D.C.M. International School
Sub.-Punjabi Assignment -1 April
I. ਬਹੁ ਵਿਕਲਪੀ ਪ੍ਰਸ਼ਨ -
1. ਭਾਰਤ ਦੇ ਲੋਕ ਕਿਹੋ ਜਿਹੇ ਹਨ ?
(i) ਮਿਹਨਤੀ (ii)ਧਾਰਮਿਕ (iii) ਨਿਕੰਮੇ
2. ਭਾਰਤ ਵਿਚ ਕਈ ਤਰ੍ਹਾਂ ਦੀਆਂ ___________ ਬੋਲੀਆਂ ਜਾਂਦੀਆਂ ਹਨ |
(i) ਤਿਉਹਾਰ (ii) ਭਾਸ਼ਾਵਾਂ (iii)ਗੀਤ
3. ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
(i) ਤਿੰਨ (ii) ਦੋ (iii) ਚਾਰ
4. ਭਾਸ਼ਾ ਕਿਹੜਾ ਸਾਧਨ ਹੈ |
(i) ਗੱਲਬਾਤ ਦਾ (ii) ਖੇਡਣ ਦਾ (iii) ਨੱਚਣ ਦਾ
5. ਕਿਹੜੀ ਬੋਲੀ ਸ਼ੁੱਧ ਹੁੰਦੀ ਹੈ ?
(i) ਬੋਲਚਾਲ ਦੀ (ii) ਮੋਖਿਕ (iii) ਲਿਖ਼ਤੀ
6. ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ?
(i) ਪੰਜਾਬੀ (i) ਹਿੰਦੀ (iii) ਅੰਗਰੇਜੀ
7. ਕਿਤਾਬਾਂ ਅਖਬਾਰਾਂ ਕਿਹੜੀ ਭਾਸ਼ਾ ਵਿੱਚ ਛਪਦੀਆਂ ਹਨ |
(i) ਅੰਗਰੇਜੀ (ii) ਅਸ਼ੁੱਧ (iii) ਲਿਖਤੀ
II. ਪ੍ਰਸ਼ਨਾਂ ਦੇ ਉੱਤਰ ਦਿਓ --
1." ਮਿਹਨਤ ਹੈ ਆਪਣੀ ਪਹਿਚਾਣ" ਤੋਂ ਕੀ ਭਾਵ ਹੈ ?
2. ਵਿਦੇਸ਼ਾਂ ਵਿੱਚ ਭਾਰਤੀਆਂ ਦੇ ਕਿਹੜੇ ਗੁਣਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ?
III. ਵਾਕ ਬਣਾਓ -
ਮੁੜ੍ਹਕਾ , ਵਿਦੇਸ਼ੀ , ਮਿਹਨਤ , ਭਾਈਚਾਰਾ , ਕਾਮਾ
IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਮਿਹਨਤ ਦੇ ਮੁੜ੍ਹਕੇ ਦੇ ਮੋਤੀ ,
ਸੋਨੇ ਰੰਗੀ ਫ਼ਸਲ ਵਿਸ਼ਾਨ |
ਮਿਹਨਤ ਦਾ ਮੁੱਲ ਕਿਰਤੀ ਜਾਣੇ ,
ਜਾਣੇ ਹਰ ਕਾਮਾ ਕਿਰਸਾਨ |
1. ਕਵਿਤਾ ਦਾ ਨਾਂ ਲਿਖੋ |
2. ਮਿਹਨਤ ਦਾ ਮੁੱਲ ਕੌਣ ਜਾਣਦਾ ਹੈ ?
V. ਬੋਲੀ ਦੀ ਪਰਿਭਾਸ਼ਾ ਲਿਖੋ |
ਮਿਹਨਤ ਦੇ ਮੁੜ੍ਹਕੇ ਦੇ ਮੋਤੀ ,
ਸੋਨੇ ਰੰਗੀ ਫ਼ਸਲ ਵਿਸ਼ਾਨ |
ਮਿਹਨਤ ਦਾ ਮੁੱਲ ਕਿਰਤੀ ਜਾਣੇ ,
ਜਾਣੇ ਹਰ ਕਾਮਾ ਕਿਰਸਾਨ |
1. ਕਵਿਤਾ ਦਾ ਨਾਂ ਲਿਖੋ |
2. ਮਿਹਨਤ ਦਾ ਮੁੱਲ ਕੌਣ ਜਾਣਦਾ ਹੈ ?
V. ਬੋਲੀ ਦੀ ਪਰਿਭਾਸ਼ਾ ਲਿਖੋ |
No comments:
Post a Comment