I.ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਕਦੋਂ ਅਤੇ ਕਿੱਥੇ ਲੱਗਦਾ ਹੈ ?
II.ਕੀ ਅੱਜ ਦੇ ਪੜ੍ਹੇ ਲਿਖੇ ਜ਼ਮਾਨੇ ਵਿੱਚ ਭੂਤਾਂ - ਪ੍ਰੇਤਾਂ ਲਈ ਕੋਈ ਥਾਂ ਹੈ ? ਇਸ ਬਾਰੇ ਆਪਣੇ ਵਿਚਾਰ ਦੱਸੋ |
III.ਪੰਜਾਬੀ ਬੋਲੀ ਦੀਆਂ ਉਪ - ਭਾਸ਼ਾਵਾਂ ਕਿਹੜੀਆਂ -ਕਿਹੜੀਆਂ ਹਨ ? ਇਹ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ?
IV. ਪਿੰਡਾਂ ਅਤੇ ਸ਼ਹਿਰਾਂ ਦੇ ਜੀਵਨ ਵਿੱਚ ਕੀ ਅੰਤਰ ਹੈ ? ਇਸ ਬਾਰੇ ਆਪਣੇ ਵਿਚਾਰ ਲਿਖੋ |
V. ਅੰਗਰੇਜ਼ੀ ਮਹੀਨਿਆਂ ਵਾਂਗ ਦੇਸੀ ਮਹੀਨੇ ਵੀ ਬਾਰਾਂ ਹਨ | ਜਿਵੇਂ ਪਹਿਲਾਂ ਅੰਗਰੇਜ਼ੀ ਮਹੀਨਾ ਜਨਵਰੀ ਹੈ , ਓਵੇਂ ਪਹਿਲਾ ਦੇਸੀ ਮਹੀਨਾ ਚੇਤ ਹੈ | ਸੁੰਦਰ ਲਿਖਾਈ ਵਿੱਚ ਪਹਿਲਾਂ ਸਾਰੇ ਅੰਗਰੇਜ਼ੀ ਮਹੀਨਿਆਂ ਦੇ ਨਾਂ ਲਿਖੋ , ਫਿਰ ਸਾਰੇ ਦੇਸੀ ਮਹੀਨਿਆਂ ਦੇ ਨਾਂ ---
ਅੰਗਰੇਜ਼ੀ ਮਹੀਨੇ - ------------- -------------- ------------- -------------------
--------------- -------------- --------------- -----------------
--------------- ------------- ------------- ----------------
ਦੇਸੀ ਮਹੀਨੇ - ------------ --------------- ------------ -----------------
--------------- -------------- ------------------ -----------------
------------- ---------------- ----------------- -------------------
VI .ਅਲੋਪ ਹੋ ਰਹੇ ਜਾਨਵਰ ਦੀਆਂ ਤਸਵੀਰਾਂ ਲਗਾ ਕੇ ਪ੍ਰਾਜੈਕਟ ਤਿਆਰ ਕਰੋ |
VII. ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਕਈ ਕਿੱਸੇ ਕਿੱਸੇ ਪ੍ਰਸਿੱਧ ਹਨ | ਕਿਸੇ ਇੱਕ ਕਿੱਸੇ ਬਾਰੇ ਲਿਖੋ |
VII. ਹੇਠ ਦਿੱਤੇ ਸ਼ਬਦਾਂ ਵਿੱਚੋ ਜਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਉਸ ਅੱਗੇ ( ) ਦਾ ਨਿਸ਼ਾਨ ਲਗਾਓ -
(i) ਸਖ਼ਤ - ਕਠੋਰ ਕਰੜਾ ਪੋਲਾ
(ii) ਵਿਲਕਣਾ - ਰੋਣਾ ਕੁਰਲਾਉਣਾ ਨੱਚਣਾ
(iii) ਨਸੀਬ - ਗ਼ਰੀਬ ਕਿਸਮਤ ਮੁਕੱਦਰ
(iv) ਲਾਲਚ - ਕਮਾਈ ਲੋਭ ਲਾਲਸਾ
(v) ਕਲੇਸ਼ - ਝਗੜਾ ਨਫ਼ਰਤ ਲੜਾਈ
VIII. ਰੋਜ਼ ਪੰਜਾਬੀ ਦਾ ਅਖ਼ਬਾਰ ਪੜ੍ਹੋ | ਉਸ ਵਿੱਚੋ ਜਿਹੜੀ ਖ਼ਬਰ ਤੁਹਾਨੂੰ ਚੰਗੀ ਲਗੇ ਉਸ ਨੂੰ ਰੋਜ਼ ਇੱਕ ਕਾਪੀ ਤੇ ਚਿਪਕਾਓ |ਉੱਪਰ ਲਿਖਣਾ ਨਾ ਭੁੱਲਣਾ |
IX. ਤੁਹਾਨੂੰ ਕਿਹੜਾ ਤਿਉਹਾਰ ਪਸੰਦ ਹੈ, ਉਸ ਬਾਰੇ ਕੁਝ ਲਾਈਨਾਂ ਹੇਠਾਂ ਦਿੱਤੀ ਜਗ੍ਹਾ ਵਿੱਚ ਲਿਖੋ -
----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------
X.ਰੰਗੀਨ ਛਪੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰਕੇ ਖ਼ਾਲੀ ਥਾਂ ਭਰੋ -
(i) ਵੀਰੋ ਬਹੁਤ ਬਹਾਦਰ ਪਰ ਜੈਮਲ ਬਹੁਤ -------------- ਸੀ |
(ii) ਉੱਪਰ ਮੇਰਾ ਕਮਰਾ ਹੈ ਤੇ ------------------ ਮੇਰੇ ਛੋਟੇ ਭਰਾ ਦਾ |
(iii) ਰੋਮਾ ਦਾ ਬਸਤਾ ਭਾਰਾ ਹੈ ਪਰ ਮੇਰਾ ਤਾਂ ਬਹੁਤ --------------------- ਹੈ |
(iv) ਕਿੰਨੀ ਗੰਦਗੀ ਹੈ ਚਲੋ ---------------- ਕਰੋ |
(v) ਇਹ ਗੱਲ ਝੂਠ ਹੈ ਮੈਂ ------------------ ਦੱਸਦਾ ਹਾਂ |
XI. ਹੇਠ ਲਿਖੇ ਵਾਕਾਂ ਨੂੰ ਲਿੰਗ ਅਨੁਸਾਰ ਸ਼ੁੱਧ ਕਰਕੇ ਲਿਖੋ -
i) ਬੱਦਲ ਵਰ੍ਹਦੀ ਹੈ |
ii) ਕਣੀਆਂ ਪੈਂਦਾ ਹੈ |
iii) ਕਿਸ਼ਤੀ ਚਲਦਾ ਹੈ |
iv) ਚਿੱਠੀ ਆਇਆ ਹੈ |
v) ਦਰਵਾਜ਼ਾ ਖੁਲ੍ਹੀ ਹੈ |
XII. ਕਿੱਥੇ ਕੀ ਵੇਖਣ ਨੂੰ ਮਿਲਦਾ ਹੈ ? ਸਹੀ ਮਿਲਾਨ ਕਰੋ |
1. ਡਾਕਖ਼ਾਨਾ ਬੱਸਾਂ
2. ਬੱਸ ਅੱਡਾ ਰੇਲ ਗੱਡੀਆਂ
3. ਹਵਾਈ ਅੱਡਾ ਦੁੱਧ
4. ਰੇਲਵੇ ਸਟੇਸ਼ਨ ਕਿਤਾਬਾਂ
5. ਡੇਅਰੀ ਚਿੱਠੀਆ
6. ਲਾਇਬ੍ਰੇਰੀ ਜਹਾਜ਼
XII. ਜੇ ਕਰ ਤੁਸੀਂ ਕਿਸੇ ਰਾਜ ਦੇ ਮਹਾਰਾਜ ਹੁੰਦੇ ਤਾਂ ਤੁਸੀਂ ਆਪਣੀ ਪਰਜਾ ਦੀ ਭਲਾਈ ਲਈ ਕੀ -ਕੀ ਕਰਦੇ ?
XIII.ਆਪਣੇ ਸਕੂਲ ਦੇ ਪਾਣੀ ਦੇ ਸਰੋਤ ਕੋਲ ਜਾਓ ਤੇ ਦੇਖੋ ਕਿ ਉੱਥੇ ਪਾਣੀ ਦੀ ਵਰਤੋਂ ਕਿਵੇਂ ਹੁੰਦੀ ਹੈ ? ਪਾਣੀ ਦੀ ਵਿਅਰਥ ਵਰਤੋਂ ਨੂੰ ਰੋਕਣ ਲਈ ਕੁਝ ਉਪਾਅ ਲਿਖੋ |
XIV. ਹੇਠਾਂ ਦਿੱਤੇ ਸ਼ਬਦਾਂ ਦੇ ਅੰਤਰ ਸਪਸ਼ਟ ਕਰਨ ਲਈ ਵਾਕ ਬਣਾਓ -
i) ਘਟਾ -
ਘੱਟਾ
ii) ਖਾਨਾ -
ਖਾਣਾ -
iii) ਪਤਾ -
ਪੱਤਾ
XV. ਹੇਠ ਲਿਖੇ ਸ਼ਬਦਾਂ ਨੂੰ ਬਹੁ - ਅਰਥਕ ਸ਼ਬਦਾਂ ਵਜੋਂ ਵਰਤੋਂ -
i) ਸਲੇਟੀ : ਰੰਗ -
: ਲਿਖਣ ਵਾਲੀ -
ii) ਘੜੀ : ਵਕਤ ਦੱਸਣ ਵਾਲੀ -
: ਘੜੇ ਦਾ ਛੋਟਾ ਰੂਪ -
iii) ਗੋਲ : ਹਾਕੀ ਦਾ ਗੋਲ -
: ਆਕਾਰ -
iv) ਕਹੀ : ਖੇਤ ਦਾ ਸੰਦ :
: ਆਖੀ ਹੋਈ ਗੱਲ -
v) ਉੱਤਰ : ਜਵਾਬ
: ਦਿਸ਼ਾ
XVI. ਮੁਹਾਵਰੇ ਪੂਰੇ ਕਰਨ ਲਈ ਸਹੀ ਸ਼ਬਦ ਚੁਣੋ \
i) ਠੰਢੇ -------------- ਭਰਨੇ |
ਸਾਹ ਟੋਕਰੇ ਡੱਬੇ
ii) ਜਾਨ ---------------- 'ਤੇ ਧਰਨਾ |
ਤਲੀ ਮੁੱਠੀ ਪੋਟਲੀ
iii) ਟੱਸ ਤੋਂ --------------- ਨਾ ਹੋਣਾ |
ਹਸ ਨਸ ਮਸ
iv) ਘਿਓ ---------------- ਹੋਣਾ |
ਮੱਕੜੀ ਖਿਚੜੀ ਤਕੜੀ
v) ਹੱਥ ਨੂੰ ---------------- ਨਾ ਦਿਸਣਾ |
ਪੈਰ ਨੱਕ ਹੱਥ
ਹੇਠ ਲਿਖੇ ਸ਼ਬਦਾਂ ਦੇ ਸਹੀ ਅਰਥ ਦੱਸੋ -
i) ਸ਼ਾਹੀ - ਖ਼ਾਸ ਵਿਦੇਸ਼ੀ ਬਾਦਸ਼ਾਹ
ii) ਜਸ਼ਨ - ਤੋਹਫ਼ਾ ਖੁਸ਼ੀਆਂ ਦਾ ਸਮਾਗਮ ਸ਼ਾਹੀ
iii) ਸਮਾਰਕ - ਯਾਦਗਾਰ ਪੁਰਾਣੀ ਇਮਾਰਤ ਢਹਿ ਚੁੱਕੀ ਇਮਾਰਤ
iv) ਰਿਹਾਇਸ਼ - ਬਜ਼ਾਰ ਸੈਰਗਾਹ ਰਹਿਣ ਵਾਲੀ ਥਾਂ
v) ਫ਼ਸੀਲ - ਭੋਜਨ ਦਿਵਾਰ ਦਰਵਾਜ਼ਾ

ਮਿਤੀ