D.C. M. International School
Sub. Punjabi Assignment -2 April
I. ਬਹੁ ਵਿਕਲਪੀ ਪ੍ਰਸ਼ਨ -
1.ਵਚਨ ਦੇ ਕਿੰਨੇ ਭੇਤ ਹਨ ?
(i) ਦੋ (ii) ਤਿੰਨ (iii) ਚਾਰ
2. ਜਟਾ ਸ਼ਬਦ ਦਾ ਬਹੁ ਵਚਨ ਦੱਸੋ -
(i) ਜਟਾਏ (ii) ਜਟਾਵਾਂ (iii) ਜਟੇ
3. ਗਾਵਾਂ ਨੇ ਤੂੜੀ ਖਾਧੀ | ਵਾਕ ਵਿਚ ਲਕੀਰੇ ਸ਼ਬਦ ਦਾ ਬਹੁ ਵਚਨ ਕੀ ਹੈ ?
(i) ਤੂੜੇਆ (ii) ਤੂੜੀ (iii) ਤੂੜੇ
4. ਮਾਤਾ ਸ਼ਬਦ ਦਾ ਬਹੁ ਵਚਨ ਕਿ ਹੈ ?
(i) ਮਾਤਾਏ (ii) ਮਾਤੇ (iii) ਮਾਤਾਵਾਂ
5. ਮੇਰੇ ਕੋਲ ਦੋ ___________ ਹਨ |
(i) ਕਾਪੀਆਂ (ii) ਬਸਤਾ (iii) ਕਿਤਾਬ
II. ਪ੍ਰਸ਼ਨਾਂ ਦੇ ਉੱਤਰ ਦਿਓ-
1.ਵਚਨ ਦੇ ਕਿੰਨੇ ਭੇਤ ਹਨ ?
(i) ਦੋ (ii) ਤਿੰਨ (iii) ਚਾਰ
2. ਜਟਾ ਸ਼ਬਦ ਦਾ ਬਹੁ ਵਚਨ ਦੱਸੋ -
(i) ਜਟਾਏ (ii) ਜਟਾਵਾਂ (iii) ਜਟੇ
3. ਗਾਵਾਂ ਨੇ ਤੂੜੀ ਖਾਧੀ | ਵਾਕ ਵਿਚ ਲਕੀਰੇ ਸ਼ਬਦ ਦਾ ਬਹੁ ਵਚਨ ਕੀ ਹੈ ?
(i) ਤੂੜੇਆ (ii) ਤੂੜੀ (iii) ਤੂੜੇ
4. ਮਾਤਾ ਸ਼ਬਦ ਦਾ ਬਹੁ ਵਚਨ ਕਿ ਹੈ ?
(i) ਮਾਤਾਏ (ii) ਮਾਤੇ (iii) ਮਾਤਾਵਾਂ
5. ਮੇਰੇ ਕੋਲ ਦੋ ___________ ਹਨ |
(i) ਕਾਪੀਆਂ (ii) ਬਸਤਾ (iii) ਕਿਤਾਬ
II. ਪ੍ਰਸ਼ਨਾਂ ਦੇ ਉੱਤਰ ਦਿਓ-
1.ਲੱਕੜਹਾਰਾ ਕਿਹੜੀ ਮੁਸੀਬਤ ਵਿਚ ਫਸ ਗਿਆ ਸੀ ?
2. ਜੰਗਲ ਸਾਡੇ ਲਈ ਕਿਉਂ ਜ਼ਰੂਰੀ ਹਨ ?
3.ਸਾਨੂੰ ਕਿਹੋ ਜਿਹੇ ਦਰਖ਼ਤ ਨਹੀਂ ਕੱਟਣੇ ਚਾਹੀਦੇ ?
III. ਵਾਕ ਬਣਾਓ -
ਪਰੇਸ਼ਾਨ , ਹਰੇ -ਭਰੇ, ਆਗਿਆ ,
IV. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
ਅੱਖਾਂ ਦਿਖਾਉਣਾ , ਅੱਖਾਂ ਵਿਚ ਰੜਕਣਾ, ਉੱਲੂ ਸਿੱਧਾ ਕਰਨਾ ,
3.ਸਾਨੂੰ ਕਿਹੋ ਜਿਹੇ ਦਰਖ਼ਤ ਨਹੀਂ ਕੱਟਣੇ ਚਾਹੀਦੇ ?
III. ਵਾਕ ਬਣਾਓ -
ਪਰੇਸ਼ਾਨ , ਹਰੇ -ਭਰੇ, ਆਗਿਆ ,
IV. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
ਅੱਖਾਂ ਦਿਖਾਉਣਾ , ਅੱਖਾਂ ਵਿਚ ਰੜਕਣਾ, ਉੱਲੂ ਸਿੱਧਾ ਕਰਨਾ ,
No comments:
Post a Comment