CLASS - VII
SUB. - Punjabi
Topic - ਪਾਠ -1 (ਨਵੀਂ ਉਡਾਰੀ ਮਾਰ )
ਉਦੇਸ਼ - 1. ਬੱਚਿਆਂ ਨੂੰ ਦੁਨੀਆ ਨੂੰ ਨਵੇਂ ਢੰਗ ਨਾਲ ਖੋਜਣ ਦੇ ਬਾਰੇ ਜਾਣਕਾਰੀ ਦੇਣਾ |
2. ਬੱਚਿਆਂ ਨੂੰ ਮਿਹਨਤ ਦੇ ਮਹੱਤਵ ਬਾਰੇ ਦੱਸਣਾ |
3. ਬੱਚਿਆਂ ਨੂੰ ਦੱਸਣਾ ਕਿ ਨਵੀਂ ਸੋਚ ਅਤੇ ਮਿਹਨਤ ਨਾਲ ਹੀ ਸਫ਼ਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ |
4. ਆਲਸ ਛੱਡ ਕੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ |
ਅਧਿਆਪਨ ਵਿਧੀ - ਸਭ ਤੋਂ ਪਹਿਲਾਂ ਬੱਚਿਆਂ ਨੂੰ ਮਿਹਨਤ ਅਤੇ ਸਫ਼ਲਤਾ ਦਾ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਬਾਰੇ ਦੱਸਦੇ ਹੋਏ ਕਵਿਤਾ ਵਿਦਿਆਰਥੀਆਂ ਨੂੰ ਲੈਅ ਬੱਧ ਤਰੀਕੇ ਨਾਲ ਪੜ੍ਹ ਕੇ ਸੁਣਾਈ ਜਾਵੇਗੀ | ਕਵਿਤਾ ਦੇ ਭਾਵ ਅਰਥ ਬੱਚਿਆਂ ਨੂੰ ਦੱਸੇ ਜਾਣਗੇ | ਔਖੇ ਸ਼ਬਦਾਂ ਦੇ ਅਰਥ ਦੱਸੇ ਜਾਣਗੇ | ਨਵੇਂ ਆਏ ਸ਼ਬਦਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਬੱਚਿਆਂ ਕੋਲੋਂ ਕਵਿਤਾ ਲੈਅ ਬੱਧ ਤਰੀਕੇ ਨਾਲ਼ ਸੁਣੀ ਜਾਵੇਗੀ | ਬੱਚਿਆਂ ਨੂੰ ਕਵਿਤਾ ਦੇ ਪ੍ਰਸ਼ਨ ਉੱਤਰ ਕਾਪੀਆਂ ਤੇ ਲਿਖਣ ਲਈ ਕਿਹਾ ਜਾਵੇਗਾ | ਕਵਿਤਾ ਦਾ ਸਾਰ ਕਾਪੀਆਂ ਤੇ ਲਿਖਵਾਇਆ ਜਾਵੇਗਾ |
ਸਹਾਇਕ ਸਮੱਗਰੀ - ਪਾਠ - ਪੁਸਤਕ , ਬਲੈਕ - ਬੋਰਡ ,
ਗਤੀਵਿਧੀ - 1. ਬੱਚਿਆਂ ਨੂੰ ਉਹਨਾਂ ਨੇ ਜ਼ਿੰਦਗੀ ਵਿਚ ਕੀ ਬਣਨਾ ਹੈ ਬਾਰੇ ਪੁੱਛਿਆ ਜਾਵੇਗਾ
2. ਉਹ ਆਪਣੇ ਟੀਚੇ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ
3. ਹਿੰਮਤ ਅਤੇ ਮਿਹਨਤ ਨਾਲ ਕੀ ਹੋ ਸਕਦਾ ਹੈ
4. ਸਫ਼ਲਤਾ ਕਿਹੜੇ ਲੋਕਾਂ ਨੂੰ ਪ੍ਰਾਪਤ ਹੁੰਦੀ
ਮੁਲਾਂਕਣ - ਬੱਚਿਆਂ ਕੋਲੋਂ ਕਵਿਤਾ ਨਾਲ ਸੰਬੰਧਤ ਕੁਝ ਪ੍ਰਸ਼ਨ ਪੁੱਛੇ ਜਾਣਗੇ - ਜਿਵੇਂ -
1. ਨਵੀਂ ਉਡਾਰੀ ਮਾਰਨ ਤੋਂ ਕੀ ਭਾਵ ਹੈ ? ਕਵੀ ਦਾ ਇਸ ਬਾਰੇ ਕੀ ਖ਼ਿਆਲ ਹੈ ?
2.' ਰੁੱਤ ਬਸੰਤੀ ' ਸ਼ਬਦ ਦਾ ਇਸ ਕਵਿਤਾ ਅਨੁਸਾਰ ਕੀ ਭਾਵ ਹੈ ?
3.' ਸੋਚ ਦੇ ਰੰਗ ਹਜ਼ਾਰ ' ਦਾ ਕੀ ਭਾਵ ਹੈ ?
4. ਉੱਦਮ , ਹਿੰਮਤ ਤੋਂ ਕੀ ਭਾਵ ਹੈ ?
5.ਖੁਲ੍ਹਾ ਅੰਬਰ ਤੋਂ ਕੀ ਭਾਵ ਹੈ ?
6. ਕਵਿਤਾ ਦਾ ਕੇਂਦਰੀ ਭਾਵ ਕੀ ਹੈ ?
ਘਰ ਦਾ ਕੰਮ - ਪਾਠ ਦੇ ਅਭਿਆਸੀ ਪ੍ਰਸ਼ਨ ਅਤੇ ਸਾਰ ਯਾਦ ਕਰਨ ਲਈ ਦਿੱਤਾ ਜਾਵੇਗਾ |

No comments:
Post a Comment