Class VII Subject-Punjabi MM-20
I.ਬਹੁ-ਵਿਕਲਪੀ ਪ੍ਰਸ਼ਨ—
1.ਸ਼ਬਦਾਂ ਤੋਂ ਕੀ ਬਣਦੇ ਹਨ ?
ਅੱਖਰ ਵਾਕ ਸਵਰ
2.ਵਿਆਕਰਨ ਦੇ ਕਿਸ ਭਾਗ ਨੂੰ ਵਾਕ-ਬੋਧ ਕਹਿੰਦੇ ਹਨ ?
ਜਿਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਂਣ ਦੇ ਨਿਯਮ ਹਨ।
ਜਿਸ ਭਾਗ ਵਿੱਚ ਅੱਖਰਾਂ ਦਾ ਗਿਆਨ ਹੈ।
ਜਿਸ ਭਾਗ ਵਿੱਚ ਕੇਵਲ ਸ਼ਬਦਾਂ ਦਾ ਗਿਆਨ ਹੈ।
3.ਵਾਕ ਦੇ ਕਿੰਨੇ ਭਾਗ ਹਨ ?
ਦੋ ਚਾਰ
ਪੰਜ
4.ਵਾਕ ਦਾ ਪਹਿਲਾ ਭਾਗ ਕੀ ਹੁੰਦਾ ਹੈ ?
ਉਦੇਸ਼ ਵਿਧੇਅ ਕਰਤਾ
5.ਉਦੇਸ਼ ਨੂੰ ਛੱਡ ਕੇ ਵਾਕ ਦਾ ਬਾਕੀ
ਹਿੱਸਾ ਕੀ ਹੁੰਦਾ ਹੈ ?
ਕਰਤਾ ਕਰਮ ਵਿਧੇਅ
1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
4
5
6
2. ਗਰਮੀ, ਸਰਦੀ , ਪਤਝੜ ਕਿਹੜੀ ਕਿਸਮ ਦੇ ਨਾਂਵ ਹਨ ?
ਭਾਵਵਾਚਕ ਇਕੱਠਵਾਚਕ ਆਮ ਨਾਂਵ
3. ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ
ਕੀਤਾ ਜਾ ਸਕਦਾ ਹੈ ?
ਵਸਤੂ ਵਾਚਕ ਭਾਵਵਾਚਕ ਇਕੱਠਵਾਚਕ
4. ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |
ਕਿਰਿਆ
ਪੜਨਾਂਵ
ਨਾਂ
5. ਤੋਲੀਆ ਜਾਂ ਮੀਣੀਆ ਜਾਣ
ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ -
ਵਸਤੂ ਵਾਚਕ ਇਕੱਠ ਵਾਚਕ ਆਮ ਨਾਂਵ
6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?
ਭਾਵ ਵਾਚਕ ਇਕੱਠਵਾਚਕ ਆਮ ਨਾਂਵ
7. ਪੇਚਕਸ, ਤਾਰੇ, ਬਲੇਡ , ਨਿੱਪਲ ਕਿਹੜੀ ਕਿਸਮ ਦੇ ਨਾਂਵ ਹਨ ?
ਭਾਵਵਾਚਕ ਇਕੱਠ ਵਾਚਕ ਆਮ ਨਾਂਵ
8.ਆਟਾ, ਦੁੱਧ , ਘਿਓ ,ਕਿਹੜੀ ਕਿਸਮ ਦੇ ਨਾਂਵ ਹਨ ?
ਵਸਤੂ ਵਾਚਕ ਭਾਵਵਾਚਕ ਆਮ ਨਾਂਵ
9.ਚੰਡੀਗੜ੍ਹ , ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?
ਇਕੱਠ ਵਾਚਕ ਆਮ ਨਾਂਵ ਖ਼ਾਸ ਨਾਂਵ
10. ਜਿਹੜੇ ਸ਼ਬਦ ਸਮੁੱਚੀ ਜਾਤੀ ਦੇ ਨਾਂ ਬਾਰੇ ਦੱਸਣ ਉਹ _____ ਨਾਂਵ ਹੁੰਦੇ ਹਨ ?
ਭਾਵਵਾਚਕ ਇਕੱਠਵਾਚਕ ਆਮ ਨਾਂਵ
11. (ੳ) ਸਾਨੂੰ ਮਿੱਠੇ ਫ਼ਲ ਦੇਣ ਵਾਲੇ ਕੌਣ ਹਨ ?
ਹਵਾ ਜੀਵ-ਜੰਤੂ ਰੁੱਖ
12. ਕਵਿਤਾ ਅਨੁਸਾਰ ਰੁੱਖ _________ ਦੇ ਸਮਾਨ ਸੁਖ ਪ੍ਰਦਾਨ ਕਰਦੇ ਹਨ ?
ਮਾਂ ਦੇ ਪਿਓ ਦੇ ਭੈਣ ਦੇ
13. ਰੁੱਖ ਸਾਨੂੰ ਕਿਹੜੀ ਗੈਸ ਪ੍ਰਦਾਨ ਕਰਦੇ ਹਨ ?
ਕਾਰਬਨ ਡਾਈਆਕਸਾਈਡ ਆਕਸੀਜਨ ਹਾਈਟ੍ਰੋਜਨ
14. ਦਿਨੋਂ -ਦਿਨ ਵਾਤਾਵਰਨ ਖਰਾਬ ਹੋਣ ਦਾ ਕੀ ਕਾਰਨ ਹੈ ?
ਰੁੱਖਾਂ ਦੀ ਦੇਖ ਭਾਲ ਰੁੱਖਾਂ ਦੀ ਕਟਾਈ ਰੁੱਖਾਂ ਦੀ ਸੰਭਾਲ
15.ਰੁੱਖਾਂ ਨੂੰ ਕੀ ਕਿਹਾ ਜਾਂਦਾ ਹੈ ?
ਲਾਲਚੀ ਸੰਤੋਖੀ ਸੁਆਰਥੀ
II. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ- (5)
i) ਮਨੁੱਖ ਦੁਆਰਾ ਸਾਹ ਲੈਣ ਸਮੇਂ ਅੰਦਰ ਲਿਜਾਈ ਜਾਣ ਵਾਲੀ ਗੈਸ -
ii) ਮਨੁੱਖ ਦੁਆਰਾ ਬਾਹਰ ਛੱਡਣ ਸਮੇਂ ਕੱਢੀ ਜਾਣ ਵਾਲੀ ਗੈਸ -
iii) ਜ਼ਿਆਦਾ ਵਰਖਾ ਕਾਰਨ ਆਉਣ ਵਾਲੀ ਕੁਦਰਤੀ ਆਫ਼ਤ-
(iv) ਸਫ਼ਰ/ਯਾਤਰਾ ਕਰਨ ਵਾਲਾ -
(v) ਮਿੱਟੀ ਦੀ ਉੱਪਰਲੀ ਉਪਜਾਊ ਪਰਤ ਦਾ ਖੁਰਨਾ –
.ਬਹ-ਵਿਕਲਪੀ
ਪ੍ਰਸ਼ਨ
(10)
1.ਵਾਕ ਦੇ ਕਿੰਨੇ ਭਾਗ
ਹਨ ?
ਦੋ ਚਾਰ ਪੰਜ
2.ਵਾਕ ਦਾ ਪਹਿਲਾ ਭਾਗ ਕੀ ਹੁੰਦਾ ਹੈ ?
ਉਦੇਸ਼ ਵਿਧੇਅ ਕਰਤਾ
3.ਉਦੇਸ਼ ਨੂੰ ਛੱਡ ਕੇ
ਵਾਕ ਦਾ ਬਾਕੀ ਹਿੱਸਾ ਕੀ ਹੁੰਦਾ ਹੈ ?
ਕਰਤਾ ਕਰਮ ਵਿਧੇਅ
4.ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |
ਕਿਰਿਆ
ਪੜਨਾਂਵ
ਨਾਂ
5. ਤੋਲੀਆ ਜਾਂ ਮੀਣੀਆ
ਜਾਣ
ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ -
ਵਸਤੂ ਵਾਚਕ ਇਕੱਠ ਵਾਚਕ ਆਮ ਨਾਂਵ
6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?
ਭਾਵ ਵਾਚਕ ਇਕੱਠਵਾਚਕ ਆਮ ਨਾਂਵ
7. ਪੇਚਕਸ, ਤਾਰੇ, ਬਲੇਡ , ਨਿੱਪਲ ਕਿਹੜੀ ਕਿਸਮ ਦੇ ਨਾਂਵ ਹਨ ?
ਭਾਵਵਾਚਕ ਇਕੱਠ ਵਾਚਕ ਆਮ ਨਾਂਵ
8.ਆਟਾ, ਦੁੱਧ , ਘਿਓ ,ਕਿਹੜੀ
ਕਿਸਮ ਦੇ ਨਾਂਵ ਹਨ ?
ਵਸਤੂ ਵਾਚਕ ਭਾਵਵਾਚਕ ਆਮ ਨਾਂਵ
9.ਚੰਡੀਗੜ੍ਹ
, ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?
ਇਕੱਠ ਵਾਚਕ ਆਮ ਨਾਂਵ ਖ਼ਾਸ ਨਾਂਵ
10. ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?
ਵਸਤੂ ਵਾਚਕ ਭਾਵਵਾਚਕ ਇਕੱਠਵਾਚਕ
‘ਕੰਪਿਊਟਰ’ਲੇਖ
ਦੇ ਆਧਾਰ ਤੇ ਹੇਠ ਲਿਖੇ ਨੁਕਤੇ ਲਿਖੋ-
(5)
ਕੰਪਿਊਟਰ ਨਾਲ ਇਲਾਜ , ਕੰਪਿਊਟਰ ਸਿਖਲਾਈ
II.. ਹੇਠਾਂ ਦਿੱਤੇ ਵਾਕਾਂ ਵਿੱਚੋਂ ਉਦੇਸ਼ ਅਤੇ ਵਿਧੇਅ ਵੱਖ ਕਰੋ :
1.ਚਿੜੀ ਚਹਿ-ਚਹਾ ਰਹੀ ਹੈ।
2.ਮੇਰੇ ਮਾਮਾ ਜੀ ਕਨੇਡਾ ਤੋਂ ਆਏ ਹਨ।
3.ਮੈਂ ਕਦੀ ਝੂਠ ਨਹੀਂ ਬੋਲਦਾ।
4.ਕਾਸ਼ ! ਮੈਂ ਅਮੀਰ ਹੁੰਦਾ।
III. ਖਾਲੀ ਥਾਵਾਂ
ਭਰੇ-
(ੳ) _______ ਮਹੀਨੇ ਦੀ ਤਿੱਖੜ
ਦੁਪਹਿਰ ਸਿਖਰਾਂ ਨੂੰ ਛੂਹ ਰਹੀ ਸੀ।
(ਅ)ਜੰਡ ਉੱਪਰ
ਬੈਠੀ________ਨੇ ਗੁਟਕਣਾ ਸ਼ੁਰੂ ਕੀਤਾ।
(ੲ)ਮੱਝ ਖਲੋਤੀ____________
ਕਰ ਰਹੀ ਸੀ
IV. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ-
ਚੁਗਲੀ ਕਰਨ ਵਾਲਾ
ਵਿਅਕਤੀ
ਜਿਹੜਾ ਅਗਵਾਈ ਕਰੇ-
ਅਣਖ ਵਾਲਾ ਵਿਅਕਤੀ –
ਗੱਲ ਗੱਲ ਤੇ ਝੂਠ ਬੋਲਣ
ਵਾਲਾ-
V.ਹੇਠਾਂ ਦਿੱਤੇ ਵਾਕਾਂ ਦੀ ਕਿਸਮ
ਲਿਖੋ :
(ੳ) ਤੁਹਾਡੇ ਮਾਤਾ ਜੀ ਕੀ
ਕਰਦੇ ਹਨ ?
(ਅ) ਰੋਹਨ ਮੇਰੇ ਪੈਸੇ
ਨਹੀਂ ਦਿੰਦਾ।
(ੲ)ਕਾਸ਼ ! ਮੈਂ ਪਾਸ ਹੋ
ਜਾਂਦਾ।
(ਸ) ਰੋਹਨ ਦਾ ਭਰਾ ਹੁਸ਼ਿਆਰ ਹੈ।
Answer key
I.ਬਹੁ-ਵਿਕਲਪੀ ਪ੍ਰਸ਼ਨ—
ਵਾਕ , ਜਿਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਂਣ ਦੇ ਨਿਯਮ ਹਨ।
ਦੋ, ਉਦੇਸ਼ , ਵਿਧੇਅ
II. ਹੇਠਾਂ ਦਿੱਤੇ ਵਾਕਾਂ ਵਿੱਚੋਂ ਉਦੇਸ਼
ਅਤੇ ਵਿਧੇਅ ਵੱਖ ਕਰੋ :
ਉਦੇਸ਼ ਵਿਧੇਅ
1.ਚਿੜੀ ਚਹਿ-ਚਹਾ
ਰਹੀ ਹੈ।
2.ਮੇਰੇ ਮਾਮਾ ਜੀ ਕਨੇਡਾ ਤੋਂ
ਆਏ ਹਨ।
3.ਮੈਂ ਕਦੀ
ਝੂਠ ਨਹੀਂ ਬੋਲਦਾ।
4.ਕਾਸ਼ ! ਮੈਂ ਅਮੀਰ
ਹੁੰਦਾ।
II.ਖਾਲੀ
ਥਾਵਾਂ ਭਰੇ -
ਹਾੜ, ਘੁੱਗੀ, ਉਗਾਲੀ ,
IV. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਵਰਤਿਆ ਜਾਂਦਾ ਇੱਕ ਸ਼ਬਦ ਲਿਖੋ-
ਚੁਗਲ ਖੋਰ, ਅਗਵਾਈ ਕਰਤਾ,
ਅਣਖੀ, ਝੂਠਾ
ਹੇਠਾਂ ਦਿੱਤੇ ਵਾਕਾਂ ਦੀ
ਕਿਸਮ ਲਿਖੋ :
(ੳ) ਤੁਹਾਡੇ ਮਾਤਾ ਜੀ ਕੀ
ਕਰਦੇ ਹਨ ? ਪ੍ਰਸ਼ਨ-ਵਾਚਕ
(ਅ) ਰੋਹਨ ਮੇਰੇ ਪੈਸੇ
ਨਹੀਂ ਦਿੰਦਾ।
ਸਰਲ ਵਾਚਕ ਜਾਂ ਨਾਂਹ ਵਾਚਕ
(ੲ)ਕਾਸ਼ ! ਮੈਂ ਪਾਸ ਹੋ
ਜਾਂਦਾ।
ਵਿਸਮੈ-ਵਾਚਕ
(ਸ) ਰੋਹਨ ਦਾ ਭਰਾ ਹੁਸ਼ਿਆਰ ਹੈ। ਸਰਲ-ਵਾਕ