I.ਬਹ-ਵਿਕਲਪੀ
ਪ੍ਰਸ਼ਨ
(6)
1. ਮਾਂ ਕਿੰਨ੍ਹਾਂ ਤੋਂ ਕੁਰਬਾਨ ਜਾਂਦੀ ਹੈ?
ਘਰ ਤੋਂ ਕੰਮ ਤੋਂ ਬੱਚਿਆਂ ਤੋਂ
2. ਸੰਤਾਨ ਸ਼ਬਦ ਦਾ ਅਰਥ ਲਿਖੋ।?
ਪੁੱਤਰ ਔਲਾਦ ਧੀ
3. ਮਾਂ ਬਚਪਨ ਵਿੱਚ ਕੀ ਲਡਾਉਂਦੀ ਹੈ?
ਲਾਡ ਲੋਰੀ
ਸਤਿਕਾਰ
4. ਮਾਂ ਬੱਚਿਆਂ ਖ਼ਾਤਰ ਕੀ ਸਹਿੰਦੀ ਹੈ ?
ਸੁਖ ਦੁੱਖ ਖੁਸ਼ੀ
5. ਰਾਜੇ,ਪੀਰ ਜਾਂ ਗੁਰੂ ਸਭ ਕਿਸ ਦੀ ਸੰਤਾਨ ਹਨ ?
ਪਿਤਾ ਦੀ ਪਰਮਾਤਮਾ ਦੀ ਮਾਂ ਦੀ
6. ਸਹਿੰਦੀ ਸ਼ਬਦ ਦਾ ਅਰਥ ਲਿਖੋ।
ਸਹਾਰਦੀ ਸਹਿੰਦੀ ਦੋਵੇਂ ਹੀ
6.ਖਾਲੀ ਥਾਂ ਭਰੋ – (8)
i) ਮਾਂ ਦਾ ਪਿਆਰ ਠੰਢੀ-ਮਿੱਠੀ_______
ਵਰਗਾ ਹੁੰਦਾ ਹੈ।
ii) ਰਮਨ ਨੇ ਨਵੀਂ ________ਖ਼ਰੀਦੀ
ਹੈ।(ਕਾਰ /ਕਾਰਾਂ)
iii) ਮਾਲੀ ਨੇ_________ ਲਾਏ।(ਬੂਟੇ/ਬੂਟਾ)
iv) ਮੈਂ ਆਪਣੀ________
ਪ੍ਰੈੱਸ ਕਰ ਲਈ ਹੈ।(ਪੈਂਟ /ਪੈਂਟਾਂ )
v) ਟਾਹਣੀ 'ਤੇ ________ਬੈਠੀਆਂ ਹਨ।(ਚਿੜੀ /ਚਿੜੀਆਂ )
vi) ਸ਼ਬਦ ਦੇ _______ ਭੇਦ ਹਨ।
vii)_________ ਸ਼ਬਦਾਂ ਦੇ ਅਰਥ ਹੁੰਦੇ
ਹਨ।
viii) ਕਵਿਤਾ ‘ਮਾਂ _____________
ਕਵੀ ਦੀ ਰਚਨਾ ਹੈ?
ਦਿੱਤੇ ਸ਼ਬਦਾਂ ਇੱਕ-ਵਚਨ
ਦੇ ਬਹੁ-ਵਚਨ ਲਿਖੋ- (6)
1. ਮਾਂ-
2. ਗਾਂ –
4. ਲੋਰੀ -
5. ਬੋਰੀ –
6. ਹਵਾ -
No comments:
Post a Comment