D.C.M.Group of Schools
Class - V Sub. Punjabi M.M. 20
I. ਪ੍ਰਸ਼ਨ -ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :- 3
ਕਦੀ ਮੰਮੀ ਨੂੰ ਕਰੋ ਨਾ ਤੰਗ ,
ਸਿੱਖੋ ਚੰਗੇ ਚੰਗੇ ਢੰਗ |
1.ਕਵਿਤਾ ਦੇ ਕਵੀ ਦਾ ਨਾਂ ਦੱਸੋ ?
2.ਕਿਸ ਨੂੰ ਤੰਗ ਨਹੀਂ ਕਰਨਾ ਚਾਹੀਦਾ ?
3.ਪੜ੍ਹਨ ਵਿੱਚ ਕੀ ਲਗਾਉਣਾ ਚਾਹੀਦਾ ਹੈ ?
II.ਵਾਕ ਬਣਾਓ - 2
1.ਸਤਿਕਾਰ 2.ਸੁਸਤੀ
III. ਪ੍ਰਸ਼ਨਾਂ ਦੇ ਉੱਤਰ ਦਿਓ :- 4
1.ਸਾਨੂੰ ਖੇਡਣ ਤੋਂ ਪਹਿਲਾਂ ਕੀ ਕਰ ਲੈਣਾ ਚਾਹੀਦਾ ਹੈ ?
2.ਸਾਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ?
IV.ਸ਼ਬਦ -ਅਰਥ :- 1
1.ਤੰਗ
2.ਸੁਜਾਨ
Class - V Sub. Punjabi M.M. 20
I. ਪ੍ਰਸ਼ਨ -ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :- 3
ਕਦੀ ਮੰਮੀ ਨੂੰ ਕਰੋ ਨਾ ਤੰਗ ,
ਸਿੱਖੋ ਚੰਗੇ ਚੰਗੇ ਢੰਗ |
1.ਕਵਿਤਾ ਦੇ ਕਵੀ ਦਾ ਨਾਂ ਦੱਸੋ ?
2.ਕਿਸ ਨੂੰ ਤੰਗ ਨਹੀਂ ਕਰਨਾ ਚਾਹੀਦਾ ?
3.ਪੜ੍ਹਨ ਵਿੱਚ ਕੀ ਲਗਾਉਣਾ ਚਾਹੀਦਾ ਹੈ ?
II.ਵਾਕ ਬਣਾਓ - 2
1.ਸਤਿਕਾਰ 2.ਸੁਸਤੀ
III. ਪ੍ਰਸ਼ਨਾਂ ਦੇ ਉੱਤਰ ਦਿਓ :- 4
1.ਸਾਨੂੰ ਖੇਡਣ ਤੋਂ ਪਹਿਲਾਂ ਕੀ ਕਰ ਲੈਣਾ ਚਾਹੀਦਾ ਹੈ ?
2.ਸਾਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ?
IV.ਸ਼ਬਦ -ਅਰਥ :- 1
1.ਤੰਗ
2.ਸੁਜਾਨ
No comments:
Post a Comment