ASSIGNMENT 1
CLASS V
Subject Punjabi (
1. ਬਹੁ ਵਿਕਲਪੀ ਪ੍ਰਸ਼ਨ -
1. ਸ਼ੁੱਧ ਭਾਸ਼ਾ ਕਿਹੜੀ ਹੁੰਦੀ ਹੈ ?
(ਓ )ਮੌਖਿਕ (ਅ ) ਲਿਖ਼ਤੀ (ਏ ) ਮੂਕ ਭਾਸ਼ਾ
2. ਭਾਸ਼ਾ ਕਿਹੜਾ ਸਾਧਨ ਹੈ ?
(ਓ ) ਨੱਚਣ ਦਾ (ਅ ) ਖਾਣ ਪੀਣ ਦਾ (ਏ ) ਗੱਲਬਾਤ ਦਾ
3. ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
(ਓ) ਦੋ (ਅ ) ਤਿੰਨ (ਏ ) ਚਾਰ
4. ਲਿਖਤੀ ਭਾਸ਼ਾ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਓ ) ਸਾਹਿਤਿਕ (ਅ ) ਟਕਸਾਲੀ (ਏ ) ਓ ਅਤੇ ਅ ਦੋਵੇਂ ਹੀ
5. ਣ , ਨ , ਮ ਕੀ ਹਨ ?
(ਓ ) ਸਵਰ (ਅ ) ਦੁੱਤ ਅੱਖਰ (ਏ ) ਨਾਸਕੀ ਅੱਖਰ
6. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ?
(ਓ ) ਦੇਵਨਾਗਰੀ ( ਅ ) ਗੁਰਮੁਖੀ (ਏ ) ਰੋਮਨ ਹਨ
7. ਲਗਾ ਦੀ ਵਰਤੋਂ ਕਿੰਨਾਂ ਨਾਲ ਕੀਤੀ ਜਾਂਦੀ ਹੈ ?
(ਓ ) ਵਾਕ ਨਾਲ (ਅ ) ਸ਼ਬਦਾਂ ਨਾਲ (ਏ ) ਅੱਖਰਾਂ ਨਾਲ
8. ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਕੌਣ ਸਿਖਾਉਦਾ ਹੈ ?
(ਓ ) ਭਾਸ਼ਾ ( ਅ ) ਵਿਆਕਰਨ (ਏ ) ਅੱਖਰ
9. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
( ਓ ) ਵਾਕ (ਅ ) ਲਿਪੀ (ਏ ) ਅੱਖਰ
10. ਪੰਜਾਬੀ ਵਰਣਮਾਲਾ ਕਿ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ ?
(ਓ ) 5 (ਅ ) 4 (ਏ ) 6
11. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ?
(ਓ) 9 (ਅ ) 10 (ਏ) 8
12. ਬਿੰਦੀ , ਟਿੱਪੀ , ਅਧੱਕ ਕੀ ਹਨ ?
(ਓ ) ਦੁੱਤ ਅੱਖਰ (ਅ ) ਲਗਾ (ਏ) ਲਗਾਖਰ
13. ਸਿਹਾਰੀ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ ?
(ਓ ) ਸੱਜੇ (ਅ ) ਖੱਬੇ (ਏ ) ਥੱਲੇ
14. ਪੰਜਾਬੀ ਵਰਨਮਾਲਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
(ਓ) ਅੱਠ (ਅ ) ਨੌ (ਏ ) ਦਸ
15. ਹਰ ਭਾਸ਼ਾ ਦੀ ਆਪਣੀ ਵੱਖਰੀ ਵਿਆਕਰਨ ਹੁੰਦੀ ਹੈ ?
(ਓ ) ਨਹੀਂ (ਅ ) ਹਾਂ (ਏ ) ਪਤਾ ਨਹੀਂ
16. ਵਿਆਕਰਨ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਪੜ੍ਹਨਾ ਸਿਖਾਉਦਾ ਹੈ ?
(ਓ ) ਸਹੀ (ਅ ) ਗ਼ਲਤ (ਏ ) ਹੋ ਸਕਦਾ ਹੈ
17. ਰ , ਲ , ਵ ਅੱਖਰ ਵਰਨਮਾਲਾ ਦੀ ਕਿਸ ਵਰਗ ਟੋਲੀ ਨਾਲ ਸੰਬੰਧਤ ਹਨ ?
(ਓ ) ਨਵੀਨ ਵਰਗ (ਅ ) ਪ ਵਰਗ (ਏ ) ਅੰਤਿਮ ਟੋਲੀ
18. ਸ ਤੋਂ ੜ ਤਕ ਸਾਰੇ ਹੀ ਵਿਅੰਜਨ ਅੱਖਰ ਹਨ |
(ਓ ) ਸਹੀ (ਅ ) ਗ਼ਲਤ (ਏ ) ਪਤਾ ਨਹੀਂ
19. ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
(ਓ ) ਦੋ (ਅ ) ਤਿੰਨ (ਏ ) ਚਾਰ
20. ਅ ਨਾਲ ----- ਲਗਾ ਦੀ ਵਰਤੋਂ ਹੁੰਦੀ ਹੈ ?
(ਓ ) 3 (ਅ ) 4 (ਏ ) 5

No comments:
Post a Comment