DCM INTERNATIONAL SCHOOL
PRACTICE TEST 1
CLASS 5 PUNJABI M.M. 10
I.ਪ੍ਰਸ਼ਨ - ਬਹੁ - ਵਿਕਾਲਪੀ ਪ੍ਰਸ਼ਨ (5)
1. ਸ਼ੁੱਧ ਹਵਾ ਨੂੰ ਅਸੀਂ ਕੀ ਆਖਦੇ ਹਾਂ
ਓ) ਕਾਰਬਨ ਅ ) ਆਕਸੀਜਨ ਏ ) ਨਾਈਟਰੋਜ਼ਨ
2. ਤੂੰ ਮੇਰੇ ਨਾਲ ______ ਕਰੇਗਾ
ਓ ) ਨਫ਼ਰਤ ਅ ) ਪਿਆਰ ਏ ) ਦੋਸਤੀ
3. ਮੁੰਡਾ , ਕੁੜੀ , ਸਕੂਲ ਕਿਹੜੀ ਕਿਸਮ ਦੇ ਨਾਂਵ ਹਨ
ਓ ) ਖਾਸ ਨਾਂਵ ਅ ) ਜਾਤੀ ਵਾਚਕ ਨਾਂਵ ਏ ) ਇਕੱਠ
4. ਮੋਹਨ ਮੇਰਾ ਚੰਗਾ ਮਿੱਤਰ ਹੈ | ਵਾਕ ਵਿਚ ਪੜਨਾਂਵ ਚੁਣੋ
ਓ ) ਮੋਹਨ ਅ ) ਚੰਗਾ ਏ ) ਮੇਰਾ
5. ਭਾਵ ਵਾਚਕ ਨਾਂਵ ਵਾਲਾ ਠੀਕ ਵਿਕਲਪ ਚੁਣੋ
ਓ ) ਈਰਖਾ ਅ ) ਕਵਿਤਾ ਏ ) ਬਹੁਤ
II. ਪ੍ਰਸ਼ਨ -. ਪੌਦੇ ਦੇ ਦਾਦਾ ਜੀ ਲੋਕਾਂ ਦਾ ਭਲਾ ਕਿਵੇਂ ਕਰਦੇ ਸਨ (3)
ਪ੍ਰਸ਼ਨ 3. ਵਾਕ ਬਣਾਓ - (2)
ਉਦਾਸ , ਸ਼ਰਾਰਤੀ

No comments:
Post a Comment