I.ਪ੍ਰਸ਼ਨਾਂ ਦੇ ਉੱਤਰ ਦਿਓ - 2
1. ਸ਼ਾਹ ਜਹਾਨ ਕੌਣ ਸੀ ?
2. ਘੋੜੇ ਨੂੰ ਸਿਧਾਉਣਾ ਕਿਉਂ ਜ਼ਰੂਰੀ ਸੀ?
II. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - 3
ਆਹੂ ਲਾਹੁਣੇ , ਅੱਗ ਲਾਉਣਾ
III.ਲਿੰਗ ਬਦਲੋ - 5
ਭਗਤ
ਲਿਖਾਰੀ
ਝਿਊਰ
ਤੇਲੀ
ਘੜਾ
IV. ਪ੍ਰਸ਼ਨਾਂ ਦੇ ਉੱਤਰ ਦਿਓ - 5
1. ਪਿੰਡ ਦੇ ਲੋਕਾਂ ਵਿੱਚ ਤ੍ਰਾਹ - ਤ੍ਰਾਹ ਕਿਉਂ ਫੈਲ ਗਈ ?
2. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?

No comments:
Post a Comment