I.ਬਹ-ਵਿਕਲਪੀ
ਪ੍ਰਸ਼ਨ
(5)
1. ਭਖਣ ਸ਼ਬਦ ਦਾ ਅਰਥ ਦੱਸੋ।
ਠੰਢਾ ਅੱਗ ਗਰਮ ਹੋ ਕੇ ਤਪਣਾ
2. ਪਿੰਡ ਤੋਂ ਦੂਰ ਸ਼ਹਿਰ ਵਿੱਚ ਕਿਸ ਦੀ ਮੰਡੀ ਲੱਗਦੀ ਸੀ?
ਕਾਰਾਂ ਦੀ ਸਬਜ਼ੀ ਦੀ ਊਠਾਂ ਦੀ
3. ਇਹ ਕਹਾਣੀ ਕਿਰਨ ਨੂੰ ਕਿਸ ਨੇ ਸੁਣਾਈ ਸੀ?
ਉਸਦੀ ਮਾਂ ਨੇ
ਦਾਦੇ ਨੇ ਦਾਦੀ ਨੇ
4. ਕਰੀਮੂ ਕੋਲ ਕਿੰਨੇ ਊਠ ਸਨ ?
ਸਤ ਨੋਂ ਦਸ
5. ਕਰੀਮੂ ਕਿਹੜੇ ਊਠ ਉੱਤੇ ਬੈਠਿਆ ?
ਪਹਿਲੇ ਅਖੀਰਲੇ ਵਿਚਕਾਰਲੇ
6. ਸਹੀ ਵਾਕਾਂ ਅੱਗੇ ਸਹੀ(ü)ਅਤੇ ਗ਼ਲਤ ਅੱਗੇ ਗ਼ਲਤ(X)ਦਾ ਨਿਸ਼ਾਨ ਲਗਾਓ – (8)
i)ਊਠਾਂ ਦੇ ਗਲਾਂ ਵਿੱਚ ਟੱਲੀਆਂ ਬਨ੍ਹੀਆਂ ਸਨ।
ii) ਕਰੀਮੂ ਦੇ ਵਾਰ-ਵਾਰ ਗਿਣਨ ਕਰਕੇ ਊਠ ਘੱਟ ਰਹੇ ਸਨ ?
iii) ਕਰੀਮੂ ਊਠਾਂ ਨੂੰ ਪਾਣੀ ਪਿਲਾਉਣ ਜਾ ਰਿਹਾ ਸੀ ?
iv) ਸਾਰੇ ਨਾਂਵ ਸ਼ਬਦ ਪੁਲਿੰਗ ਹੁੰਦੇ ਹਨ।
v) ਲਿੰਗ ਦੇ ਦੋ
ਭੇਦ ਹੁੰਦੇ ਹਨ।
vi) ਇਸਤਰੀ ਜਾਤੀ
ਨਾਲ ਸੰਬੰਧ ਰੱਖਣ ਵਾਲੇ ਸ਼ਬਦ ਇਸਤਰੀ ਲਿੰਗ ਅਖਵਾਉਂਦੇ ਹਨ ।
vii) 'ਪੰਡਤ' ਸ਼ਬਦ ਪੁਲਿੰਗ ਹੈ।
viii) ਸੇਠ ' ਸ਼ਬਦ ਦਾ ਇਸਤਰੀ ਲਿੰਗ ਸ਼ਬਦ ਸੇਠਾਣੀ ਹੈ।
7. ਖਾਲੀ ਥਾਵਾਂ
ਭਰੋ – (2)
i) ਰਾਹ __________ ਅਤੇ ਰੇਤਲਾ ਸੀ।
ii) ਉਸ ਨੇ ਸੁੱਖ ਦਾ ___________ ਲਿਆ ।
8. ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ-
1.
ਸੱਪ
2.
ਮਾਲੀ
3.
ਨਵਾਬ
4.
ਸਿੱਖ
5.
ਕਬੂਤਰ
No comments:
Post a Comment