D . C. M. INTERNATIONAL SCHOOL
CLASS - V Sample Paper
I. ਬਹੁਵਿਕਲਪੀ ਪ੍ਰਸ਼ਨ -
1. ਸਵੇਰੇ ਉੱਠ ਕੇ ਸੁਸਤੀ ਦਾ ਕੀ ਕਰਨਾ ਚਾਹੀਦਾ ਹੈ ?
(ਓ ) ਤਿਆਗ (ਅ ) ਕੁੱਝ ਨਹੀਂ (ਏ ) ਤਿਆਰ
2. ਰਾਜੂ ਦੀ ਹਿਸਾਬ ਦੀ ਕਿਤਾਬ ਕਿੱਥੋਂ ਮਿਲੀ ?
(ਓ ) ਬੈਗ 'ਚੋ (ਅ ) ਕਮਰੇ 'ਚੋ (ਏ ) ਰਸੋਈ 'ਚੋ
3. ਸ਼ੇਰ ਦਾ ਬੱਚਾ ਕਿਉਂ ਨਿਢਾਲ ਸੀ ?
(ਓ ) ਗਰਮੀ ਕਾਰਨ (ਅ ) ਭੁੱਖ ਕਾਰਨ (ਏ ) ਰੋਣ ਕਾਰਨ
4. ਸਾਨੂੰ ਮਾਂ ਦਾ ਕੀ ਕਰਨਾ ਚਾਹੀਦਾ ਹੈ ?
(ਓ) ਨਿਰਾਦਰ (ਅ ) ਕਰਾਰ (ਏ ) ਸਤਿਕਾਰ
5. ਸ਼ੇਰ ਕਿਹੋ ਜਿਹਾ ਜਾਨਵਰ ਹੈ ?
(ਓ) ਖੂੰਖਾਰ (ਅ ) ਸ਼ਰਾਰਤੀ (ਏ ) ਨਿਕੰਮਾ
6. ਰਾਜੂ ਦਾ ਹਿਸਾਬ ਦਾ ਪੇਪਰ ਵਧੀਆ ਹੋਇਆ ਸੀ ?
(ਓ ) ਪਤਾ ਨਹੀਂ (ਅ ) ਸਹੀ (ਏ ) ਗ਼ਲਤ
7. ਮਾਂ ਦੀ ਛਾਂ ਕਿਹੋ ਜਿਹੀ ਹੁੰਦੀ ਹੈ ?
(ਓ ) ਠੀਕ ਠਾਕ (ਅ ) ਗਰਮ (ਏ ) ਠੰਢੀ ਮਿੱਠੀ
8. ਬੱਕਰੀ ਦਾ ਕੀ ਨਾਂ ਸੀ ?
(ਓ ) ਬੰਤੀ ( ਅ ) ਸੰਤੀ (ਏ ) ਮੰਤੀ
9.ਸ਼ੇਰ ਅਤੇ ਬੱਕਰੀ ਕਹਾਣੀ ਅਨੁਸਾਰ ਸਾਨੂੰ ਆਪਣੀ ਮਾਂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ ?
(ਓ) ਜੀ ਜਾਨ ਨਾਲ (ਅ ) ਰੋ ਕੇ (ਏ ) ਗੁੱਸੇ ਨਾਲ
10. ਜੰਗਲ ਦਾ ਘਾਹ ਕਿਉਂ ਸੁੱਕ ਗਿਆ ਸੀ ?
(ਓ) ਠੰਢ ਕਾਰਨ (ਅ ) ਗਰਮੀ ਕਾਰਨ (ਏ ) ਹਵਾ ਕਾਰਨ
II. ਵਾਕਾਂ ਵਿੱਚ ਵਰਤੋਂ -
ਵਚਨ , ਉਪਕਾਰ , ਸੰਤਾਨ , ਪਰੇਸ਼ਾਨ , ਝੁੰਡ
III ਕਿਸੇ ਇੱਕ ਕਵਿਤਾ ਦਾ ਸਾਰ ਲਿਖੋ |
ਮਾਂ ਜਾਂ ਚੰਗੀਆਂ ਆਦਤਾਂ
IV ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਕਦੀ ਮੰਮੀ ਨੂੰ ਕਰੋ ਨਾ ਤੰਗ ,
ਸਿੱਖੋ ਚੰਗੇ ਚੰਗੇ ਢੰਗ |
ਵਰਦੀ ਪਾ ਕੇ ਸਕੂਲ ਜਾਵੋ ,
ਪੜ੍ਹਨ ਦੇ ਵਿੱਚ ਮਨ ਲਗਾਵੋ |
1.ਕਵਿਤਾ ਦਾ ਨਾਂ ਲਿਖੋ |
2. ਸਾਨੂੰ ਕਿਹੋ ਜਿਹੇ ਢੰਗ ਸਿੱਖਣੇ ਚਾਹੀਦੇ ਹਨ ?
3. ਪੜ੍ਹਾਈ ਕਿਵੇਂ ਕਰਨੀ ਚਾਹੀਦੀ ਹੈ ?
4.ਸਾਨੂੰ ਕਿਸ ਨੂੰ ਤੰਗ ਨਹੀਂ ਕਰਨਾ ਚਾਹੀਦਾ ਹੈ ?
5. ਕਵਿਤਾ ਦੇ ਕਵੀ ਦਾ ਨਾਂ ਲਿਖੋ |
V,. ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ -
1. ਆਜੜੀ ਨੂੰ ਆਪਣੀ ਬੱਕਰੀ ਪਿਆਰੀ ਕਿਓਂ ਲੱਗਦੀ ਸੀ ?
2. ਸਾਨੂੰ ਕਿਹੜੀਆਂ ਕਿਹੜੀਆਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ ?
3.ਬਾਜ਼ਾਰ ਜਾਣ ਲਈ ਮਾਮਾ ਜੀ ਕਿਵੇਂ ਤਿਆਰ ਹੋਏ ?
4. ਸ਼ੇਰ ਤੇ ਬੱਕਰੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
5. ਜੇ ਦੁਨੀਆ ਵਿੱਚ ਸੁੱਖ ਲੈਣਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
VI. ਬਹੁ ਵਿਕਲਪੀ ਪ੍ਰਸ਼ਨ -
1. ਸ਼ੁੱਧ ਭਾਸ਼ਾ ਕਿਹੜੀ ਹੁੰਦੀ ਹੈ ?
(ਓ )ਮੌਖਿਕ (ਅ ) ਲਿਖ਼ਤੀ (ਏ ) ਮੂਕ ਭਾਸ਼ਾ
2. ਭਾਸ਼ਾ ਕਿਹੜਾ ਸਾਧਨ ਹੈ ?
(ਓ ) ਨੱਚਣ ਦਾ (ਅ ) ਖਾਣ ਪੀਣ ਦਾ (ਏ ) ਗੱਲਬਾਤ ਦਾ
3. ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
(ਓ) ਦੋ (ਅ ) ਤਿੰਨ (ਏ ) ਚਾਰ
4. ਲਿਖਤੀ ਭਾਸ਼ਾ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਓ ) ਸਾਹਿਤਿਕ (ਅ ) ਟਕਸਾਲੀ (ਏ ) ਓ ਅਤੇ ਅ ਦੋਵੇਂ ਹੀ
5. ਣ , ਨ , ਮ ਕੀ ਹਨ ?
(ਓ ) ਸਵਰ (ਅ ) ਦੁੱਤ ਅੱਖਰ (ਏ ) ਨਾਸਕੀ ਅੱਖਰ
6. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ?
(ਓ ) ਦੇਵਨਾਗਰੀ ( ਅ ) ਗੁਰਮੁਖੀ (ਏ ) ਰੋਮਨ ਹਨ
7. ਲਗਾ ਦੀ ਵਰਤੋਂ ਕਿੰਨਾਂ ਨਾਲ ਕੀਤੀ ਜਾਂਦੀ ਹੈ ?
(ਓ ) ਵਾਕ ਨਾਲ (ਅ ) ਸ਼ਬਦਾਂ ਨਾਲ (ਏ ) ਅੱਖਰਾਂ ਨਾਲ
8.ਚਲਾਕ ਦਾ ਵਿਰੋਧੀ ਸ਼ਬਦ ਦੱਸੋ ?
ਓ) ਚੁਸਤ ਅ ) ਤੇਜ਼ ਏ ) ਸਿੱਧਾ
9. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
( ਓ ) ਵਾਕ (ਅ ) ਲਿਪੀ (ਏ ) ਅੱਖਰ
10. ਪੰਜਾਬੀ ਵਰਣਮਾਲਾ ਕਿ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ ?
(ਓ ) 5 (ਅ ) 4 (ਏ ) 6
11. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਹੁੰਦੀਆਂ ਹਨ ?
(ਓ) 9 (ਅ ) 10 (ਏ) 8
12. ਬਿੰਦੀ , ਟਿੱਪੀ , ਅਧੱਕ ਕੀ ਹਨ ?
(ਓ ) ਦੁੱਤ ਅੱਖਰ (ਅ ) ਲਗਾ (ਏ) ਲਗਾਖਰ
VII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਉਸਤਾਦੀ ਕਰਨੀ , ਅੱਖਾਂ ਦਿਖਾਉਣਾ
VIII. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5.
IX. ਕਿਸੇ ਇੱਕ ਵਿਸ਼ੇ ਤੇ ਢੁਕਵਾਂ ਲੇਖ ਲਿਖੋ -
ਮੇਰਾ ਮਿੱਤਰ , ਮੇਰਾ ਸਕੂਲ
X. ਫੀਸ ਮੁਆਫ਼ੀ ਲਈ ਬਿਨੈ ਪੱਤਰ
ਜਾਂ
XI . ਜ਼ੁਬਾਨੀ ਲਿਖਾਈ |

No comments:
Post a Comment