Friday, 7 July 2017

CLASS 4 PUNJABI

D.C.MDEL.INTERNATIONAL.SCHOOL
CLASS-1V           PUNJABI          REVISION-3    M;M-20
ਪ੍ਰਸ਼ਨ -1 .ਜੇ ਲਾਲ ਬੱਤੀ ਤੇ ਨਾ ਰੁਕੀਏ ਤਾਂ ਕਿ ਹੋ ਸਕਦਾ ਹੈ |
ਪ੍ਰਸ਼ਨ -2 .ਸ਼ੇਰ ਅਤੇ ਚੂਹੀ ਕਹਾਣੀ ਤੋਂ ਸਾਨੂੰ  ਕਿ ਸਿੱਖਿਆ ਮਿਲਦੀ ਹੈ |
ਪ੍ਰਸ਼ਨ -3 .ਮੁਹਾਵਰਿਆਂ ਦੇ ਅਰਥ ਲਿਖ ਕੇ ਵਾਕ ਬਣਾਓ --
         1 .ਅੱਖਾਂ ਦਾ ਤਾਰਾ
         2 .ਉੱਨੀ ਇੱਕੀ ਦਾ ਫਰਕ
         3 ਨੌਂ ਦੋ ਗਿਆਰ੍ਹਾਂ ਹੋਣਾ

ਪ੍ਰਸ਼ਨ -3 .ਫੀਸ ਮੁਆਫ ਕਰਵਾਉਣ ਲਈ ਪੱਤਰ ਲਿਖੋ

No comments:

Post a Comment