SAMPLE PAPER
CLASS VI
SUB. PUNJABI
ਪ੍ਰਸ਼ਨ 1 ਬੋਹ ਵਿਕਲਪੀ ਪ੍ਰਸ਼ਨ
1 ਜਗ ਤੇ ਸੋਭਾ ਕਿਵੇ ਹੁੰਦੀ ਹੈ ?
ਓ ) ਸ਼ੈਤਾਨ ਬਣਕੇ ਅ ) ਸੁਘੜ -ਸਿਆਣਾ ਬਣਕੇ ਏ ) ਭੈੜੇ ਕੰਮ ਕਰਕੇ
2 ਸਾਡਾ ਭੋਜਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਓ ) ਬੇ ਸੁਆਦਾ ਅ ) ਸੰਤੋਲਿਤ ਏ ) ਪੌਸ਼ਟਿਕ
3 ਦਾਲਾਂ ਵਿਚ ਕੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ?
ਓ ) ਪ੍ਰੋਟੀਨ ਅ ) ਆਇਰਨ ਏ )ਸੋਡੀਅਮ
4. ਰੋਮੀ ਨੇ ਆਖੀਰ ਵਿਚ ਕਾਂ ਬਾਰੇ ਕਿ ਸੋਚਿਆ ?
ਓ ) ਕਾਂ ਸਿਆਣਾ ਹੈ ਅ ) ਅਨਪੜ ਹੈ ਏ ) ਪਿਆਸਾ ਹੈ
5. ਰਣਜੀਤ ਨੇ ਰੋਬੋਟ ਨੂੰ ਬੇਬੇ ਦੇ ਕਿਹੜੇ ਦਰਦ ਬਾਰੇ ਦਸਿਆ ?
ਓ ) ਛਾਤੀ ਦੇ ਆ ) ਸਿਰ ਦੇ ਏ ) ਗੋਡਿਆਂ ਦੇ
ਪ੍ਰਸ਼ਨ 2. ਵਾਕ ਬਣਾਓ
ਲਾਭ ਕੁਰਬਾਨ , ਨਿਰਾਸ਼ , ਪੰਜਾਬੀ ,
ਪ੍ਰਸ਼ਨ 3. ਕਵਿਤਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਬਜ਼ਾਰ ਵਿੱਚ ਜਿੰਨੇ ਵੀ ਉਤਪਾਦ ਆਏ ਨੇ ,
ਵਿਗਿਆਨੀਆਂ ਨੇ ਸਾਰੇ ਆਪ ਹੀ ਬਣਾਏ ਨੇ |
ਚੰਗਾ ਮੁੱਲ ਪੈ ਗਿਆ ਏ ਵਿਦਵਾਨ ਦਾ ,
ਅੱਜ ਕੱਲ੍ਹ ਚੱਲਦਾ ਏ ਸਮਾਂ ਵਿਗਿਆਨ ਦਾ |
1. ਕਵਿਤਾ ਦਾ ਨਾਂ ਦੱਸੋ ?
2. ਕਵਿਤਾ ਦੇ ਕਵੀ ਦਾ ਨਾਂ ਦੱਸੋ ?
3. ਵਿਦਵਾਨ ਸ਼ਬਦ ਦਾ ਅਰਥ ਦੱਸੋ ?
4. ਅੱਜ ਕੱਲ੍ਹ ਕਿਸ ਦਾ ਸਮਾਂ ਚੱਲ ਰਿਹਾ ਹੈ ?
5. ਕਿਸ ਦਾ ਸਮਾਂ ਚੱਲ ਰਿਹਾ ਹੈ ?
ਪ੍ਰਸ਼ਨ 4. - ਅਨਪੜ੍ਹ ਤਿਹਾਇਆ ਕਾਂ ਜਾਂ ਚੱਲ ਵੀਰਾ ਪੜ੍ਹਨ ਸਕੂਲ ਚੱਲੀਏ ਕਵਿਤਾ ਦਾ ਸਾਰ ਲਿਖੋ |
ਪ੍ਰਸ਼ਨ 5. ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ -
1. ਬੁੱਧ ਰਾਮ ਦਾ ਨਾਂ ਕਿਸ ਨੇ ਰੱਖਿਆ ?
2. ਕਿਹੋ ਜਿਹੇ ਖਾਣੇ ਨੂੰ ਜੰਕ ਫ਼ੂਡ ਕਿਹਾ ਜਾਂਦਾ ਹੈ ?
3.ਬਾਬਾ ਅਮੋਲਕ ਪੌਦਿਆਂ ਤੇ ਦਵਾਈ ਦਾ ਛਿੜਕਾ ਕਿਉਂ ਕਰ ਰਿਹਾ ਸੀ ?
4.
5.
ਪ੍ਰਸ਼ਨ 6 . ਲਗਾਖਰ ਦੀ ਪਰਿਬਾਸ਼ਾ ਦਿਓ ?
ਪ੍ਰਸ਼ਨ 6 . ਲਗਾਖਰ ਦੀ ਪਰਿਬਾਸ਼ਾ ਦਿਓ ?
ਪ੍ਰਸ਼ਨ 7. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 3-4 ਸਤਰਾਂ ਵਿੱਚ ਦਿਓ =
1. ਜਦੋ ਰਣਜੀਤ ਨੇ ਗੁੱਸੇ ਵਿਚ ਅੱਖਾਂ ਕੱਢਿਆ ਤਾਂ ਰੋਬੋਟ ਨੇ ਕੀ ਕਿਹਾ ?
2. ਮੜ੍ਹੀਆਂ ਕੋਲੋਂ ਲੰਗਦੇ ਬੁੱਧੂ ਨੇ ਕੀ ਕਿਹਾ ?
3.ਰਣਜੀਤ ਨੇ ਰੋਬੋਟ ਨੂੰ ਲਾਪਰਵਾਹ ਕਿਉਂ ਕਿਹਾ ?
4.
5.
ਪ੍ਰਸ਼ਨ 8.. ਬਹੁ ਵਿਕਲਪੀ ਪ੍ਰਸ਼ਨ -
1. ਸ਼ੁੱਧ ਭਾਸ਼ਾ ਕਿਹੜੀ ਹੁੰਦੀ ਹੈ ?
(ਓ )ਮੌਖਿਕ (ਅ ) ਲਿਖ਼ਤੀ (ਏ ) ਮੂਕ ਭਾਸ਼ਾ
2. ਭਾਸ਼ਾ ਕਿਹੜਾ ਸਾਧਨ ਹੈ ?
(ਓ ) ਨੱਚਣ ਦਾ (ਅ ) ਖਾਣ ਪੀਣ ਦਾ (ਏ ) ਗੱਲਬਾਤ ਦਾ
3. ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
(ਓ) ਦੋ (ਅ ) ਤਿੰਨ (ਏ ) ਚਾਰ
4. ਲਿਖਤੀ ਭਾਸ਼ਾ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਓ ) ਸਾਹਿਤਿਕ (ਅ ) ਟਕਸਾਲੀ (ਏ ) ਓ ਅਤੇ ਅ ਦੋਵੇਂ ਹੀ
5. ਣ , ਨ , ਮ ਕੀ ਹਨ ?
(ਓ ) ਸਵਰ (ਅ ) ਦੁੱਤ ਅੱਖਰ (ਏ ) ਨਾਸਕੀ ਅੱਖਰ
6. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ?
(ਓ ) ਦੇਵਨਾਗਰੀ ( ਅ ) ਗੁਰਮੁਖੀ (ਏ ) ਰੋਮਨ ਹਨ
7. ਲਗਾ ਦੀ ਵਰਤੋਂ ਕਿੰਨਾਂ ਨਾਲ ਕੀਤੀ ਜਾਂਦੀ ਹੈ ?
(ਓ ) ਵਾਕ ਨਾਲ (ਅ ) ਸ਼ਬਦਾਂ ਨਾਲ (ਏ ) ਅੱਖਰਾਂ ਨਾਲ
8. ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਕੌਣ ਸਿਖਾਉਦਾ ਹੈ ?
(ਓ ) ਭਾਸ਼ਾ ( ਅ ) ਵਿਆਕਰਨ (ਏ ) ਅੱਖਰ
9. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
( ਓ ) ਵਾਕ (ਅ ) ਲਿਪੀ (ਏ ) ਅੱਖਰ
10. ਪੰਜਾਬੀ ਵਰਣਮਾਲਾ ਕਿ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ ?
(ਓ ) 5 (ਅ ) 4 (ਏ ) 6
11. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ?
(ਓ) 9 (ਅ ) 10 (ਏ) 8
12. ਬਿੰਦੀ , ਟਿੱਪੀ , ਅਧੱਕ ਕੀ ਹਨ ?
(ਓ ) ਦੁੱਤ ਅੱਖਰ (ਅ ) ਲਗਾ (ਏ) ਲਗਾਖਰ
VII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਉੱਨ ਲਾਹੁਣਾ , ਅੱਡੀ ਨਾਂ ਲੱਗਣੀ
VIII. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5.
IX. ਕਿਸੇ ਇੱਕ ਵਿਸ਼ੇ ਤੇ ਢੁਕਵਾਂ ਲੇਖ ਲਿਖੋ -
ਸਵੇਰ ਦੀ ਸੈਰ ਜਾਂ ਗੁਰੂ ਨਾਨਕ ਦੇਵ ਜੀ
XI. ਸੈਕਸ਼ਨ ਬਦਲਣ ਲਈ ਬਿਨੈ ਪੱਤਰ
ਜਾਂ
ਫ਼ੀਸ ਮੁਆਫ਼ੀ ਲਈ ਬਿਨੈ ਪੱਤਰ

No comments:
Post a Comment