DCM INTERNATIONAL SCHOOL
CLASS VII R.T.II SUB. PUNJABI M.M 20
I. ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ - (6)
1. ਲੇਖਕ ਦਾ ਮਾਮਾ ਕਿਸ ਨੂੰ ਪਾਣੀ ਲਗਾਉਣ ਗਿਆ ਸੀ ?
ਓ) ਖੇਤ ਨੂੰ ਅ) ਧਾਨਾਂ ਨੂੰ ਏ) ਕਣਕ ਨੂੰ
2. ਰਾਖੀ ਕਰਨ ਲਈ ਦੋਵੇਂ ਭਰਾ ਕਿੱਥੇ ਬੈਠ ਗਏ ?
ਓ) ਦਰਖ਼ਤ ਤੇ ਅ ) ਮਣ੍ਹੇ ਤੇ ਏ) ਛੱਤ ਤੇ
3. ਨਰ ਦਾ ਭੇਦ ਦੱਸਣ ਵਾਲੇ ਸ਼ਬਦ ਕੀ ਅਖਵਾਉਦੇ ਹਨ ?
ਓ) ਪੁਲਿੰਗ ਅ) ਇਸਤਰੀ ਲਿੰਗ ਏ) ਨਾਂਵ
4. ਵਕੀਲ ਸ਼ਬਦ ਦਾ ਲਿੰਗ ਬਦਲੋ |
ਓ) ਵਕੀਲਣੀ ਅ ) ਵਕਿਲਣੀ ਏ) ਵਕੀਲਨੀ
5. ਅੱਡ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ |
ਓ) ਸਮਾਨ ਅ) ਇਕੋ ਜਿਹਾ ਏ) ਵੱਖ
6. ਕਿਹੜਾ ਸ਼ਬਦ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ?
ਓ) ਹਨੇਰਾ ਅ) ਰੋਸ਼ਨੀ ਏ) ਪ੍ਰਕਾਸ਼
II. ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿਚ ਦਿਓ - (3)
1. ਦੋਵੇ ਭਰਾ ਮਣ੍ਹੇ ਤੇ ਬੈਠੇ ਕੀ ਕਰਦੇ ਰਹੇ ?
2. ਲੇਖਕ ਤੇ ਉਸਦੇ ਭਰਾ ਨੂੰ ਮਾਮੇ ਨੇ ਕਿਸ ਦੀ ਰਾਖੀ ਲਈ ਭੇਜ ਦਿੱਤਾ ?
3. ਲੇਖਕ ਦੇ ਭਰਾ ਦਾ ਨਾਂ ਕੀ ਸੀ ?
III. ਪ੍ਰਸ਼ਨਾਂ ਦੇ ਉੱਤਰ 2-3 ਵਾਕਾਂ ਵਿਚ ਦਿਓ - (9)
1. ਚੋਰ ਕੌਣ ਸੀ ? ਲੇਖਕ ਤੇ ਉਸਦਾ ਭਰਾ ਸ਼ਰਮਿੰਦਾ ਕਿਉਂ ਹੋਏ ?
2. ਲੇਖਕ ਨੂੰ ਆਪਣੇ ਬਚਪਨ ਦੀ ਕਿਹੜੀ ਘਟਨਾ ਯਾਦ ਆਉਂਦੀ ਹੈ ?
3. ਮਾਮਾ ਜੀ ਨੇ ਚੋਰ ਬਣ ਕੇ ਛੱਲੀਆਂ ਕਿਉਂ ਤੋੜੀਆਂ ?
IV . ਵਾਕ ਬਣਾਓ -
1. ਹਾਮੀ ਭਰਨੀ 2. ਨੁੱਕਰੇ (2)