D C M International School
Revision Test - 1
CLASS VII Sub. Punjabi M.M.20I. ਪ੍ਰਸ਼ਨ - ਬਹੁ ਵਿਕਲਪੀ ਪ੍ਰਸ਼ਨ -- (6)
1) ਬੱਲੂ ਸ਼ਾਹ ਨੇ ਦਰਖ਼ਤ ਤੇ ਕੀ ਲੱਗਾ ਵੇਖਿਆ ?
ਓ) ਅੰਗੂਰ ਅ ) ਖ਼ਜ਼ੂਰਾਂ ਏ) ਸੇਬ
2) ਮੁੰਡਾ ਮੋਹਰਾਂ ਲੈ ਕੇ ਕੀ ਹੋ ਗਿਆ ?
ਓ) ਭੱਜ ਗਿਆ ਅ ) ਗਾਇਬ ਹੋ ਗਿਆ ਏ) ਤਿੱਤਰ ਹੋ ਗਿਆ
3) ਸੁਘੜ ਸ਼ਬਦ ਦਾ ਅਰਥ ਦੱਸੋ -
ਓ) ਸਿਆਣੀ ਅ ) ਸਮਝਦਾਰ ਏ) ਦੋਵੇਂ ਹੀ
4) ਦਸ , ਵੀਹ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਓ) ਗੁਣ ਵਾਚਕ ਅ ) ਪਰਿਮਾਣ ਵਾਚਕ ਏ) ਸੰਖਿਆ ਵਾਚਕ
5) ਵਿਸ਼ੇਸ਼ਣ ਨਾਂਵ ਅਤੇ ਪੜਨਾਂਵ ਨੂੰ ਕੀ ਬਣਾਉਂਦੇ ਹਨ ?
ਓ) ਖ਼ਾਸ ਅ ) ਸੋਹਣਾ ਏ) ਬੇਕਾਰ
6) ਕਿੰਨੀ ਮਠਿਆਈ ਚਾਹੀਦੀ ਹੈ ? ਵਾਕ ਵਿੱਚ ਵਿਸ਼ੇਸ਼ਣ ਚੁਣੋ -
ਓ) ਕਿੰਨੀ ਅ ) ਮਠਿਆਈ ਏ) ਚਾਹੀਦੀ
II. ਪ੍ਰਸ਼ਨ - ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ - (2)
1. ਸਭ ਤੋਂ ਪਹਿਲਾਂ ਕਿਸ ਨੂੰ ਭੋਗ ਲਗਾਉਣ ਨੂੰ ਕਿਹਾ ਗਿਆ ?
2. ਫਾਂਸੀ ਤੋਂ ਬਚਣ ਲਈ ਬੱਲੂ ਸ਼ਾਹ ਨੇ ਕਿੰਨੇ ਭਗਵਾਨ ਨੂੰ ਕਿੰਨੇ ਬ੍ਰਾਹਮਣਾਂ ਨੂੰ ਭੋਜਨ
ਖਵਾਉਣ ਦੀ ਸੁਖਣਾ ਸੁੱਖੀ ?
III. ਪ੍ਰਸ਼ਨ - ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਰੂਪ ਵਿੱਚ ਦਿਓ - (6)
1. ਤੁਹਾਡੀ ਹਮਦਰਦੀ ਬ੍ਰਾਹਮਣ ਨਾਲ ਹੈ ਕਿ ਬੱਲੂ ਸ਼ਾਹ ਨਾਲ ? ਦਲੀਲ ਦੇ ਕੇ ਸਮਝਾਓ |
2. ਬ੍ਰਾਹਮਣ ਨੂੰ ਖਾਣਾ ਖੁਆਉਣ ਵਾਲੇ ਦਿਨ ਬੱਲੂ ਸ਼ਾਹ ਕਿੱਥੇ ਚਲਾ ਗਿਆ ਤੇ ਕਿਉਂ ?
IV. ਪ੍ਰਸ਼ਨ - ਮਾਮਾ ਜੀ ਨੂੰ ਜਨਮ ਦਿਨ ਦੇ ਤੋਹਫੇ ਲਈ ਧੰਨਵਾਦ ਪੱਤਰ | ( 6)
No comments:
Post a Comment