D.C.M.INTERNATIONAL SCHOOL
Class -VII SUB. Punjabi m.m. 15
I.ਬਹੁ - ਵਿਕਲਪੀ ਪ੍ਰਸ਼ਨ - (5)
1. ਸਫਲਤਾ ਦਾ ਮੁੱਖ ਭੇਤ ਕੀ ਹੈ ?
(ਓ ) ਚੰਚਲਤਾ (ਅ ) ਮਿਹਨਤ (ਏ ) ਇਕਾਗਰਤਾ
2. ਪੇਚੀਦਾ ਸ਼ਬਦ ਦਾ ਅਰਥ ਦੱਸੋ ?
(ਓ ) ਗੁੰਜਲਦਾਰ (ਅ ) ਅਸਾਨ (ਏ ) ਮਾਮੂਲੀ
3. ਖਮਬੇ ਦੇ ਹੇਠਾਂ ਤੇਲ ਦਾ ਭਰਿਆ _______ ਸੀ ?
(ਓ ) ਬਾਲਟੀ (ਅ ) ਤਲਾਬ (ਏ ) ਕੜਾਹਾ
4. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
(ਓ ) ਚਾਰ (ਅ ) ਪੰਜ ( ਏ ) ਛੇ
5. ਖੁਸ਼ੀ , ਗ਼ਮ , ਬੁਢਾਪਾ ਕਿਸ ਕਿਸਮ ਦੇ ਨਾਂਵ ਹਨ ?
(ਓ) ਭਾਵ ਵਾਚਕ (ਅ ) ਆਮ ਨਾਂਵ (ਏ ) ਖਾਸ ਨਾਂਵ
II. ਪ੍ਰਸ਼ਨਾਂ ਦੇ ਉੱਤਰ ਦਿਓ (ਇੱਕ ਜਾਂ ਦੋ ਸ਼ਬਦਾਂ ਵਿੱਚ ) (2)
1. ਗੋਲ਼ ਕੀਪਰ ਦਾ ਕਿ ਕੰਮ ਹੁੰਦਾ ਹੈ ?
2. ਪੁਰਾਣੇ ਸਮੇਂ ਰਾਜਕੁਮਾਰੀਆਂ ਪਤੀ ਦੀ ਚੋਣ ਕਿਵੇਂ ਕਰਦੀਆਂ ਸਨ ?
III. ਪ੍ਰਸ਼ਨ / ਉੱਤਰ (6)
1. ਡਰਾਈਵਰਾਂ ਦੀ ਬੇਧਿਆਨੀਂ ਕਿਸ ਤਰ੍ਹਾਂ ਘਾਤਕ ਹੋ ਸਕਦੀ ਹੈ ?
2. ਕਾਮਯਾਬੀ ਕਿਨ੍ਹਾਂ ਨੂੰ ਮਿਲਦੀ ਹੈ ਤੇ ਕਿਵੇਂ ?
IV. ਵਾਕ ਬਣਾਓ - (2)
ਵਿਘਨ , ਖੋਜ