1.ਬਹੁ ਵਿਕਲਪੀ ਪ੍ਰਸ਼ਨ ;-
ਰਣਜੀਤ ਨੇ ਰੋਬੋਟ ਨੂੰ ਕਿਹੜੇ ਸਵਾਲ ਕਰਨ ਲਈ ਕਿਹਾ ?
ਓ )ਗੁਣਾ ਦੇ ਅ )ਜੋੜ ਦੇ ਏ)ਲਾਭ -ਹਾਣੀ ਦੇ
ਰਣਜੀਤ ਨੇ ਰੋਬੋਟ ਨੂੰ ਕਿਸਦੇ ਦਸਤਖਤ ਕਰਨ ਲਾਇ ਕਿਹਾ?
ਓ) ਡੈਡੀ ਦੇ ਅ) ਮੰਮੀ ਦੇ ਏ )ਬਾਬੇ ਦੇ
ਪ੍ਰਸ਼ਨ ਉੱਤਰ
ਜਦੋ ਰਣਜੀਤ ਨੇ ਗੁੱਸੇ ਵਿਚ ਅੱਖਾਂ ਕੱਢਿਆ ਤਾਂ ਰੋਬੋਟ ਨੇ ਕੀ ਕਿਹਾ ?
ਰਣਜੀਤ ਨੇ ਰੋਬੋਟ ਨੂੰ ਲਾਪਰਵਾਹ ਕਿਉਂ ਕਿਹਾ ?
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :-
ਜੋ ਭੈੜੇ ਕੰਮਾਂ ਵਿਚ ਪਿਆ ਹੋਵੇ |
ਜੋ ਪੜ੍ਹਿਆ ਲਿਖਿਆ ਨਾ ਹੋਵੇ |
ਵਾਕ ਬਣਾਓ :-
ਹਾਨੀਕਾਰਕ , ਅਰਜ਼ੀ
ਰਣਜੀਤ ਨੇ ਰੋਬੋਟ ਨੂੰ ਲਾਪਰਵਾਹ ਕਿਉਂ ਕਿਹਾ ?
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :-
ਜੋ ਭੈੜੇ ਕੰਮਾਂ ਵਿਚ ਪਿਆ ਹੋਵੇ |
ਜੋ ਪੜ੍ਹਿਆ ਲਿਖਿਆ ਨਾ ਹੋਵੇ |
ਵਾਕ ਬਣਾਓ :-
ਹਾਨੀਕਾਰਕ , ਅਰਜ਼ੀ