇ ਖਾਂ ਅਤੇ ਨਾਢੂ ਖਾਂ ਨਦੀ ਵਿੱਚ ਕ੍ਯੂਂ ਡਿੱਗ ਪਏ ?

ਨਿਮਰਤਾ ਪਾਠ ਤੋਂ ਕੀ  ਸਿੱਖਿਆ ਮਿਲਦੀ ਹੈ ? 

ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ, 

ਚਾਚਾ ਜੀ ਨੂੰ ਧੰਨਵਾਦ ਪੱਤਰ