I.ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ - (6)
1. ਗੱਭਰੂ ਕਿੱਥੋਂ ਦਾ ਰਹਿਣ ਵਾਲਾ ਸੀ ?
ਓ) ਕਟਾਣੀ ਦਾ ਅ) ਪੰਡੋਰੀ ਦਾ ਏ) ਲੋਹਕੇ ਦਾ
2. ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ?
ਓ) ਪ੍ਰੋਗਰਾਮ ਅ) ਖੁਸ਼ੀਆਂ ਏ) ਤਿਉਹਾਰ
3. ਲੋਹੜੀ ਦੀ ਪਰੰਪਰਾ ਕਦੋਂ ਤੋਂ ਚੱਲੀ ਆ ਰਹੀ ਹੈ ?
ਓ) ਬਹੁਤ ਪੁਰਾਣੀ ਅ) ਵੈਦਿਕ ਕਾਲ ਤੋਂ ਏ) ਮੁਗਲਾਂ ਸਮੇਂ ਤੋਂ
4. ਬੱਲੂ ਸ਼ਾਹ ਨੇ ਦਰਖ਼ਤ ਤੇ ਕੀ ਲੱਗਾ ਵੇਖਿਆ ?
ਓ) ਅੰਗੂਰ ਅ ) ਖ਼ਜ਼ੂਰਾਂ ਏ) ਸੇਬ
5. ਮੁੰਡਾ ਮੋਹਰਾਂ ਲੈ ਕੇ ਕੀ ਹੋ ਗਿਆ ?
ਓ) ਭੱਜ ਗਿਆ ਅ ) ਗਾਇਬ ਹੋ ਗਿਆ ਏ) ਤਿੱਤਰ ਹੋ ਗਿਆ
6. ਸੁਘੜ ਸ਼ਬਦ ਦਾ ਅਰਥ ਦੱਸੋ -
ਓ) ਸਿਆਣੀ ਅ ) ਸਮਝਦਾਰ ਏ) ਦੋਵੇਂ ਹੀ
7. ਲੇਖਕ ਦਾ ਮਾਮਾ ਕਿਸ ਨੂੰ ਪਾਣੀ ਲਗਾਉਣ ਗਿਆ ਸੀ ?
ਓ) ਖੇਤ ਨੂੰ ਅ) ਧਾਨਾਂ ਨੂੰ ਏ) ਕਣਕ ਨੂੰ
8. ਰਾਖੀ ਕਰਨ ਲਈ ਦੋਵੇਂ ਭਰਾ ਕਿੱਥੇ ਬੈਠ ਗਏ ?
ਓ) ਦਰਖ਼ਤ ਤੇ ਅ ) ਮਣ੍ਹੇ ਤੇ ਏ) ਛੱਤ ਤੇ
9. ਬੰਦਾ ਗੁੱਸੇ ਵਿੱਚ ਕੀ -ਕੀ ਗੁਆ ਬੈਠਦਾ ਹੈ ?
ਓ ) ਵਿਵੇਕ ਅ ) ਦੋਸਤ ਏ) ਦੋਵੇਂ ਹੀ
10. ਪੰਜਾਬੀ ਆਮ ਤੋਰ ਤੇ ਕਿਹੜੀ ਭਾਸ਼ਾ ਬੋਲਦੇ ਤੇ ਸਮਝਦੇ ਹਨ ?
ਓ ) ਚੀਨੀ ਅ ) ਹਿੰਦੀ ਏ ) ਫਾਰਸੀ
11. ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ?
ਓ ) ਹਿੰਦੀ ਅ ) ਅੰਗਰੇਜ਼ੀ ਏ )ਪੰਜਾਬੀ
12. ਹਾਰ ਕਿਸ ਨੂੰ ਲੱਭਿਆ ?
ਓ ) ਰਾਜ ਨੂੰ ਅ ) ਰਮਨ ਨੂੰ ਏ ) ਕਮਲਾ ਨੂੰ
II. ਕਿਸੇ ਇਕ ਕਵਿਤਾ ਦਾ ਸਾਰ ਲਿਖੋ - 1. ਕਿੱਥੇ ਮਾਤਾ ਤੋਰਿਆ
2. ਅਰਦਾਸ
III. ਵਾਕ ਬਣਾਓ :
1. ਬੇਈਮਾਨ 2. ਹਾਮੀ ਭਰਨੀ 3. ਨਿਗਰਾਨੀ 4. ਸੁਨੇਹਾ
IV. ਕਵਿਤਾ ਦੀਆਂ ਲਾਈਨਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਯੋ :
ਪਿਤਾ ਦਸ਼ਮੇਸ਼ ਜਦੋਂ ਚਾਈਂ - ਚਾਈਂ ਔਣਗੇ
ਅੱਜ ਕਿਥੋ ਹਾਕਾਂ ਮਾਰ ਇਹਨਾਂ ਨੂੰ ਬਲੋਣਗੇ |
ਕਿਵੇ ਠੰਡ ਪਊ ਉਸ ਸੱਚੀ ਸਰਕਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ |
1. ਕਵਿਤਾ ਦਾ ਨਾਂ ਦੱਸੋ ?
2. ਕਵੀ ਦਾ ਨਾਂ ਦੱਸੋ ?
3. ਹਾਕਾਂ ਸ਼ਬਦ ਦਾ ਅਰਥ ਦੱਸੋ ?
4. ਸੱਚੀ ਸਰਕਾਰ ਕਿਸ ਨੂੰ ਕਿਹਾ ਗਿਆ ਹੈ ?
5. ਕਿਸਨੂੰ ਬੁਝਾਉਣ ਲਈ ਕਿਹਾ ਗਿਆ ਹੈ ?
V. ਪ੍ਰਸ਼ਨਾਂ ਦੇ ਉੱਤਰ ਦਿਯੋ (1-2) ਸ਼ਬਦਾਂ ਵਿੱਚ :
1. ਰਾਜੂ ਕਿੱਸ ਤਰ੍ਹਾਂ ਦਾ ਮੁੰਡਾ ਸੀ ?
2. ਚੋਰ ਕੌਣ ਸੀ ?
3. ਬੱਲੂ ਸ਼ਾਹ ਨੂੰ ਕਿੰਨੀਆਂ ਮੋਹਰਾਂ ਦਕਸ਼ਨਾ ਵਜੋਂ ਦੇਣੀਆਂ ਪਈਆਂ ?
VI ਪ੍ਰਸ਼ਨਾਂ ਦੇ ਉੱਤਰ ਦਿਓ (35-40) ਸ਼ਬਦਾਂ ਵਿਚ
1.. ਬ੍ਰਾਹਮਣ ਦੀ ਚਲਾਕੀ ਕਿਨ੍ਹਾਂ ਗੱਲਾਂ ਤੋਂ ਸਾਬਤ ਹੁੰਦੀ ਹੈ ?
2. ਕਮਲਾ ਨੂੰ ਹਾਰ ਦੇ ਗੁਆਚਣ ਦਾ ਕਦੋਂ ਪਤਾ ਚਲਦਾ ਹੈ ? ਉਸ ਨੂੰ ਹਾਰ ਕਿੱਥੋਂ
ਮਿਲਦਾ ਹੈ ?
3. ਪਹਿਲਾਂ ਅਤੇ ਅੱਜ ਦੇ ਲੋਹੜੀ ਮਨਾਉਣ ਦੇ ਤਰੀਕੇ ਵਿੱਚ ਕੀ ਫ਼ਰਕ ਹੈ ?
4. ਵੱਡਾ ਆਦਮੀ ਬਣਨ ਲਈ ਪਹਿਲਾ ਸਬਕ ਯਾਦ ਰੱਖਣਾ ਕਿੰਨਾ ਜ਼ਰੂਰੀ ਹੈ ?
5 ਲੋਹੜੀ ਸ਼ਬਦ ਦਾ ਕੀ ਅਰਥ ਹੈ ? ਇਹ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ

VII. ਬਹੁ ਵਿਕਲਪੀ ਪ੍ਰਸ਼ਨ -
4) ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
5) ਅਸੀਂ ਸਕੂਲ ਜਾ ਰਹੇ ਹਾਂ | ਵਾਕ ਵਿੱਚੋ ਪੜਨਾਂਵ ਸ਼ਬਦ ਚੁਣੋ -
ਓ) ਸਕੂਲ ਅ) ਜਾ ਰਹੇ ਏ) ਅਸੀਂ
6) ਕਿਹੜਾ ਸ਼ਬਦ ਜਾਤੀ ਵਾਚਕ ਨਾਂਵ ਨਹੀਂ ਹੈ ?
ਓ) ਕੁੱਤਾ ਅ) ਮੁੰਡਾ ਏ) ਖੰਡ
4. ਥੋੜ੍ਹਾ , ਬਹੁਤਾ , ਲੀਟਰ ਕੁ , ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਓ) ਪੜਨਾਂਵੀ ਵਿਸ਼ੇਸ਼ਣ ਅ) ਨਿਸ਼ਚੇ ਵਾਚਕ ਏ) ਪਰਿਮਾਣ ਵਾਚਕ
5. ਮਾਤਾ ਜੀ ਖਾਣਾ ਬਣਾਉਂਦੇ ਹਨ | ਵਾਕ ਵਿੱਚ ਕਿਰਿਆ ਦੀ ਕਿਸਮ ਦੱਸੋ ?
ਓ) ਸਕਰਮਕ ਅ) ਅਕਰਮਕ ਏ) ਵਰਤਮਾਨ
6. ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ) ਤਿੰਨ ਏ) ਦੋ
3. ਨਰ ਦਾ ਭੇਦ ਦੱਸਣ ਵਾਲੇ ਸ਼ਬਦ ਕੀ ਅਖਵਾਉਦੇ ਹਨ ?
ਓ) ਪੁਲਿੰਗ ਅ) ਇਸਤਰੀ ਲਿੰਗ ਏ) ਨਾਂਵ
4. ਵਕੀਲ ਸ਼ਬਦ ਦਾ ਲਿੰਗ ਬਦਲੋ |
ਓ) ਵਕੀਲਣੀ ਅ ) ਵਕਿਲਣੀ ਏ) ਵਕੀਲਨੀ
5. ਅੱਡ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ |
ਓ) ਸਮਾਨ ਅ) ਇਕੋ ਜਿਹਾ ਏ) ਵੱਖ
6. ਕਿਹੜਾ ਸ਼ਬਦ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ?
ਓ) ਹਨੇਰਾ ਅ) ਰੋਸ਼ਨੀ ਏ) ਪ੍ਰਕਾਸ਼

VII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
1. ਅੱਡੀ ਚੋਟੀ ਦਾ ਜੋਰ ਲਾਉਣਾ
2. ਅਲਖ ਮੁਕਾਉਣੀ
IX . ਪੜਨਾਂਵ ਦੀ ਪਰਿਭਾਸ਼ਾ ਉਦਹਾਰਣ ਸਹਿਤ ਦਿਓ ?
X. ਅਣਡਿੱਠਾ ਪੈਰ੍ਹਾਂ -
.XI. ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ -
ਦੁਸਹਿਰਾ ਜਾਂ ਦੀਵਾਲੀ
XII. ਮਾਮਾ ਜੀ ਨੂੰ ਤੋਹਫ਼ੇ ਲਈ ਧੰਨਵਾਦ ਪੱਤਰ |
ਜਾਂ
ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ