1.ਬਹੁ ਵਿਕਲਪੀ ਪ੍ਰਸ਼ਨ -
1. ਅ ਨਾਲ ਕਿੰਨੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ?
(ਓ ) 2 ( ਅ ) 4 (ਏ ) 3
2. ਲਗਾਂ ਕਿਹੜੇ ਅੱਖਰਾਂ ਤੋਂ ਬਣਦੀਆਂ ਹਨ ?
(ਓ ) ਲਗਾਖਰ (ਅ ) ਵਿਅੰਜਨ (ਏ ) ਸਵਰ
3. ਸਿਹਾਰੀ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ ?
(ਓ ) ਸੱਜੇ (ਅ ) ਖੱਬੇ (ਏ ) ਉੱਤੇ
2. ਸਮਾਂ ਵਿਗਿਆਨ ਦਾ ਕਵਿਤਾ ਦਾ ਸਾਰ ਲਿਖੋ |
3. ਲਗਾਂ ਦੀ ਪਰਿਭਾਸ਼ਾ ਦਿਓ ?
1. ਅ ਨਾਲ ਕਿੰਨੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ?
(ਓ ) 2 ( ਅ ) 4 (ਏ ) 3
2. ਲਗਾਂ ਕਿਹੜੇ ਅੱਖਰਾਂ ਤੋਂ ਬਣਦੀਆਂ ਹਨ ?
(ਓ ) ਲਗਾਖਰ (ਅ ) ਵਿਅੰਜਨ (ਏ ) ਸਵਰ
3. ਸਿਹਾਰੀ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ ?
(ਓ ) ਸੱਜੇ (ਅ ) ਖੱਬੇ (ਏ ) ਉੱਤੇ
2. ਸਮਾਂ ਵਿਗਿਆਨ ਦਾ ਕਵਿਤਾ ਦਾ ਸਾਰ ਲਿਖੋ |
3. ਲਗਾਂ ਦੀ ਪਰਿਭਾਸ਼ਾ ਦਿਓ ?
No comments:
Post a Comment