Sunday, 10 February 2019

Revision of kiria visesan

I. ਪ੍ਰਸ਼ਨਾਂ ਦੇ ਉੱਤਰ ਦਿਓ -
1. ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
2. ਕਈ ਵਾਰ , ਤੀਹਰਾ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 3. ਜੀ ਨਹੀਂ , ਨਾ ਜੀ , ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ /
 4. ਜਰਾ ਕੁ , ਥੋੜ੍ਹਾ ਕੁ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 5. ਅੱਜ , ਕੱਲ੍ਹ , ਪਰਸੋ , ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 6. ਹੌਲੀ , ਤੇਜ਼  ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 7. ਕਿਉਂਕਿ , ਇਸ ਕਰਕੇ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ /
 8. ਅੰਦਰ, ਬਾਹਰ, ਉੱਪਰ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 9. ਬਿਲਕੁਲ ਠੀਕ , ਬੇਸ਼ਕ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ?
 10. ਰਾਮ ਤੇਜ਼ ਦੋੜਦਾ ਹੈ , ਲਕੀਰਾਂ ਸ਼ਬਦ ਕਿਹੜੀ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ ?
 

Thursday, 7 February 2019

Assignment VII reader CH-(11- 18)

I. ਪ੍ਰਸ਼ਨਾਂ ਦੇ ਉੱਤਰ ਦਿਓ -
 1. ਮਿੱਠੀ ਬੋਲੀ ਤੋਂ ਤੁਸੀਂ ਕੀ ਸਮਜਦੇ ਹੋ ?
 2. ਹਰਿਦੁਆਰ ਵਿੱਚ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ?
 3. ਗੁਰੂ ਜੀ ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
 4. ਫੌਜ਼ੀਆ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
 5. ਜਾਨਵਰ ਆਪਣੇ ਆਪ ਨੂੰ ਕਿਉਂ ਲੁਕਾਉਂਦੇ  ਹਨ ? ਕੀ ਸਾਰੇ ਜਾਨਵਰ ਅਜਿਹਾ ਕਰ ਸਕਦੇ ਹਨ ?
 6. ਕਿਸਾਨ ਦਾ ਤਕੀਆ ਕਲਾਮ ਕੀ ਸੀ ?
 7. ਫੌਜ਼ ਦੇ ਸੂਬੇਦਾਰ ਨੇ ਪਿੰਡ ਦੇ ਲੋਕਾਂ ਨੂੰ ਕੀ ਆਖਿਆ ?
 8. ਪਿੰਡ ਦੇ ਲੋਕਾਂ ਨੇ ਕਿਸਾਨ ਨੂੰ ਕਿਸ ਗੱਲ ਦੀ ਵਧਾਈ ਦਿੱਤੀ ?
 9. ਸੜਕਾਂ ਨੇ ਸਾਡਾ ਜੀਵਨ ਕਿਵੇਂ ਬਦਲਿਆ ਹੈ /
 10. ਕੀ ਰਾਜਿਆਂ ਮਹਾਰਾਜਿਆਂ ਦੇ ਕਾਲ ਵਿੱਚ ਸੜਕਾਂ ਮੌਜੂਦ ਸਨ ? ਇਹਨਾਂ ਦੀ ਹਾਲਤ ਕਿਹੋ ਜਿਹੀ ਸੀ?
 11. ਸੜਕਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ?
 12. ਹਨੇਰਾ ਕਿਉਂ ਚੰਗਾ ਨਹੀਂ ਲੱਗਦਾ ?
 13. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
 14. ਅੱਜ - ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
 15. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?
II. ਵਾਕ ਬਣਾਓ -
   ਰਿਹਾਇਸ਼  , ਸਮਾਰਕ, ਧਰਵਾਸ , ਸੰਚਾਰ, ਨਿਰਮਾਣ , ਸੰਘਣੀ , ਸਿਧਾਉਣਾ , ਯੁਵਕ ,
   ਸੰਕੇਤ , ਚੁਗਿਰਦਾ , ਸੰਪਰਕ , ਅਨੁਕੂਲ ,ਬੇਢੱਬਾ , ਵਰਤਾਰਾ ,

Wednesday, 6 February 2019

paper ( PALAK)

I. ਦਿਨਾਂ  ਦੇ ਨਾਂ ਲਿਖੋ |
2. ਰੰਗਾਂ ਦੇ ਨਾਂ ਲਿਖੋ |
3.ਮਹੀਨਿਆਂ ਦੇ ਨਾਂ ਲਿਖੋ |
4 ਖਾਲੀ ਥਾਂ ਭਰੋ :
 ਸ਼ੇਰ ਜ਼ੋਰ ਨਾਲ                                                                       ਗਰਜਿਆ , ਰੋਇਆ)
ਗੋਭੀ ਦਾ ਰੰਗ                                 ਹੁੰਦਾ  ਹੈ  ||                          ( ਲਾਲ , ਚਿੱਟਾ )
ਮਨੁ ਦਾ ਵੱਛਾ                                 ਸਾਲ ਦਾ  ਹੈ |                  ( ਇੱਕੀ , ਅਠਾਰਾਂ )
ਚੂਹੇ ਨੇ ਤਿਖੇ ਦੰਦਾਂ  ਨਾਲ  ਕੀ ਕੱਟਿਆ  |                                 (ਜਾਲ਼ , ਰੱਸੀ )
ਭਾਈ ਕੀ ਲੈ ਕੇ ਆਇਆ  ਹੈ |                                               (  ਤਾਜੀ ਮਠਿਆਈ ,ਤਾਜੀ  ਸਬਜੀ )
5. ਬਿੰਦੀ  ਲੱਗੇ  ਤਿੰਨ  ਸ਼ਬਦ  ਲਿਖੋ |

6.  ਅਧੱਕ ਲੱਗੇ  ਤਿੰਨ  ਸ਼ਬਦ  ਲਿਖੋ |

7. ਸਹੀ  ਸ਼ਬਦ  ਚੁਣੋ  :-
  1. ਨੌਕ   ਰਾਣੀ                 ਨੋਕ ਰਾਣੀ
  2 ਫ਼ੈਕਟਰੀ                     ਫੈਕਟਰੀ
  3.ਜਾਂਗ                           ਜੰਗ

  7.     ਮੇਰਾ ਸਕੂਲ (ਲੇਖ  ) ਲਿਖੋ |

  8. ਮਿਲਦੇ  ਜੁਲਦੇ ਸ਼ਬਦ  ਲਿਖੋ :-
  1. ਔਖਾ
  2. ਪੈਰ
  3. ਮੇਲਾ                         
               

Tuesday, 5 February 2019

assignment kiria

I. ਪ੍ਰਸ਼ਨਾਂ ਦੇ ਉੱਤਰ ਦਿਓ -
1. _____ ਤੋਂ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ ਹੈ ?
 2. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
 3. ਕਰਮ  ਤੋ  ਬਿਨਾ ਹੋਣ  ਵਾਲੀ ਕਿਰਿਆ  ਕੀ ਅਖਵਾਉਂਦੀ  ਹੈ |
 4 ਕਰਮ  ਸਮੇਤ ਹੋਣ  ਵਾਲੀ  ਕਿਰਿਆ ਕਿਹੜੀ  ਹੁੰਦੀ  ਹੈ |
II. ਕਿਰਿਆ ਸ਼ਬਦ ਚੁਣੋ - 
5. ਧੋਬੀ  ਕੱਪੜੇ  ਧੋਂਦਾ  ਹੈ ਵਿੱਚੋ  ਕਿਰਿਆ  ਸ਼ਬਦ  ਚੁਣੋ |
6.ਮਾਤਾ ਜੀ ਖਾਣਾ  ਬਣਾਉਦੇ  ਹਨ |
7. ਦਰਜੀ ਕੱਪੜੇ  ਸਿਉਦਾ  ਹੈ |
8. ਹਾਥੀ ਦਰਜੀ  ਤੇ ਪਾਣੀ  ਸੁੱਟਦਾ  ਹੈ |
9 . ਘੋੜਾ ਮੈਦਾਨ  ਵਿੱਚ  ਦੋੜਦਾ  ਹੈ  |

ਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਦਿਓ।

assignment visesan

I. ਪ੍ਰਸ਼ਨਾਂ ਦੇ ਉੱਤਰ ਦਿਓ -
  1. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
                    6
  2. ਵਿਸ਼ੇਸ਼ਣ ਕਿਸ ਦੀ ਵਿਸ਼ੇਸਤਾ ਦੱਸਦੇ ਹਨ ?
            ਕਿਰਿਆ -ਨਾਂਵ ਦੀ            ਨਾਂਵ -ਪੜਨਾਂਵ ਦੀ 
  3. ਜਿਹੜੇ ਸ਼ਬਦ ਚੀਜ਼ਾਂ ਦੇ ਮਾਪ ਤੋਲ ਬਾਰੇ ਦੱਸਣ ਕਿਹੜੇ ਵਿਸ਼ੇਸ਼ਣ ਹਨ ?
             ਸੰਖਿਆਵਾਚਕ                    ਪਰਮਾਣਵਾਚਕ 
  4. ਇਹ , ਉਹ, ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
             ਨਿਸਚੇਵਾਚਕ                       ਪੜਨਾਂਵੀ   
  5. ਦੋ ਲੀਟਰ ਦੁੱਧ , ਇੱਕ ਕਿਲੋ ਖੰਡ , ਤਿੰਨ ਮੀਟਰ ਕੱਪੜਾ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
               ਸੰਖਿਆਵਾਚਕ                    ਪਰਮਾਣਵਾਚਕ 
  6. ਬਜ਼ੁਰਗ ਹੋਲੀ ਚੱਲਦਾ ਹੈ | ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                 ਪੜਨਾਂਵੀ                    ਗੁਣਵਾਚਕ 
  7. ਕੌਣ ਮੁੰਡਾ ਗੈਰ ਹਾਜ਼ਰ ਹੈ ? ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                     ਨਿਸਚੇਵਾਚਕ                       ਪੜਨਾਂਵੀ  
  8. ਜਿਹੜੇ ਸ਼ਬਦ ਚੀਜ਼ਾਂ ਦੀ ਗਿਣਤੀ ਬਾਰੇ ਦੱਸਣ  ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                     ਸੰਖਿਆਵਾਚਕ                    ਪਰਮਾਣਵਾਚਕ 
  9. ਨਾਂਵ ਅਤੇ ਪੜਨਾਂਵ ਦੇ ਗੁਣ ਔਗਣ ਦੱਸਣ ਵਾਲੇ ਸ਼ਬਦ ਕਿਹੜੀ ਕਿਸਮ ਦੇ  ਵਿਸ਼ੇਸ਼ਣ ਹਨ  ?
                    ਪੜਨਾਂਵੀ                      ਗੁਣਵਾਚਕ 
10. ਵਿਸ਼ੇਸ਼ਣ ਕਿਸੇ ਚੀਜ਼ ਨੂੰ ਕੀ ਬਣਾਉਂਦੇ ਹਨ?
                     ਖਾਸ ਤੋਂ ਆਮ                  ਆਮ ਤੋਂ ਖਾਸ 

Monday, 4 February 2019

CLASS VI ( PAPER)

I. ਪ੍ਰਸ਼ਨਾਂ ਦੇ ਉੱਤਰ ਦਿਓ -
 1. ਪਿੰਡ ਦੇ ਲੋਕ ਕਿਸਾਨ ਨਾਲ ਈਰਖਾ ਕਿਉਂ ਕਰਦੇ ਸਨ ?
     (i) ਕਿਸਾਨ ਅਮੀਰ ਸੀ                       (ii) ਕਿਸਾਨ ਦੀ ਰਾਜੇ ਨਾਲ ਦੋਸਤੀ ਸੀ    
      (iii) ਕਿਸਾਨ ਕੋਲ ਇੱਕ ਬਹੁਤ ਹੀ ਸ਼ਾਨਦਾਰ ਘੋੜੀ ਸੀ
 2. ਲੋਕ ਗੰਗਾ ਵਿੱਚ ਕੀ ਕਰ  ਰਹੇ ਸਨ ?
    (i) ਤੈਰ  ਰਹੇ ਸਨ                              (ii) ਸੂਰਜ ਨੂੰ ਅਰਘ ਦੇ ਰਹੇ ਸਨ
    (iii) ਪਾਣੀ ਸਾਫ਼ ਕਰ ਰਹੇ ਸਨ
3. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
    ( i) ਪੰਜ                            (ii) ਦੋ                           (iii) ਅੱਠ
4. ਕਰਮ ਸਮੇਤ ਹੋਣ ਵਾਲੀ ਕਿਰਿਆ ਕਿਹੜੀ ਹੈ ?
   (i) ਸਕਰਮਕ                      (ii) ਅਕਰਮਕ                ( iii) ਵਿਸ਼ੇਸ਼ਣ
5. ਲਲਾਰੀ ਸ਼ਬਦ ਦਾ ਲਿੰਗ ਬਦਲੋ -
   (i) ਲਲਾਰਾਂ                        (ii)ਲਾਲਾਰਣ                  (iii) ਲਲਾਰਨ
II.  ਪ੍ਰਸ਼ਨਾਂ ਦੇ ਉੱਤਰ ਦਿਓ -
   1. ਗੁਰੂ ਜੀ ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
   2. ਫੌਜ ਦੇ ਸੂਬੇਦਾਰ ਨੇ ਪਿੰਡ ਦੇ ਲੋਕਾਂ ਨੂੰ ਕੀ ਆਖਿਆ ?
   3. ਅੱਜ ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
   4. ਲਾਲ ਕਿਲ੍ਹੇ ਦੀ ਦੇਖਭਾਲ ਕੌਣ ਕਰਦਾ ਹੈ ?
III. ਵਾਕ ਬਣਾਓ -
     ਇਮਾਰਤ ,      ਪਰੇਸ਼ਾਨ   ,    ਧਾਰਮਿਕ
IV. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
       ਅਹੁ ਲਾਹੁਣੇ ,  ਸਾਹ ਸੁੱਕ ਜਾਣਾ ,
V. ਪਿਤਾ ਜੀ ਤੋੰ ਪੈਸੇ ਮੰਗਵਾਉਣ ਲਈ ਪੱਤਰ ਲਿਖੋ |
VI. ਟੈਲੀਵਿਜ਼ਨ   ਵਿਸ਼ੇ ਤੇ ਲੇਖ ਲਿਖੋ |

Friday, 1 February 2019

CLASS VI ASIGNMENT

I. ਪ੍ਰਸ਼ਨਾਂ ਦੇ ਉੱਤਰ ਦਿਓ -
 1. ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?
 2. ਬੋਲਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
 3. ਘੋੜੀ ਦੇ ਮੱਥੇ ਉੱਪਰ ਕਿਹੜੇ ਰੰਗ ਦਾ ਚਟਾਕ ਸੀ?
 4. ਕੁਦਰਤ ਵਿੱਚ ਜੋ ਕੁਝ ਵਾਪਰਦਾ ਹੈ , ਉਹ ਸਾਨੂੰ ਕਿਵੇਂ ਸਵੀਕਾਰ ਕਰਨਾ ਚਾਹੀਦਾ ਹੈ?
 5. ਜੀ. ਟੀ.ਰੋਡ ਨੂੰ ਮੁਗ਼ਲ ਕਾਲ ਵਿੱਚ ਕੀ ਕਹਿੰਦੇ ਸਨ ?
 6. ਨੈਸ਼ਨਲ ਹਾਈਵੇ ਦਾ ਰੱਖ ਰਖਾਅ ਕੌਣ ਕਰਦਾ ਹੈ ?
 7. ਮੁਗ਼ਲ ਬਾਦਸ਼ਾਹ ਨੇ ਕਿਹੜਾ ਸ਼ਹਿਰ ਵਸਾਇਆ ?
II. ਕਿਸੇ ਇੱਕ ਕਵਿਤਾ ਦਾ ਸਾਰ ਲਿਖੋ -
      ਚਾਨਣ ਦਾ ਗੀਤ                   ਜਾਂ            ਭਾਸ਼ਾ
III. ਵਾਕ ਬਣਾਓ -
      ਰਿਹਾਇਸ਼   ,   ਟਿਕਾਣਾ  , ਸੰਚਾਰ  , ਅਹਾਤਾ  ,  ਅਨੁਕੂਲ
IV. ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
         ਚਹਿਕਣਗੇ  ਚਾਰ ਚੁਫੇਰੇ ,
              ਇਹ ਸੋਨੇ ਜਿਹੇ ਸਵੇਰੇ |
        ਤੂੰ ਮਨ ਦੀ ਆਸ ਨਾ ਛੱਡੀ ,
              ਦਿਲ ਦਾ ਧਰਵਾਸ ਨਾ ਛੱਡੀ |
        1. ਕਵਿਤਾ ਦਾ ਨਾਂ ਦੱਸੋ ?
       2.  ਚਹਿਕਣਗੇ   ਸ਼ਬਦ ਦਾ ਅਰਥ ਦੱਸੋ ?
       3. ਕੀ ਨਾਂ ਛੱਡਣ ਲਈ ਕਿਹਾ ਹੈ ?
      4. ਸਵੇਰ ਨੂੰ ਕਿਹੋ ਜਿਹਾ ਕਿਹਾ ਹੈ ?
V.  ਪ੍ਰਸ਼ਨਾਂ ਦੇ ਉੱਤਰ ਦਿਓ -
     1. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
    2. ਅੱਜ ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
   3. ਆਧੁਨਿਕ ਭਾਰਤ ਵਿਚ  ਸੜਕਾਂ ਦੀ ਰੂਪ ਰੇਖਾ ਬਾਰੇ ਦੱਸੋ ?
   4. ਪਿੰਡ ਵਿੱਚ ਤ੍ਰਾਹ - ਤ੍ਰਾਹ ਕਿਉਂ ਫੈਲ ਗਈ ?
   5. ਫੋਜੀਆਂ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
     VI.   ਵਿਆਕਰਨ
   1. ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
  2. ਕੌਣ , ਮੁੰਡਾ ਗੈਰ ਹਾਜ਼ਰ ਹੈ | ਪੜਨਾਂਵ  ਦੀ ਕਿਸਮ ਦੱਸੋ ?
  3. ਮੈ , ਤੁਸੀਂ , ਉਹ ਕਿਹੜੀ ਕਿਸਮ ਦੇ ਪੜਨਾਂਵ ਹਨ ?
  5. ਸੁਹਣਾ  ਸ਼ਬਦ ਦਾ ਵਿਰੋਧੀ  ਬਦਲੋ |
 6. ਪੰਡਤ ਸ਼ਬਦ ਦਾ ਲਿੰਗ ਬਦਲੋ |
 7. ਪਾਠਕ ਸ਼ਬਦ ਦਾ ਲਿੰਗ ਬਦਲੋ |
VII. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
      ਅੱਖਾਂ ਵਿੱਚ ਰੜਕਣਾ ,        ਇੱਟ ਨਾਲ ਇੱਟ ਖੜਕਾਉਣਾ 
VIII. ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ | ਪੜਨਾਂਵ ਦੀ ਪਰਿਭਾਸ਼ਾ ਦਿਓ |
X.  ਅਣਡਿੱਠਾ  ਪੈਰ੍ਹਾਂ  -                                                                                          
             ਕਿਤਾਬਾਂ  ਮਨੁੱਖ  ਦੀਆਂ  ਪੱਕਿਆਂ  ਸਾਥੀ  ਹਨ | ਕਿਤਾਬਾਂ  ਨਾਲ  ਬੰਦਾ  ਕਦੀ  ਇੱਕਲਾ   ਮਹਿਸੂਸ  ਨਹੀਂ  ਕਰ  ਸਕਦਾ |

            ਵਿੱਦਿਆ  ਤੇ  ਵਾਕਫ਼ੀ  ਮਿਲਦੀ  ਹੈ | ਕਿਤਾਬੀ  ਗਿਆਨ  ਸਾਡੇ  ਜੀਵਨ  ਨੂੰ  ਚਮਕਾ  ਦਿੰਦਾ  ਹੈ | ਆਪਣੇ  ਅਤੇ  ਦੂਸਰੇ
            ਦੇਸ਼ਾਂ  ਦੀ  ਰਹਿਣੀ - ਬਹਿਣੀ , ਗੁਣ  ਦੋਸ਼  ਅਸੀਂ  ਕਿਤਾਬਾਂ  ਤੋਂ  ਹੀ  ਸਿੱਖਦੇ  ਹਾਂ | ਕਿਤੇ  ਸਫ਼ਰ  ਤੇ  ਜਾਣ  ਵੇਲੇ  ਤਾਂ
            ਕਿਤਾਬ| ਸਾਡੇ  ਸਫ਼ਰ ਨੂੰ  ਦਿਲਚਸਪ  ਬਣਾ  ਦਿੰਦੀ  ਹੈ |
             ਓ) ਕਿਤਾਬਾਂ  ਮਨੁੱਖ  ਦੀਆਂ  ਕਿ ਹਨ ?
             ਅ ) ਕਿਤਾਬਾਂ  ਦੇ  ਸਾਥ  ਨਾਲ  ਬੰਦ  ਕੀ  ਮਹਿਸੂਸ  ਨਹੀਂ  ਕਰਦਾ ?
             ਏ ) ਕਿਤਾਬਾਂ  ਦਾ  ਗਿਆਨ  ਸਾਡੇ  ਜੀਵਨ  ਨੂੰ  ਕੀ  ਕਰਦਾ  ਹੈ ?
             ਸ )ਕਿਤਾਬਾਂ  ਤੋਂ  ਅਸੀਂ  ਕੀ  ਸਿੱਖਦੇ  ਹਾਂ ?

IX. ਨੁਕਤਿਆਂ ਦੇ ਅਧਾਰ ਤੇ ਲੇਖ ਲਿਖੋ 
         ਗੁਰੂ ਨਾਨਕ ਦੇਵ ਜੀ 
  ਭੂਮਿਕਾ  ,  ਧਾਰਮਿਕ ਅਤੇ ਦਿਆਲੂ ਸੁਭਾਅ , ਭੈਣ ਨਾਨਕੀ ਦੇ ਘਰ ਜਾਣਾ , ਕਿਰਤ ਕਰਨਾ ਤੇ ਵੰਡ ਛੱਕਣਾ , 
               ਜੋਤੀ ਜੋਤ ਸਮਾਉਣਾ 
                                       ਜਾਂ 
                 ਦੀਵਾਲੀ 
   ਜਾਣ ਪਛਾਣ , ਇਤਿਹਾਸਕ ਪਿਛੋਕੜ  , ਮਨਾਉਣ ਦਾ ਢੰਗ , ਬਾਜ਼ਾਰਾਂ ਦੀ ਰੌਣਕ , ਦੀਵਾਲੀ ਦੀ ਰਾਤ 
         ਸਾਰੰਸ਼ 
X. ਪਿਤਾ ਜੀ  ਤੋਂ ਪੈਸੇ ਮੰਗਵਾਉਣ ਲਈ ਪੱਤਰ |
                      ਜਾਂ 
ਮੁੱਖ ਅਧਿਆਪਕ ਨੂੰ ਫੀਸ ਮੁਆਫੀ ਲਈ ਪੱਤਰ |

CLASS VI R.T

I.ਪ੍ਰਸ਼ਨਾਂ ਦੇ ਉੱਤਰ ਦਿਓ -                                                                                        2
 1. ਸ਼ਾਹ ਜਹਾਨ ਕੌਣ ਸੀ ?
 2. ਘੋੜੇ ਨੂੰ ਸਿਧਾਉਣਾ ਕਿਉਂ ਜ਼ਰੂਰੀ ਸੀ?
II. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -                                                          3
    ਆਹੂ ਲਾਹੁਣੇ   ,  ਅੱਗ ਲਾਉਣਾ
III.ਲਿੰਗ ਬਦਲੋ -                                                                                                 5
      ਭਗਤ
      ਲਿਖਾਰੀ
      ਝਿਊਰ
      ਤੇਲੀ
      ਘੜਾ
IV. ਪ੍ਰਸ਼ਨਾਂ ਦੇ ਉੱਤਰ ਦਿਓ -                                                                                   5
   1. ਪਿੰਡ ਦੇ ਲੋਕਾਂ ਵਿੱਚ ਤ੍ਰਾਹ - ਤ੍ਰਾਹ ਕਿਉਂ ਫੈਲ ਗਈ ?
   2. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?