Thursday, 7 December 2023

Revision assignment class V

 

Class V                                          Subject-Punjabi                                       MM-20

I.ਬਹ-ਵਿਕਲਪੀ ਪ੍ਰਸ਼ਨ                                                                                                 (8)

1. ਮੁਹਾਵਰਾ ਕਿੰਨਾਂ ਦਾ ਸਮੂਹ ਹੁੰਦਾ ਹੈ ?

      ੳ) ਵਾਕਾਂ ਦਾ                ਅ) ਅਰਥਾਂ ਦਾ                  ੲ) ਸ਼ਬਦਾਂ ਦਾ

2. ਮੁਹਾਵਰਾ ਭਾਸ਼ਾ ਨੂੰ_________ ਬਣਾਉਂਦਾ ਹੈ |

      ੳ) ਪ੍ਰਭਾਵਸ਼ਾਲੀ             ਅ) ਨਿਰਾਰਥਕ               ੲ) ਮੁਸ਼ਕਿਲ

3. ਮੁਹਾਵਰੇ ਕਿਵੇਂ ਬਣਦੇ ਹਨ ?

     ੳ) ਤਜਰਬੇ ਨਾਲ            ਅ) ਖਾਣ ਨਾਲ                ੲ) ਪੀਣ ਨਾਲ

4. ਘੋੜੇ ਵੇਚ ਕੇ ਸੌਣਾ ਦਾ ਅਰਥ ਹੈ

      ੳ) ਦੌੜ ਜਾਣਾ              ਅ) ਬੇਫਿਕਰ ਹੋ ਕੇ ਸੌਣਾ      ੲ) ਮੂਰਖ ਬਣਾਉਣਾ

 5 .  ਚਾਦਰ ਵੇਖ ਕੇ ___________ ਪਸਾਰਨੇਮੁਹਾਵਰਾ ਪੂਰਾ ਕਰੋ :-

       ੳ) ਹੱਥ                    ਅ) ਪੈਰ                        ੲ) ਸਿਰ

  6 . ਜਾਨ_________ ਤੇ ਧਰਨਾ | ਮੁਹਾਵਰਾ ਪੂਰਾ ਕਰੋ :-

      ੳ) ਹੱਥ                  ਅ) ਪੈਰ                             ੲ) ਤਲੀ

  7. ਢਿੱਡ ਵਿੱਚ________ਨੱਚਣਾ | ਮੁਹਾਵਰਾ ਪੂਰਾ ਕਰੋ :-

       ੳ)ਚੂਹੇ                     ਅ) ਬਿੱਲੀਆਂ                     ੲ) ਤੋਤੇ

 8. ਮੂੰਹ ਵਿੱਚ ਪਾਣੀ ਆਉਣਾ ਮੁਹਾਵਰੇ ਦਾ ਅਰਥ ਚੁਣੋ |

     ੳ) ਬਹੁਤ ਭੁੱਖ ਲੱਗਣਾ        ਅ) ਮਨ ਲਲਚਾਉਣਾ       ੲ) ਤਸੱਲੀ ਹੋਣਾ

9. ਮਾਂ ਕਿੰਨ੍ਹਾਂ ਤੋਂ ਕੁਰਬਾਨ ਜਾਂਦੀ ਹੈ?

    ਘਰ ਤੋਂ               ਕੰਮ ਤੋਂ             ਬੱਚਿਆਂ ਤੋਂ  

10. ਸੰਤਾਨ ਸ਼ਬਦ ਦਾ ਅਰਥ ਲਿਖੋ।?

    ਪੁੱਤਰ         ਔਲਾਦ         ਧੀ

11. ਮਾਂ ਬਚਪਨ ਵਿੱਚ ਕੀ ਲਡਾਉਂਦੀ ਹੈ?

    ਲਾਡ            ਲੋਰੀ              ਸਤਿਕਾਰ  

12. ਮਾਂ ਬੱਚਿਆਂ ਖ਼ਾਤਰ ਕੀ ਸਹਿੰਦੀ ਹੈ ?

    ਸੁਖ            ਦੁੱਖ                   ਖੁਸ਼ੀ

13. ਰਾਜੇ,ਪੀਰ ਜਾਂ ਗੁਰੂ ਸਭ ਕਿਸ ਦੀ ਸੰਤਾਨ ਹਨ ?

   ਪਿਤਾ ਦੀ             ਪਰਮਾਤਮਾ ਦੀ              ਮਾਂ ਦੀ

14. ਸਹਿੰਦੀ ਸ਼ਬਦ ਦਾ ਅਰਥ ਲਿਖੋ।

   ਸਹਾਰਦੀ                ਸਹਿੰਦੀ                    ਦੋਵੇਂ ਹੀ

II.ਖਾਲੀ ਥਾਂ ਭਰੋ –                                                                       (8)

i) ਮਾਂ ਦਾ ਪਿਆਰ ਠੰਢੀ-ਮਿੱਠੀ_______ ਵਰਗਾ ਹੁੰਦਾ ਹੈ।

ii) ਰਮਨ ਨੇ ਨਵੀਂ ________ਖ਼ਰੀਦੀ ਹੈ।(ਕਾਰ /ਕਾਰਾਂ)

iii) ਮਾਲੀ ਨੇ_________ ਲਾਏ।(ਬੂਟੇ/ਬੂਟਾ)

iv) ਮੈਂ ਆਪਣੀ________ ਪ੍ਰੈੱਸ ਕਰ ਲਈ ਹੈ।(ਪੈਂਟ /ਪੈਂਟਾਂ )

v) ਟਾਹਣੀ 'ਤੇ ________ਬੈਠੀਆਂ ਹਨ।(ਚਿੜੀ /ਚਿੜੀਆਂ )

vi) ਸ਼ਬਦ ਦੇ  _______ ਭੇਦ ਹਨ।

vii)_________ ਸ਼ਬਦਾਂ ਦੇ ਅਰਥ ਹੁੰਦੇ ਹਨ।

viii) ਕਵਿਤਾ ‘ਮਾਂ _____________ ਕਵੀ ਦੀ ਰਚਨਾ ਹੈ?

III.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ -                                             

   i) ਕਰੀਮੂ ਫਿਰ ਊਠ ਉੱਤੇ ਕਿਉਂ ਨਾ ਬੈਠਾ ?

   ii) ਕਰੀਮੂ ਨੇ ਊਠ ਉੱਤੇ ਬੈਠਣ ਬਾਰੇ ਕਿਉਂ ਸੋਚਿਆ ?

III.ਮਾਂ ਕਵਿਤਾ ਦਾ ਸਾਰ ਲਿਖੋ ।                                                        

II.ਪ੍ਰਸ਼ਨਾਂ ਦੇ ਉੱਤਰ ਦਿਓ -                                                                 

  1.  ਇਸਤਰੀ ਲਿੰਗ ਸ਼ਬਦਾਂ ਦਾ ਸੰਬੰਧ ਕਿਸ ਜਾਤੀ ਨਾਲ ਹੁੰਦਾ ਹੈ ?

 2.  ‘ਮਲਕਾ’ ਸ਼ਬਦ ਲਿੰਗ ਦੀ ਕਿਹੜੀ ਕਿਸਮ ਨਾਲ ਸੰਬੰਧਤ ਹੈ ?

 3.  ਲਿੰਗ ਦੇ ਕਿੰਨੇ ਭੇਦ ਹੁੰਦੇ ਹਨ ?

 4.  ਪੁਲਿੰਗ ਸਬਦਾਂ ਦਾ ਸੰਬੰਧ ਕਿਸ ਜਾਤੀ ਨਾਲ ਹੁੰਦਾ ਹੈ ?

 5.  ਨਰ ਅਤੇ ਮਾਦਾ ਦੇ ਭੇਦ ਦੱਸਣ ਵਾਲੇ ਸ਼ਬਦਾਂ ਨੂੰ ਕੀ ਆਖਦੇ ਹਨ ?

 6.  ਕੀ ਹਰ ਨਾਂਵ ਸ਼ਬਦ ਪੁਲਿੰਗ ਜਾਂ ਇਸਤਰੀ ਲਿੰਗ ਹੁੰਦਾ ਹੈ ?

III.ਦਿੱਤੇ ਸ਼ਬਦਾਂ ਦੇ ਲਿੰਗ ਬਦਲੋ -                                                         

1. ਜੋਗੀ -

2. ਮੱਝ   

3. ਹਿਰਨ  -

4. ਨਵਾਬ  

5. ਪੰਜਾਬੀ

6.ਭਰਾ

No comments:

Post a Comment