Saturday, 2 September 2017

SAMPLE PAPER IV

VII. ਮੁਹਾਵਰਿਆਂ  ਦੇ  ਅਰਥ  ਦੱਸ   ਕੇ  ਵਾਕ  ਬਣਾਓ  -
ਉਸਤਾਦੀ  ਕਰਨੀ  ,  ਅੱਖਾਂ  ਦਿਖਾਉਣਾ
VIII. ਪੈਰ੍ਹਾ  ਪੜ੍ਹ  ਕੇ  ਪ੍ਰਸ਼ਨਾਂ  ਦੇ  ਉੱਤਰ  ਦਿਓ  -
      ਟੈਲੀਵਿਜ਼ਨ  ਵਿਗਿਆਨ  ਦੀ  ਇਕ  ਮਹੱਤਵਪੂਰਨ  ਕਾਢ  ਹੈ  | ਇਹ  ਆਮ  ਜਾਣਕਾਰੀ  ਅਤੇ  ਮਨੋਰੰਜਨ  ਦਾ  ਵਧੀਆ  ਸਾਧਨ  ਹੈ |ਟੈਲੀਵਿਜ਼ਨ  ਤੇ  ਖ਼ਬਰਾਂ  ਦਾ  ਸਿੱਧਾ  ਪ੍ਰਸਾਰਣ  ਚਲਦਾ  ਹੈ |
 1. ਟੈਲੀਵਿਜ਼ਨ  ਕਿਸ  ਦਾ  ਸਾਧਨ   ਹੈ ?
 2. ਇਸ  ਤੇ  ਕਿਸਦਾ  ਸਿੱਧਾ   ਪ੍ਰਸਾਰਣ  ਚਲਦਾ  ਹੈ ?
 3.
 4.
 5.
IX. ਕਿਸੇ  ਇੱਕ  ਵਿਸ਼ੇ  ਤੇ  ਢੁਕਵਾਂ  ਲੇਖ  ਲਿਖੋ  -
      ਮੇਰਾ  ਮਿੱਤਰ   ,  ਮੇਰਾ  ਸਕੂਲ
 X.  ਫੀਸ  ਮੁਆਫ਼ੀ   ਲਈ   ਬਿਨੈ   ਪੱਤਰ
                       ਜਾਂ


XI . ਜ਼ੁਬਾਨੀ  ਲਿਖਾਈ  | 

No comments:

Post a Comment