D.C.M. INTERNATIONAL SCHOOL
Sample Paper
CLASS VII
SUB. Punjabi
.ਬਹੁ - ਵਿਕਲਪੀ ਪ੍ਰਸ਼ਨ -
1. ਸਫਲਤਾ ਦਾ ਮੁੱਖ ਭੇਤ ਕੀ ਹੈ ?
(ਓ ) ਚੰਚਲਤਾ (ਅ ) ਮਿਹਨਤ (ਏ ) ਇਕਾਗਰਤਾ
2. ਪੇਚੀਦਾ ਸ਼ਬਦ ਦਾ ਅਰਥ ਦੱਸੋ ?
(ਓ ) ਗੁੰਜਲਦਾਰ (ਅ ) ਅਸਾਨ (ਏ ) ਮਾਮੂਲੀ
3. ਖਮਬੇ ਦੇ ਹੇਠਾਂ ਤੇਲ ਦਾ ਭਰਿਆ _______ ਸੀ ?
(ਓ ) ਬਾਲਟੀ (ਅ ) ਤਲਾਬ (ਏ ) ਕੜਾਹਾ
5.ਪਾਂਡਵਾਂ ਦੇ ਗੁਰੂ ਦਾ ਕੀ ਨਾਂ ਸੀ ?
(ਓ ) ਵਿਸ਼ਵਾਮਿੱਤਰ (ਅ ) ਦਰੋਣਾਚਾਰੀਆ (ਏ ) ਰਿਸ਼ੀ
6. ਕਿਹੜੇ ਲੋਕ ਉਨੱਤੀ ਕਰਦੇ ਹਨ ?
(ਓ) ਅਮੀਰ ਲੋਕ (ਅ ) ਗਰੀਬ ਲੋਕ (ਏ ) ਹਿੰਮਤੀ ਲੋਕ
7. ਬਾਗ਼ ਵਿਚ ਦਾ ਗਾਉਣਾ ਵੀ ਕਵਿਤਾ ਜਾਪਦੀ ਹੈ ?
(ਓ) ਕੋਇਲ (ਅ ) ਮੋਰ (ਏ) ਓ , ਅ
8. ਢਾਣੀ ਸ਼ਬਦ ਦਾ ਅਰਥ ਦੱਸੋ ?
(ਓ ) ਕਹਿਰ (ਅ ) ਟੋਲੀ ( ਏ ) ਲਾਚਾਰ
9. ਪਿੰਡ ਦੇ ਬਾਹਰਵਾਰ ਫਿਰਨੀ ਤੇ ਕਿਸ ਦਾ ਘਰ ਸੀ ?
(ਓ) ਨਰਾਤੇ ਦਾ (ਅ ) ਜੈ ਰਾਮ ਦਾ (ਏ) ਲੇਖ ਰਾਮ ਦਾ
10. ਲੌਢੇ ਵੇਲੇ ਦਾ ਅਰਥ ਦੱਸੋ ?
(ਓ) ਸਵੇਰ ਵੇਲੇ (ਅ ) ਦੁਪਹਿਰ ਵੇਲੇ (ਏ ) ਸ਼ਾਮ ਵੇਲੇ
11. ਗੱਡੀ ਕਿੰਨੇ ਦਿੱਲੀ ਜੰਕਸ਼ਨ ਤੋਂ ਚੱਲ ਪਈ ?
ਓ) ਦੋ ਵਜੇ (ਅ ) ਤਿੰਨ ਵਜੇ (ਏ ) ਛੇ ਵਜੇ
12. ਪੇਚੀਦਾ ਸ਼ਬਦ ਦਾ ਕੀ ਅਰਥ ਹੈ ?
(ਓ) ਗੁੰਜਲਦਾਰ (ਅ ) ਅਸਾਨ (ਏ ) ਮਾਮੂਲੀ
II. ਹਿੰਮਤ ਦਾ ਪੱਲਾ , ਕਵਿਤਾ ਦਾ ਸਾਰ ਲਿਖੋ ?
III. ਵਾਕ ਬਣਾਓ -
ਵਿਘਨ , ਇਤਬਾਰ
IV . ਹੇਠ ਲਿਖੀਆਂ ਕਾਵਿ ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ -
ਹਰੀ ਭਰੀ ਫ਼ਸਲ ਲਹਿਰਾਉਂਦੀ ,
......
..........................................
..............................................
ਕਾਲੇ ਬੱਦਲ ਕਰਦੇ ਸ਼ੋਰ
ਫਿਰ ਕਵਿਤਾਵਾਂ ਰਚਦੇ ਮੋਰ |
1 ਕਵਿਤਾ ਦਾ ਨਾਂ ਲਿਖੋ ?
2. ਕਵੀ ਦਾ ਨਾਂ ਲਿਖੋ ?
3. ਕਿਹੋ ਜਿਹੀ ਫ਼ਸਲ ਲਹਿਰਾਉਂਦੀ ਹੈ ?
4. ਬਾਗਾਂ ਵਿਚ ਕੌਣ ਗਾਉਂਦਾ ਹੈ ?
5. ਕਾਲੇ ਬੱਦਲ ਸ਼ੋਰ ਕਰਨ ਤੇ ਕੀ ਹੁੰਦਾ ਹੈ ?
V. ਪ੍ਰਸ਼ਨਾਂ ਦੇ ਉੱਤਰ ਦਿਓ (ਇੱਕ ਜਾਂ ਦੋ ਸ਼ਬਦਾਂ ਵਿੱਚ ) (2)
1. ਗੋਲ਼ ਕੀਪਰ ਦਾ ਕਿ ਕੰਮ ਹੁੰਦਾ ਹੈ ?
2. ਪੁਰਾਣੇ ਸਮੇਂ ਰਾਜਕੁਮਾਰੀਆਂ ਪਤੀ ਦੀ ਚੋਣ ਕਿਵੇਂ ਕਰਦੀਆਂ ਸਨ ?
3. ਰਾਮੂ ਨੇ ਛੁੱਟੀ ਵਾਲੇ ਦਿਨ ਕਿੱਥੇ ਜਾਣ ਦੀ ਜੋਜਨਾ ਬਣਾਈ ?
VI. ਪ੍ਰਸ਼ਨ / ਉੱਤਰ (4-5 ਵਾਕਾਂ ਵਿੱਚ ) (6)
1. ਡਰਾਈਵਰਾਂ ਦੀ ਬੇਧਿਆਨੀਂ ਕਿਸ ਤਰ੍ਹਾਂ ਘਾਤਕ ਹੋ ਸਕਦੀ ਹੈ ?
2. ਕਾਮਯਾਬੀ ਕਿਨ੍ਹਾਂ ਨੂੰ ਮਿਲਦੀ ਹੈ ਤੇ ਕਿਵੇਂ ?
3. ਅਨਾਰਦਾਣੇ ਨੂੰ ਗਰਮੀ ਕਿਉਂ ਲੱਗ ਰਹੀ ਸੀ ?
4.ਡਰਾਈਵਿੰਗ ਲਾਇਸੈਂਸ ਕੀ ਹੁੰਦਾ ਹੈ ?ਇਹ ਕਿੰਨਾਂ ਨੂੰ ਦਿੱਤਾ ਜਾਂਦਾ ਹੈ ?
5. ਡਾਕਟਰਾਂ ਅਤੇ ਵਿਗਿਆਨੀਆਂ ਲਈ ਮਨ ਦੀ ਇਕਾਗਰਤਾ ਦਾ ਹੋਣਾ ਮਹੱਤਵਪੂਰਨ ਕਿਵੇਂ ਹੈ ?
VII. 1. ਬਹੁ ਵਿਕਲਪੀ ਪ੍ਰਸ਼ਨ -
1. ਣ , ਨ , ਮ ਕੀ ਹਨ ?
(ਓ ) ਸਵਰ (ਅ ) ਦੁੱਤ ਅੱਖਰ (ਏ ) ਨਾਸਕੀ ਅੱਖਰ
2. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ?
(ਓ ) ਦੇਵਨਾਗਰੀ ( ਅ ) ਗੁਰਮੁਖੀ (ਏ ) ਰੋਮਨ ਹਨ
3. ਲਗਾ ਦੀ ਵਰਤੋਂ ਕਿੰਨਾਂ ਨਾਲ ਕੀਤੀ ਜਾਂਦੀ ਹੈ ?
(ਓ ) ਵਾਕ ਨਾਲ (ਅ ) ਸ਼ਬਦਾਂ ਨਾਲ (ਏ ) ਅੱਖਰਾਂ ਨਾਲ
4. ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਕੌਣ ਸਿਖਾਉਦਾ ਹੈ ?
(ਓ ) ਭਾਸ਼ਾ ( ਅ ) ਵਿਆਕਰਨ (ਏ ) ਅੱਖਰ
5. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
( ਓ ) ਵਾਕ (ਅ ) ਲਿਪੀ (ਏ ) ਅੱਖਰ
6. ਪੰਜਾਬੀ ਵਰਣਮਾਲਾ ਕਿ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ ?
(ਓ ) 5 (ਅ ) 4 (ਏ ) 6
7. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ?
(ਓ) 9 (ਅ ) 10 (ਏ) 8
8. ਬਿੰਦੀ , ਟਿੱਪੀ , ਅਧੱਕ ਕੀ ਹਨ ?
(ਓ ) ਦੁੱਤ ਅੱਖਰ (ਅ ) ਲਗਾ (ਏ) ਲਗਾਖਰ
9. ਸਿਹਾਰੀ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ ?
(ਓ ) ਸੱਜੇ (ਅ ) ਖੱਬੇ (ਏ ) ਥੱਲੇ
10. ਪੰਜਾਬੀ ਵਰਨਮਾਲਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
(ਓ) ਅੱਠ (ਅ ) ਨੌ (ਏ ) ਦਸ
11. ਹਰ ਭਾਸ਼ਾ ਦੀ ਆਪਣੀ ਵੱਖਰੀ ਵਿਆਕਰਨ ਹੁੰਦੀ ਹੈ ?
(ਓ ) ਨਹੀਂ (ਅ ) ਹਾਂ (ਏ ) ਪਤਾ ਨਹੀਂ
12. ਵਿਆਕਰਨ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਪੜ੍ਹਨਾ ਸਿਖਾਉਦਾ ਹੈ ?
(ਓ ) ਸਹੀ (ਅ ) ਗ਼ਲਤ (ਏ ) ਹੋ ਸਕਦਾ ਹੈ
13. ਰ , ਲ , ਵ ਅੱਖਰ ਵਰਨਮਾਲਾ ਦੀ ਕਿਸ ਵਰਗ ਟੋਲੀ ਨਾਲ ਸੰਬੰਧਤ ਹਨ ?
(ਓ ) ਨਵੀਨ ਵਰਗ (ਅ ) ਪ ਵਰਗ (ਏ ) ਅੰਤਿਮ ਟੋਲੀ
14. ਸ ਤੋਂ ੜ ਤਕ ਸਾਰੇ ਹੀ ਵਿਅੰਜਨ ਅੱਖਰ ਹਨ |
(ਓ ) ਸਹੀ (ਅ ) ਗ਼ਲਤ (ਏ ) ਪਤਾ ਨਹੀਂ
15. ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
(ਓ ) ਦੋ (ਅ ) ਤਿੰਨ (ਏ ) ਚਾਰ
16. ਅ ਨਾਲ ----- ਲਗਾ ਦੀ ਵਰਤੋਂ ਹੁੰਦੀ ਹੈ ?
(ਓ ) 3 (ਅ ) 4 (ਏ ) 5

17. ਕ੍ਰਿਆ ਸ਼ਬਦ ਦਾ ਸ਼ੁੱਧ ਰੂਪ ਚੁਣੋ |
ਓ) ਕ੍ਰਿਯਾ ਅ ) ਕਿਰਿਆ ਏ) ਕਿਰਿਆਂ
18. ਜਿਸ ਲੜਕੇ ਦਾ ਦੇਰ ਤੱਕ ਵਿਆਹ ਨਾ ਹੋਇਆ ਹੋਵੇ ?
ਓ ) ਛੜਾ ਅ ) ਛੜੀ ਏ) ਕੁਆਰਾ
19. ਨਾਂਵ ਦੀਆ ਕਿੰਨੀਆਂ ਕਿਸਮਾਂ ਹਨ ?
ਓ ) 4 ਅ ) 5 ਏ) 6
20. ਅਣਜਾਣ ਦਾ ਵਿਰੋਧੀ ਸ਼ਬਦ ਚੁਣੋ ?
ਓ) ਪਰਾਇਆ ਅ ) ਆਪਣਾ ਏ ) ਜਾਣਕਾਰ
VIII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਅੱਗ ਨਾਲ ਖੇਡਣਾ , ਅੱਜ ਕੱਲ੍ਹ ਕਰਨਾ
IX. ਲਗਾਖਰ ਕੀ ਹੁੰਦੇ ਹਨ ? ਇਹ ਕਿਨ੍ਹੇ ਹੁੰਦੇ ਹਨ ?
X. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5.

XI. ਨੁਕਤਿਆਂ ਦੇ ਆਧਾਰ ਤੇ ਇੱਕ ਲੇਖ ਲਿਖੋ :-
ਗੁਰੂ ਨਾਨਕ ਦੇਵ ਜੀ
ਭੂਮਿਕਾ , ਧਾਰਮਕ ਅਤੇ ਦਿਆਲੂ ਸੁਭਾਅ , ਭੈਣ ਨਾਨਕੀ ਦੇ ਘਰ ਜਾਣਾ , ਕਿਰਤ ਕਰਨਾ ਤੇ ਵੰਡ ਛੱਕਣਾ . ਜੋਤੀ ਜੋਤ ਸਮਾਉਣਾ
ਜਾਂ
ਟੈਲੀਵਿਜਨ
ਜਾਣ - ਪਛਾਣ , ਆਧੁਨਿਕ ਟੈਲੀਵਿਜਨ , ਮਨੋਰੰਜਨ ਅਤੇ ਜਾਣਕਾਰੀ ਦਾ ਸਰੋਤ , ਹਾਨੀਆਂ , ਸਾਰੰਸ਼
XII. ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਵੀਂ ਜਮਾਤ ਪਾਸ ਕਰਨ ਤੇ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ ਲਿਖੋ |
ਜਾਂ
ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਲਈ ਬਿਨੈ ਪੱਤਰ ਲਿਖੋ |