I. ਤਸਵੀਰ ਪਹਿਚਾਣ ਕੇ ਸ਼ਬਦ ਲਿਖੋ -
II. ਸਹੀ ਸ਼ਬਦ ਚੁਣੋ --------
V.ਹੋੜਾ / ਕਨੌੜਾ ਮਾਤਰਾ ਲਗਾ ਕੇ ਸ਼ਬਦ ਬਣਾਓ -
VII.ਪੰਜ ਰੰਗਾਂ ਦੇ ਨਾਂ ਲਿਖੋ -
VIII. ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ -
II. ਸਹੀ ਸ਼ਬਦ ਚੁਣੋ --------
- ਅਖ਼ਰੋਟ / ਅਖਰੌਟ
- ਤੈਰਾਕ /ਤੇਰਾਕ
- ਪੈਹਾਲੀ / ਪਹੇਲੀ
- ਚੌਦਰਾਣੀ ਚੌਧਰਾਣੀ
- ਚਦਰਮਾ
- ਝੋਪੜੀ
- ਸਿਘ
- ਰਗਦਾਰ
V.ਹੋੜਾ / ਕਨੌੜਾ ਮਾਤਰਾ ਲਗਾ ਕੇ ਸ਼ਬਦ ਬਣਾਓ -
- ਇਕਲਤਾ
- ਹਟਲ
- ਬਤਲ
- ਨਜਵਾਨ
VII.ਪੰਜ ਰੰਗਾਂ ਦੇ ਨਾਂ ਲਿਖੋ -
VIII. ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ -
- ਗੌਰਵ ਨੇ ___________ ਅਤੇ ਕਚੌਰੀ ਖਾਧੀ | (ਪਕੌੜੇ / ਪਿਸਤੌਲ )
- ਸੁਹਣੇ -ਸੁਹਣੇ ___________ ਪਾਈਏ | (ਪਾਜਾਮੇ /ਕੱਪੜੇ )
- ਬਿੱਲੀ ____________ ਕਰਦੀ ਹੈ | (ਕੁਐ -ਕੁਐ / ਮਿਆਉਂ -ਮਿਆਉਂ )
- ਮਹੇਸ਼ ਵੇਸਣ ਵਾਲੇ _______ ਖਾ | ( ਪੂੜੇ / ਰਸਗੁੱਲੇ )
No comments:
Post a Comment