Monday, 1 March 2021

ਲਿੰਗ ਬਦਲੋ ਵਚਨ ਬਦਲੋ

 ਲਿੰਗ ਬਦਲੋ      ਵਚਨ ਬਦਲੋ 

ਇੱਕ ਚੀਜ਼ ਬਾਰੇ ਕੌਣ ਦੱਸਦਾ ਹੈ ?

  ਬਹੁ ਵਚਨ           ਇੱਕ ਵਚਨ         ਪੜਨਾਂਵ 

ਮਾਵਾਂ ਦਾ ਇੱਕ ਵਚਨ ਕੀ ਹੋਵੇਗਾ ?

   ਮੰਮੀ          ਮਾਂ          ਮਾਵਾਂ 

ਬਾਂਹ ਦਾ ਬਹੁ ਵਚਨ ਕੀ ਹੋਵੇਗਾ ?

   ਬਾਂਹ           ਬਾਹਵਾਂ                  ਬਾਹਾਂ 

ਧੋਬਣ ਦਾ ਪਤੀ ਕੀ ਅਖਵਾਉਂਦਾ ਹੈ ?

   ਧੋਬਾ           ਧੋਬੀ            ਧੋਬਣੀ 

ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -

  ਹੱਥੀਂ ਛਾਵਾਂ ਕਰਨੀਆਂ , ਸਰ ਕਰਨਾ , ਸਿਰ ਤੇ ਹੱਥ ਰੱਖਣਾ, ਇਕਮੁੱਠ ਹੋਣਾ , ਈਦ ਦਾ ਚੰਦ ਹੋਣਾ , ਸਾਹ ਸੱਤ ਨਾ ਰਹਿਣਾ 

ਜਦੋਂ ਮੀਂਹ ਨਾ ਪਵੇ -

ਜੋ ਗੱਲ ਕਹੀ ਨਾ ਜਾ ਸਕੇ -

ਦੂਜਿਆਂ ਦਾ ਭਲਾ ਕਰਨ ਵਾਲਾ -

ਸੱਪ ਦਾ ਬੱਚਾ -

'ਗੁਰੂ ਨਾਨਕ ਦੇਵ ਜੀ ' ਵਿਸ਼ੇ ਤੇ ਲੇਖ ਲਿਖੋ। 

ਚਾਚਾ ਜੀ ਵਲੋਂ ਭੇਜੇ ਤੋਹਫ਼ੇ ਲਈ ਧੰਨਵਾਦ ਪੱਤਰ ਲਿਖੋ। 

 FINAL TERM SYLLABUS  CLASS VII

ਪਾਠ ਪੁਸਤਕ 

ਪਾਠ-11 ਭਾਸ਼ਾ ,ਪਾਠ-12 ਹਰਿਦੁਆਰ ਦੀ ਫੇਰੀ ,ਪਾਠ-14 ਕੁਦਰਤ ਦੇ ਰੰਗ ,ਪਾਠ-16 ਕੁਦਰਤ ਦੇ ਰੰਗ ,ਪਾਠ-18 ਲਾਲ ਕਿਲ੍ਹਾ 

ਵਿਆਕਰਨ 

ਪਾਠ-9 ਵਿਸ਼ੇਸ਼ਣ ,ਪਾਠ-10 ਕਿਰਿਆ ,ਪਾਠ-11 ਲਿੰਗ ,ਪਾਠ-12 ਵਚਨ ,ਪਾਠ-15 ਬਹੁਤੇ ਸਬਦਾਂ ਦੀ ਥਾਂ ਇੱਕ ਸ਼ਬਦ (16 ਤੋਂ ਸਾਰੇ), ਮੁਹਾਵਰੇ -    1-20 

ਲੇਖ ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ 

ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ 

FINAL TERM SYLLABUS  CLASS VI

ਪਾਠ ਪੁਸਤਕ 

ਪਾਠ-12 ਮਿਹਨਤ ਦਾ ਫਲ , ਪਾਠ-13 ਪੈਨਸਿਲ ਤੇ ਰਬੜ , ਪਾਠ-14 ਅੱਗ ਨਾਲ ਨਾ ਖੇਡੋ , ਪਾਠ-17 ਪੱਤੇ ਨਹੀਂ ਕੰਡੇ 

ਵਿਆਕਰਨ 

ਪਾਠ-9 ਕਿਰਿਆ , ਪਾਠ-10 ਵਿਸ਼ੇਸ਼ਣ ,ਪਾਠ -11ਲਿੰਗ ਪੇਜ  61-62,ਪਾਠ-154ਬਹੁਤੇ ਸਬਦਾਂ ਦੀ ਥਾਂ ਇੱਕ ਸ਼ਬਦ (16 ਤੋਂ ਸਾਰੇ), ਮੁਹਾਵਰੇ -    11-20 

ਪੱਤਰ -