1.ਪ੍ਰਸ਼ਨ :- ਵਿਰੋਧੀ ਸ਼ਬਦ - (2)
1. ਚਲਾਕ 2. ਸੁੱਕਾ
2.ਪ੍ਰਸ਼ਨ :- ਖਾਲੀ ਸਥਾਨ ਭਰੋ - (1)
1. ਰਾਜੂ ਨੂੰ ਉਸਦੇ ______ ਨੇ ਸਬਕ ਸਿਖਾਇਆ |9 ਮਾਮੀ ਜੀ , ਮਾਮਾ ਜੀ )
2. ਅਗਲੇ ਦਿਨ ________ ਦਾ ਪੇਪਰ ਸੀ | (ਹਿਸਾਬ , ਅੰਗਰੇਜੀ )
3.ਪ੍ਰਸ਼ਨ :- ਵਾਕ ਬਣਾਓ :- (2)
1. ਭੁਲੱਕੜ 2. ਸ਼ਰਮਿੰਦਾ
4. ਪ੍ਰਸ਼ਨ : - ਪ੍ਰਸ਼ਨਾਂ ਦੇ ਉੱਤਰ ਦਿਓ : - (6)
1. ਰਾਜੂ ਬਾਦਲ ਗਿਆ ਪਾਠ ਤੋਂ ਕੀ ਸਿੱਖਿਆ ਮਿਲਦੀ ਹੈ ?
2. ਰਾਜੂ ਨੂੰ ਹਮੇਸ਼ਾ ਕਿ ਸ਼ਿਕਾਇਤ ਰਹਿੰਦੀ ਸੀ ?
5. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ --- (4)
1.ਉੱਚੀ ਸਾਹ ਨਾ ਕੱਢਣਾ
2. ਓਪਰੇ ਪੈਰੀਂ ਖਲੋਣਾ

No comments:
Post a Comment