Tuesday, 5 February 2019

assignment visesan

I. ਪ੍ਰਸ਼ਨਾਂ ਦੇ ਉੱਤਰ ਦਿਓ -
  1. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
                    6
  2. ਵਿਸ਼ੇਸ਼ਣ ਕਿਸ ਦੀ ਵਿਸ਼ੇਸਤਾ ਦੱਸਦੇ ਹਨ ?
            ਕਿਰਿਆ -ਨਾਂਵ ਦੀ            ਨਾਂਵ -ਪੜਨਾਂਵ ਦੀ 
  3. ਜਿਹੜੇ ਸ਼ਬਦ ਚੀਜ਼ਾਂ ਦੇ ਮਾਪ ਤੋਲ ਬਾਰੇ ਦੱਸਣ ਕਿਹੜੇ ਵਿਸ਼ੇਸ਼ਣ ਹਨ ?
             ਸੰਖਿਆਵਾਚਕ                    ਪਰਮਾਣਵਾਚਕ 
  4. ਇਹ , ਉਹ, ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
             ਨਿਸਚੇਵਾਚਕ                       ਪੜਨਾਂਵੀ   
  5. ਦੋ ਲੀਟਰ ਦੁੱਧ , ਇੱਕ ਕਿਲੋ ਖੰਡ , ਤਿੰਨ ਮੀਟਰ ਕੱਪੜਾ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
               ਸੰਖਿਆਵਾਚਕ                    ਪਰਮਾਣਵਾਚਕ 
  6. ਬਜ਼ੁਰਗ ਹੋਲੀ ਚੱਲਦਾ ਹੈ | ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                 ਪੜਨਾਂਵੀ                    ਗੁਣਵਾਚਕ 
  7. ਕੌਣ ਮੁੰਡਾ ਗੈਰ ਹਾਜ਼ਰ ਹੈ ? ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                     ਨਿਸਚੇਵਾਚਕ                       ਪੜਨਾਂਵੀ  
  8. ਜਿਹੜੇ ਸ਼ਬਦ ਚੀਜ਼ਾਂ ਦੀ ਗਿਣਤੀ ਬਾਰੇ ਦੱਸਣ  ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
                     ਸੰਖਿਆਵਾਚਕ                    ਪਰਮਾਣਵਾਚਕ 
  9. ਨਾਂਵ ਅਤੇ ਪੜਨਾਂਵ ਦੇ ਗੁਣ ਔਗਣ ਦੱਸਣ ਵਾਲੇ ਸ਼ਬਦ ਕਿਹੜੀ ਕਿਸਮ ਦੇ  ਵਿਸ਼ੇਸ਼ਣ ਹਨ  ?
                    ਪੜਨਾਂਵੀ                      ਗੁਣਵਾਚਕ 
10. ਵਿਸ਼ੇਸ਼ਣ ਕਿਸੇ ਚੀਜ਼ ਨੂੰ ਕੀ ਬਣਾਉਂਦੇ ਹਨ?
                     ਖਾਸ ਤੋਂ ਆਮ                  ਆਮ ਤੋਂ ਖਾਸ 

No comments:

Post a Comment