Thursday, 7 December 2023

class VII revision assignment

 

Class VII                                           Subject-Punjabi                                       MM-20

I.ਬਹੁ-ਵਿਕਲਪੀ ਪ੍ਰਸ਼ਨ—

  1.ਸ਼ਬਦਾਂ ਤੋਂ ਕੀ ਬਣਦੇ ਹਨ ?

     ਅੱਖਰ          ਵਾਕ            ਸਵਰ

 2.ਵਿਆਕਰਨ ਦੇ ਕਿਸ ਭਾਗ ਨੂੰ ਵਾਕ-ਬੋਧ ਕਹਿੰਦੇ ਹਨ ?

     ਜਿਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਂਣ ਦੇ ਨਿਯਮ ਹਨ।

     ਜਿਸ ਭਾਗ ਵਿੱਚ ਅੱਖਰਾਂ ਦਾ ਗਿਆਨ ਹੈ।

     ਜਿਸ ਭਾਗ ਵਿੱਚ ਕੇਵਲ ਸ਼ਬਦਾਂ ਦਾ ਗਿਆਨ ਹੈ।

 3.ਵਾਕ ਦੇ ਕਿੰਨੇ ਭਾਗ ਹਨ ?

      ਦੋ                     ਚਾਰ                 ਪੰਜ                         

 4.ਵਾਕ ਦਾ ਪਹਿਲਾ ਭਾਗ ਕੀ ਹੁੰਦਾ ਹੈ ?

     ਉਦੇਸ਼                ਵਿਧੇਅ              ਕਰਤਾ

5.ਉਦੇਸ਼ ਨੂੰ ਛੱਡ ਕੇ ਵਾਕ ਦਾ ਬਾਕੀ ਹਿੱਸਾ ਕੀ ਹੁੰਦਾ ਹੈ ?

      ਕਰਤਾ                   ਕਰਮ                     ਵਿਧੇਅ     

1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?

        4                        5                  6

2. ਗਰਮੀ, ਸਰਦੀ , ਪਤਝੜ ਕਿਹੜੀ ਕਿਸਮ ਦੇ ਨਾਂਵ ਹਨ ?

      ਭਾਵਵਾਚਕ             ਇਕੱਠਵਾਚਕ           ਆਮ ਨਾਂਵ 
3.
ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?

        ਵਸਤੂ ਵਾਚਕ             ਭਾਵਵਾਚਕ             ਇਕੱਠਵਾਚਕ           

4. ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |

         ਕਿਰਿਆ                     ਪੜਨਾਂਵ                ਨਾਂ 
5.
ਤੋਲੀਆ  ਜਾਂ ਮੀਣੀਆ  ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ  -

           ਵਸਤੂ ਵਾਚਕ             ਇਕੱਠ ਵਾਚਕ           ਆਮ ਨਾਂਵ 

6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?

          ਭਾਵ ਵਾਚਕ             ਇਕੱਠਵਾਚਕ           ਆਮ ਨਾਂਵ 
7.
ਪੇਚਕਸ, ਤਾਰੇ, ਬਲੇਡ , ਨਿੱਪਲ  ਕਿਹੜੀ ਕਿਸਮ ਦੇ ਨਾਂਵ ਹਨ ?

         ਭਾਵਵਾਚਕ             ਇਕੱਠ ਵਾਚਕ           ਆਮ ਨਾਂਵ 
8.
ਆਟਾ, ਦੁੱਧ , ਘਿਓ ,ਕਿਹੜੀ ਕਿਸਮ ਦੇ ਨਾਂਵ ਹਨ ?

      ਵਸਤੂ ਵਾਚਕ             ਭਾਵਵਾਚਕ                 ਆਮ ਨਾਂਵ 
9.
ਚੰਡੀਗੜ੍ਹ , ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?

        ਇਕੱਠ ਵਾਚਕ           ਆਮ ਨਾਂਵ                 ਖ਼ਾਸ ਨਾਂਵ 

10. ਜਿਹੜੇ ਸ਼ਬਦ ਸਮੁੱਚੀ ਜਾਤੀ ਦੇ ਨਾਂ ਬਾਰੇ ਦੱਸਣ ਉਹ _____ ਨਾਂਵ ਹੁੰਦੇ ਹਨ ?
            
ਭਾਵਵਾਚਕ             ਇਕੱਠਵਾਚਕ           ਆਮ ਨਾਂਵ 

11. () ਸਾਨੂੰ ਮਿੱਠੇ ਫ਼ਲ ਦੇਣ ਵਾਲੇ ਕੌਣ ਹਨ ?

    ਹਵਾ                  ਜੀਵ-ਜੰਤੂ                ਰੁੱਖ

12. ਕਵਿਤਾ ਅਨੁਸਾਰ ਰੁੱਖ _________ ਦੇ ਸਮਾਨ ਸੁਖ ਪ੍ਰਦਾਨ ਕਰਦੇ ਹਨ ?

       ਮਾਂ ਦੇ              ਪਿਓ ਦੇ                 ਭੈਣ ਦੇ             

13. ਰੁੱਖ ਸਾਨੂੰ ਕਿਹੜੀ ਗੈਸ ਪ੍ਰਦਾਨ ਕਰਦੇ ਹਨ ?

        ਕਾਰਬਨ ਡਾਈਆਕਸਾਈਡ       ਆਕਸੀਜਨ        ਹਾਈਟ੍ਰੋਜਨ           

14. ਦਿਨੋਂ -ਦਿਨ ਵਾਤਾਵਰਨ ਖਰਾਬ ਹੋਣ ਦਾ ਕੀ ਕਾਰਨ ਹੈ ?

      ਰੁੱਖਾਂ ਦੀ ਦੇਖ ਭਾਲ        ਰੁੱਖਾਂ ਦੀ ਕਟਾਈ        ਰੁੱਖਾਂ ਦੀ ਸੰਭਾਲ

15.ਰੁੱਖਾਂ ਨੂੰ ਕੀ ਕਿਹਾ ਜਾਂਦਾ ਹੈ ?

        ਲਾਲਚੀ               ਸੰਤੋਖੀ             ਸੁਆਰਥੀ 

II. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ-                       (5)

i) ਮਨੁੱਖ ਦੁਆਰਾ ਸਾਹ ਲੈਣ ਸਮੇਂ ਅੰਦਰ ਲਿਜਾਈ ਜਾਣ ਵਾਲੀ ਗੈਸ -

ii) ਮਨੁੱਖ ਦੁਆਰਾ ਬਾਹਰ ਛੱਡਣ ਸਮੇਂ ਕੱਢੀ ਜਾਣ ਵਾਲੀ ਗੈਸ -    

iii) ਜ਼ਿਆਦਾ ਵਰਖਾ ਕਾਰਨ ਆਉਣ ਵਾਲੀ ਕੁਦਰਤੀ ਆਫ਼ਤ-

(iv) ਸਫ਼ਰ/ਯਾਤਰਾ ਕਰਨ ਵਾਲਾ -  

(v) ਮਿੱਟੀ ਦੀ ਉੱਪਰਲੀ ਉਪਜਾਊ ਪਰਤ ਦਾ ਖੁਰਨਾ

.ਬਹ-ਵਿਕਲਪੀ ਪ੍ਰਸ਼ਨ                                                                                          (10)

1.ਵਾਕ ਦੇ ਕਿੰਨੇ ਭਾਗ ਹਨ ?

      ਦੋ                     ਚਾਰ                 ਪੰਜ                        

 2.ਵਾਕ ਦਾ ਪਹਿਲਾ ਭਾਗ ਕੀ ਹੁੰਦਾ ਹੈ ?

     ਉਦੇਸ਼                ਵਿਧੇਅ              ਕਰਤਾ

3.ਉਦੇਸ਼ ਨੂੰ ਛੱਡ ਕੇ ਵਾਕ ਦਾ ਬਾਕੀ ਹਿੱਸਾ ਕੀ ਹੁੰਦਾ ਹੈ ?

      ਕਰਤਾ                   ਕਰਮ                     ਵਿਧੇਅ  

4.ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |

         ਕਿਰਿਆ                     ਪੜਨਾਂਵ                ਨਾਂ 
5.
ਤੋਲੀਆ  ਜਾਂ ਮੀਣੀਆ  ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ  -

           ਵਸਤੂ ਵਾਚਕ             ਇਕੱਠ ਵਾਚਕ           ਆਮ ਨਾਂਵ 

6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?

          ਭਾਵ ਵਾਚਕ             ਇਕੱਠਵਾਚਕ           ਆਮ ਨਾਂਵ 
7.
ਪੇਚਕਸ, ਤਾਰੇ, ਬਲੇਡ , ਨਿੱਪਲ  ਕਿਹੜੀ ਕਿਸਮ ਦੇ ਨਾਂਵ ਹਨ ?

         ਭਾਵਵਾਚਕ             ਇਕੱਠ ਵਾਚਕ           ਆਮ ਨਾਂਵ 
8.
ਆਟਾ, ਦੁੱਧ , ਘਿਓ ,ਕਿਹੜੀ ਕਿਸਮ ਦੇ ਨਾਂਵ ਹਨ ?

      ਵਸਤੂ ਵਾਚਕ             ਭਾਵਵਾਚਕ                 ਆਮ ਨਾਂਵ 
9.
ਚੰਡੀਗੜ੍ਹ , ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?

        ਇਕੱਠ ਵਾਚਕ           ਆਮ ਨਾਂਵ                 ਖ਼ਾਸ ਨਾਂਵ

10. ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?

 ਵਸਤੂ ਵਾਚਕ             ਭਾਵਵਾਚਕ             ਇਕੱਠਵਾਚਕ 

 ‘ਕੰਪਿਊਟਰ’ਲੇਖ ਦੇ ਆਧਾਰ ਤੇ ਹੇਠ ਲਿਖੇ ਨੁਕਤੇ ਲਿਖੋ-                                                (5)

ਕੰਪਿਊਟਰ ਨਾਲ ਇਲਾਜ , ਕੰਪਿਊਟਰ ਸਿਖਲਾਈ

 

         

 

                                 

II.. ਹੇਠਾਂ ਦਿੱਤੇ ਵਾਕਾਂ ਵਿੱਚੋਂ ਉਦੇਸ਼ ਅਤੇ ਵਿਧੇਅ ਵੱਖ ਕਰੋ :

  1.ਚਿੜੀ ਚਹਿ-ਚਹਾ ਰਹੀ ਹੈ।

  2.ਮੇਰੇ ਮਾਮਾ ਜੀ ਕਨੇਡਾ ਤੋਂ ਆਏ ਹਨ।

  3.ਮੈਂ ਕਦੀ ਝੂਠ ਨਹੀਂ ਬੋਲਦਾ।

  4.ਕਾਸ਼ ! ਮੈਂ ਅਮੀਰ ਹੁੰਦਾ।

III. ਖਾਲੀ ਥਾਵਾਂ ਭਰੇ-

(ੳ) _______ ਮਹੀਨੇ ਦੀ ਤਿੱਖੜ ਦੁਪਹਿਰ ਸਿਖਰਾਂ ਨੂੰ ਛੂਹ ਰਹੀ ਸੀ।

(ਅ)ਜੰਡ ਉੱਪਰ ਬੈਠੀ________ਨੇ ਗੁਟਕਣਾ ਸ਼ੁਰੂ ਕੀਤਾ।

(ੲ)ਮੱਝ ਖਲੋਤੀ____________ ਕਰ ਰਹੀ ਸੀ

IV. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ-                    

ਚੁਗਲੀ ਕਰਨ ਵਾਲਾ ਵਿਅਕਤੀ  

ਜਿਹੜਾ ਅਗਵਾਈ ਕਰੇ-

ਅਣਖ ਵਾਲਾ ਵਿਅਕਤੀ –

ਗੱਲ ਗੱਲ ਤੇ ਝੂਠ ਬੋਲਣ ਵਾਲਾ-

V.ਹੇਠਾਂ ਦਿੱਤੇ ਵਾਕਾਂ ਦੀ ਕਿਸਮ ਲਿਖੋ :

(ੳ) ਤੁਹਾਡੇ ਮਾਤਾ ਜੀ ਕੀ ਕਰਦੇ ਹਨ ?

(ਅ) ਰੋਹਨ ਮੇਰੇ ਪੈਸੇ ਨਹੀਂ ਦਿੰਦਾ।

(ੲ)ਕਾਸ਼ ! ਮੈਂ ਪਾਸ ਹੋ ਜਾਂਦਾ।

(ਸ) ਰੋਹਨ ਦਾ ਭਰਾ ਹੁਸ਼ਿਆਰ ਹੈ।

         

 

 

                                                  

 

 

 

 

 

 

  Answer key

I.ਬਹੁ-ਵਿਕਲਪੀ ਪ੍ਰਸ਼ਨ—

  ਵਾਕ ,     ਜਿਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਂਣ ਦੇ ਨਿਯਮ ਹਨ।

          ਦੋ,       ਉਦੇਸ਼ ,  ਵਿਧੇਅ

II. ਹੇਠਾਂ ਦਿੱਤੇ ਵਾਕਾਂ ਵਿੱਚੋਂ ਉਦੇਸ਼ ਅਤੇ ਵਿਧੇਅ ਵੱਖ ਕਰੋ :

     ਉਦੇਸ਼                                                   ਵਿਧੇਅ

  1.ਚਿੜੀ                                                ਚਹਿ-ਚਹਾ ਰਹੀ ਹੈ।

  2.ਮੇਰੇ ਮਾਮਾ ਜੀ                                       ਕਨੇਡਾ ਤੋਂ ਆਏ ਹਨ।

  3.ਮੈਂ                                                     ਕਦੀ ਝੂਠ ਨਹੀਂ ਬੋਲਦਾ।

  4.ਕਾਸ਼ ! ਮੈਂ                                              ਅਮੀਰ ਹੁੰਦਾ।

II.ਖਾਲੀ ਥਾਵਾਂ ਭਰੇ -     

     ਹਾੜ, ਘੁੱਗੀ, ਉਗਾਲੀ ,  

IV. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ-                      

ਚੁਗਲ ਖੋਰ, ਅਗਵਾਈ ਕਰਤਾ, ਅਣਖੀ, ਝੂਠਾ

ਹੇਠਾਂ ਦਿੱਤੇ ਵਾਕਾਂ ਦੀ ਕਿਸਮ ਲਿਖੋ :

(ੳ) ਤੁਹਾਡੇ ਮਾਤਾ ਜੀ ਕੀ ਕਰਦੇ ਹਨ ?                           ਪ੍ਰਸ਼ਨ-ਵਾਚਕ

(ਅ) ਰੋਹਨ ਮੇਰੇ ਪੈਸੇ ਨਹੀਂ ਦਿੰਦਾ।                                  ਸਰਲ ਵਾਚਕ ਜਾਂ ਨਾਂਹ ਵਾਚਕ

(ੲ)ਕਾਸ਼ ! ਮੈਂ ਪਾਸ ਹੋ ਜਾਂਦਾ।                                      ਵਿਸਮੈ-ਵਾਚਕ

(ਸ) ਰੋਹਨ ਦਾ ਭਰਾ ਹੁਸ਼ਿਆਰ ਹੈ।                                 ਸਰਲ-ਵਾਕ