I. ਕੋਈ ਇੱਕ ਕਵਿਤਾ ਦਾ ਸਾਰ ਲਿਖੋ -
ਬੱਦਲ ਨੂੰ ਜਾਂ ਆਪਣਾ ਭਾਰਤ ਦੇਸ਼
II.1-2 ਸ਼ਬਦਾਂ ਵਿੱਚ ਉੱਤਰ ਦਿਓ -
1. ਹਾਥੀ ਬਾਰੇ ਚਾਰਾਂ ਅਨ੍ਹਿਆਂ ਦੀ ਕੀ ਰਾਏ ਸੀ ?
2. ਪੁਸਤਕ ਪ੍ਰਦਰਸ਼ਨੀ ਕਿੱਥੇ ਲੱਗੀ |
3. ਚਾਰੇ ਅੰਨ੍ਹੇ ਕਿੱਥੇ ਬੈਠੇ ਸਨ ?
4. _____ ਖਰੜੇ ਨੂੰ ਕਿਤਾਬੀ ਰੂਪ ਦਿੰਦੇ ਹਨ |
5. ਉਸਨੇ ਆਪਣੀ __________ ਲਈ ਫ਼ਾਈਲ ਲਗਾਈ ਸੀ | (ਜਸ਼ਨ ਦੇ ਸ਼ੌਕ )
6.ਪੰਜਾਬ _____ ਪ੍ਰਧਾਨ ਦੇਸ਼ ਹੈ|
7.ਕਿਸਾਨ ਘੋੜੀ ਲੈ ਕੇ ਕਿੱਥੇ ਗਿਆ ?
8. ਪਾਣੀ ਨੂੰ ਪੀਣ ਯੋਗ ਬਣਾਉਣਾ ਇੱਕ ਮਹਿੰਗਾ ਤਰੀਕਾ ਹੈ ?
9.ਪਾਣੀ ਦੀ ਸਹੀ ਵਰਤੋਂ ਹੀ ਪਾਣੀ ਦੀ ਸਮਝ ਹੈ |
10. ਚੰਗਾ ਹੋਇਆ ਮੈ ਕਟਣੋ ਬਚ ਗਿਆ , ਕਿਸ ਨੇ ਕਿਸ ਨੂੰ ਕਹੇ ?
III.ਤਿੰਨ - ਚਾਰ ਲਾਈਨਾਂ ਵਿੱਚ ਉੱਤਰ ਦਿਓ -
1. ਅੰਨ੍ਹਿਆਂ ਨੂੰ ਇਸ ਘਟਨਾ ਵਿੱਚ ਕੀ ਸਿੱਖਣ ਨੂੰ ਮਿਲਿਆ /
2. ਸਿਆਣੇ ਵਿਅਕਤੀ ਨੇ ਉਹਨਾਂ ਦਾ ਝਗੜਾ ਖ਼ਤਮ ਕਰਨ ਦਾ ਫੈਸਲਾ ਕਿਉਂ ਕੀਤਾ ?
3.ਬਨਸਪਤੀ ਦਾ ਮੌਲਣਾ ਤੋਂ ਕੀ ਭਾਵ ਹੈ ?
4. ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ /
5.ਜਸ਼ਨ ਨੇ ਲੇਖਕ ਬਣਨ ਦਾ ਫੈਸਲਾ ਕੀਤਾ ?
6. ਨੈਸ਼ਨਲ ਬੁੱਕ ਟ੍ਰਸਟ ਬਾਰੇ ਦੱਸੋ ?
IV. ਵਾਕ ਬਣਾਓ - ਆਯੋਜਕ , ਰੋਣਹਾਕਾ , ਮੁਥਾਜ , ਛਹਿਬਰ , ਸਾਧਨਾ , ਦਸਤਕ , ਗੁੰਜਾਇਸ਼ , ਤਕਨੀਕ
V.ਕਵਿਤਾ ਦੀਆਂ ਲਾਈਨਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਮੋਰ ਪਪੀਹੇ ਧਰਤੀ ਉੱਤੇ ,
_____________
---------------------
ਤੈਨੂੰ ਟੋਲ ਰਹੇ |

- ਕਵਿਤਾ ਦਾ ਨਾਂ ?
- ਟੋਲ ਸ਼ਬਦ ਦਾ ਅਰਥ ਦੱਸੋ |
- ਕਿਸਨੂੰ ਟੋਲਣ ਦੀ ਗੱਲ ਕੀਤੀ ਹੈ ?
- ਕੌਣ ਬੋਲ ਰਿਹਾ ਹੈ ?
- बहन के विवाह के लिए अवकाश पत्र