D.C.M.International School
Class -V SUB. - Punjabi M.M.10
1.ਬਹੁ -ਵਿਕਲਪੀ ਪ੍ਰਸ਼ਨ - (6)
1. ਅੱਖਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
(1) ਤਿੰਨ ( 2) ਦੋ (3) ਚਾਰ
2. ਪੰਜਾਬੀ ਵਰਣਮਾਲਾ ਵਿਚ ਕਿੰਨੇ ਵਰਗ ਹਨ ?
(1) ਇਕਤਾਲੀ (2) ਚਾਲੀ (3) ਅੱਠ
3. ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਂ ਕੀ ਹੈ ?
(1) ਪੈਂਤੀ ਅੱਖਰ (2) ਗੁਰਮੁਖੀ (3) ਦੇਵਨਾਗਰੀ
4. ਨਵੀਨ ਵਰਗ ਵਿੱਚ ਕਿੰਨੇ ਅੱਖਰ ਹਨ ?
(1) ਪੰਜ (2) ਚਾਰ (3) ਛੇ
5. ਇਤਬਾਰ ਸ਼ਬਦ ਦਾ ਅਰਥ ਕੀ ਹੈ ?
(1) ਯਕੀਨ (2) ਕੋਸ਼ਿਸ (3) ਵਾਅਦਾ
6. ਸਾਰਿਆਂ ਵਿੱਚ ਵੱਖ - ਵੱਖ ______ ਹੁੰਦੇ ਹਨ ?
(1) ਔਗੁਣ (2) ਗੁਣ (3) ਉੱਤਮ
2. ਪ੍ਰਸ਼ਨ / ਉੱਤਰ (6)
1. ਮਹਿੰਗਾ ਹੋਣ ਤੋਂ ਕੀ ਭਾਵ ਉੱਤਮ ਨਹੀਂ ਹੈ ? ਇਸ ਵਾਕ ਨਾਲ ਤੁਸੀਂ ਕਿੰਨੇ ਸਹਿਮਤ ਹੋ |
2. ਰਸੋਈ ਵਿਚ ਪਏ ਮਸਾਲੇ ਆਪਣੇ ਬਾਰੇ ਕੀ ਕਹਿੰਦੇ ਹਨ ?
3. ਵਾਕ ਬਣਾਓ :-
1. ਇਤਬਾਰ 2. ਹਕੀਮ 3. ਉੱਤਮ

No comments:
Post a Comment