ਪ੍ਰਸ਼ਨ/ਉੱਤਰ-
1. ਸੋਹਣ ਨੇ ਗੁਲਾਬ ਦੇ ਫੁੱਲ ਦੀਆਂ ਪੱਤਿਆਂ ਕਾਪੀਆਂ ਅਤੇ ਕਿਤਾਬਾਂ ਵਿਚ ਕਿਉਂ ਰੱਖੀਆਂ
2. ਸੋਹਣ ਨੇ ਗੁਲਾਬ ਦੀ ਰਾਖੀ ਲਈ ਕਿ ਕੀਤਾ ਸੀ ?
3. ਸੋਹਣ ਨੂੰ ਉਹ ਜਾਦੂ ਕਿਵੇਂ ਲੱਭਿਆਂ ?
4.ਬਜ਼ੁਰਗ ਬੱਚਿਆਂ ਨੂੰ ਕਿਹੜੀਆਂ ਸਿੱਖਿਆਵਾਂ ਦਿੰਦੇ ਰਹਿੰਦੇ ਸਨ ?
5. ਸਾਰੇ ਬੱਚੇ ਇਕੱਠੇ ਕਿਉਂ ਦੌੜੇ ?
6. ਦੌੜ ਸ਼ੁਰੂ ਹੌਣ ਤੇ ਬੱਚਿਆਂ ਨੇ ਕੀ ਕੀਤਾ ?
ਸਾਰੇ ਬੱਚਿਆਂ ਨੇ ਟੋਕਰੀ ਕੌਲ ਪਹੁੰਚ ਕੇ ਕੀ ਕੀਤਾ ?
8. ਕਬੂਤਰ ਕਵਿਤਾ ਦਾ ਸਾਰ ਲਿਖੋ ?
9. ਜੀਵਨ ਵਿੱਚ ਸਫਲ ਕੌਣ ਕਹਾਉਂਦੇ ਹਨ ?
10. ਕਬੂਤਰ ਕਵਿਤਾ ਵਿਚਲਾ ਸੰਦੇਸ਼ ਕੀ ਹੈ ?
11. ਪੁਲ ਦੇ ਵਿਚਕਾਰ ਪਹੁੰਚੀਆਂ ਬੱਕਰੀਆਂ ਨੇ ਕੀ ਕੀਤਾ ?
12. ਪਾਟੇ ਖਾਂ ਅਤੇ ਨਾਢੂ ਖਾਂ ਨਦੀ ਵਿੱਚ ਕ੍ਯੂਂ ਡਿੱਗ ਪਏ ?
ਨਿਮਰਤਾ ਪਾਠ ਤੋਂ ਕੀ ਸਿੱਖਿਆ ਮਿਲਦੀ ਹੈ ?
ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ,
ਚਾਚਾ ਜੀ ਨੂੰ ਧੰਨਵਾਦ ਪੱਤਰ