Wednesday, 24 January 2018

ASSIGNMENT CLASS V

ਪ੍ਰਸ਼ਨਾਂ ਦੇ ਉੱਤਰ ਦਿਓ -
 1. ਰਘੂ ਨੇ ਸੇਠ  ਕੋਲੋਂ  ਪੈਸੇ ਕਿਉਂ ਨਾ  ਲਏ ?
 2. ਰਘੁ  ਦੇ ਮਾਤਾ  ਜੀ  ਕੀ ਕੰਮ ਕਰਦੇ  ਸਨ ?
 3. ਕਾਜ਼ੀ  ਨੇ  ਘੋੜੇ  ਦੇ  ਅਸਲ  ਮਾਲਕ  ਨੂੰ  ਕਿਸ  ਤਰ੍ਹਾਂ  ਪਛਾਣਿਆ ?
 4. ਭਿਖਾਰੀ  ਅਤੇ  ਸੌਦਾਗਰ  ਵਿਚ  ਬਹਿਸ  ਕਿਉਂ ਹੋਣ  ਲੱਗੀ ?
 5. ਅਖ਼ਬਾਰ ਸਾਨੂੰ ਕਿਹੋਂ  ਜਿਹੀਆਂ ਖ਼ਬਰਾਂ  ਦੱਸਦੀ  ਹੈ ?
 6. ਅਖ਼ਬਾਰ  ਦੀ  ਰੱਦੀ  ਕਿਸ  ਕੰਮ  ਆਉਂਦੀ  ਹੈ ?
 7. ਬਿਜਲੀ  ਦੀ  ਨਾਜਾਇਜ਼  ਵਰਤੋਂ  ਕਿਨ੍ਹਾ  ਕਿਨ੍ਹਾਂ  ਮੌਕਿਆਂ  ਤੇ  ਹੁੰਦੀ  ਹੈ ?
 8. ਬਿਜਲੀ  ਦੀ  ਬਚਤ  ਵਿਚ  ਕੌਣ  ਵੱਡਾ  ਯੋਗਦਾਨ  ਪਾ  ਰਿਹਾ  ਹੈ  ?
 9. ਦੁਸਹਿਰਾ  ਕਿਸ  ਗੱਲ  ਦਾ  ਪ੍ਰਤੀਕ  ਹੈ ?
 10. ਰੋਹਿਤ  ਨੇ  ਪੌਦੇ  ਨਾਲ  ਕੀ ਵਾਅਦਾ  ਕੀਤਾ  ?
2. ਵਾਕ  ਬਣਾਓ  -
    ਤਿਉਹਾਰ , ਯੋਗਦਾਨ , ਅੰਦਾਜ਼  ,  ਇਸ਼ਤਿਹਾਰ , ਨਿਤਾਰਾ  , ਸਵੈਮਾਨੀ , ਸਵਖ਼ਤੇ 
3. ਪ੍ਰਸ਼ਨਾਂ  ਦੇ  ਉੱਤਰ  ਦਿਓ  ( ਵਿਆਕਰਨ )
   1. ਨਾਂਵ  ਦੀਆਂ  ਕਿੰਨੀਆਂ ਕਿਸਮਾਂ  ਹਨ  ?
    2. ਪੜਨਾਂਵ  ਕਿੰਨਾ  ਦੀ  ਥਾਂ  ਤੇ  ਵਰਤੇ  ਜਾਂਦੇ  ਹਨ  ?
    3.  ਨਾਂਵ  ਅਤੇ  ਪੜਨਾਂਵ  ਨੂੰ  ਖਾਸ  ਬਣਾਉਣ  ਵਾਲੇ  ਸ਼ਬਦਾਂ  ਨੂੰ  ਕੀ  ਕਹਿੰਦੇ  ਹਨ  ?
    4.  ਵਿਸ਼ੇਸ਼ਣ  ਦੀਆਂ  ਕਿੰਨੀਆਂ  ਕਿਸਮਾਂ  ਹਨ  ?
    5.  ਕਿਰਿਆ  ਕੀ  ਦੱਸਦੀ  ਹੈ ?
    6.   ਕਿਰਿਆ  ਦੀਆਂ  ਕਿੰਨੀਆਂ  ਕਿਸਮਾਂ  ਹਨ  ?
    7.    ਪੰਜਾਬੀ  ਵਰਣਮਾਲਾ  ਦੇ  ਕਿੰਨੇ  ਅੱਖਰ  ਹਨ ?
    8.     ਸ਼ਬਦ  ਕਿਸ  ਤੋਂ  ਬਣਦੇ  ਹਨ ?
     9.    ਨਿਰਾਰਥਕ  ਸ਼ਬਦ  ਕਿਨ੍ਹਾ  ਨਾਲ  ਲੱਗਦੇ  ਹਨ ?
     10.   ਕਿਹੜੇ  ਸ਼ਬਦਾਂ  ਦੇ  ਅਰਥ  ਹੁੰਦੇ  ਹਨ  ?
4.  ਮੁਹਾਵਰਿਆਂ  ਦੇ  ਅਰਥ  ਦੱਸ ਕੇ  ਵਾਕ  ਬਣਾਓ  - 
      ਉੱਡਦੇ  ਫਿਰਨਾ  ,  ਉੱਲੂ  ਬਾੰਟਾ  ,  ਅੱਖਾਂ  ਦਾ  ਤਾਰਾ  ,  ਉਸਤਾਦੀ  ਕਰਨੀ  ਅੱਖਾਂ  ਦਿਖਾਉਣਾ