Friday, 1 February 2019

CLASS VI ASIGNMENT

I. ਪ੍ਰਸ਼ਨਾਂ ਦੇ ਉੱਤਰ ਦਿਓ -
 1. ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?
 2. ਬੋਲਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
 3. ਘੋੜੀ ਦੇ ਮੱਥੇ ਉੱਪਰ ਕਿਹੜੇ ਰੰਗ ਦਾ ਚਟਾਕ ਸੀ?
 4. ਕੁਦਰਤ ਵਿੱਚ ਜੋ ਕੁਝ ਵਾਪਰਦਾ ਹੈ , ਉਹ ਸਾਨੂੰ ਕਿਵੇਂ ਸਵੀਕਾਰ ਕਰਨਾ ਚਾਹੀਦਾ ਹੈ?
 5. ਜੀ. ਟੀ.ਰੋਡ ਨੂੰ ਮੁਗ਼ਲ ਕਾਲ ਵਿੱਚ ਕੀ ਕਹਿੰਦੇ ਸਨ ?
 6. ਨੈਸ਼ਨਲ ਹਾਈਵੇ ਦਾ ਰੱਖ ਰਖਾਅ ਕੌਣ ਕਰਦਾ ਹੈ ?
 7. ਮੁਗ਼ਲ ਬਾਦਸ਼ਾਹ ਨੇ ਕਿਹੜਾ ਸ਼ਹਿਰ ਵਸਾਇਆ ?
II. ਕਿਸੇ ਇੱਕ ਕਵਿਤਾ ਦਾ ਸਾਰ ਲਿਖੋ -
      ਚਾਨਣ ਦਾ ਗੀਤ                   ਜਾਂ            ਭਾਸ਼ਾ
III. ਵਾਕ ਬਣਾਓ -
      ਰਿਹਾਇਸ਼   ,   ਟਿਕਾਣਾ  , ਸੰਚਾਰ  , ਅਹਾਤਾ  ,  ਅਨੁਕੂਲ
IV. ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
         ਚਹਿਕਣਗੇ  ਚਾਰ ਚੁਫੇਰੇ ,
              ਇਹ ਸੋਨੇ ਜਿਹੇ ਸਵੇਰੇ |
        ਤੂੰ ਮਨ ਦੀ ਆਸ ਨਾ ਛੱਡੀ ,
              ਦਿਲ ਦਾ ਧਰਵਾਸ ਨਾ ਛੱਡੀ |
        1. ਕਵਿਤਾ ਦਾ ਨਾਂ ਦੱਸੋ ?
       2.  ਚਹਿਕਣਗੇ   ਸ਼ਬਦ ਦਾ ਅਰਥ ਦੱਸੋ ?
       3. ਕੀ ਨਾਂ ਛੱਡਣ ਲਈ ਕਿਹਾ ਹੈ ?
      4. ਸਵੇਰ ਨੂੰ ਕਿਹੋ ਜਿਹਾ ਕਿਹਾ ਹੈ ?
V.  ਪ੍ਰਸ਼ਨਾਂ ਦੇ ਉੱਤਰ ਦਿਓ -
     1. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
    2. ਅੱਜ ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
   3. ਆਧੁਨਿਕ ਭਾਰਤ ਵਿਚ  ਸੜਕਾਂ ਦੀ ਰੂਪ ਰੇਖਾ ਬਾਰੇ ਦੱਸੋ ?
   4. ਪਿੰਡ ਵਿੱਚ ਤ੍ਰਾਹ - ਤ੍ਰਾਹ ਕਿਉਂ ਫੈਲ ਗਈ ?
   5. ਫੋਜੀਆਂ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
     VI.   ਵਿਆਕਰਨ
   1. ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
  2. ਕੌਣ , ਮੁੰਡਾ ਗੈਰ ਹਾਜ਼ਰ ਹੈ | ਪੜਨਾਂਵ  ਦੀ ਕਿਸਮ ਦੱਸੋ ?
  3. ਮੈ , ਤੁਸੀਂ , ਉਹ ਕਿਹੜੀ ਕਿਸਮ ਦੇ ਪੜਨਾਂਵ ਹਨ ?
  5. ਸੁਹਣਾ  ਸ਼ਬਦ ਦਾ ਵਿਰੋਧੀ  ਬਦਲੋ |
 6. ਪੰਡਤ ਸ਼ਬਦ ਦਾ ਲਿੰਗ ਬਦਲੋ |
 7. ਪਾਠਕ ਸ਼ਬਦ ਦਾ ਲਿੰਗ ਬਦਲੋ |
VII. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ -
      ਅੱਖਾਂ ਵਿੱਚ ਰੜਕਣਾ ,        ਇੱਟ ਨਾਲ ਇੱਟ ਖੜਕਾਉਣਾ 
VIII. ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ | ਪੜਨਾਂਵ ਦੀ ਪਰਿਭਾਸ਼ਾ ਦਿਓ |
X.  ਅਣਡਿੱਠਾ  ਪੈਰ੍ਹਾਂ  -                                                                                          
             ਕਿਤਾਬਾਂ  ਮਨੁੱਖ  ਦੀਆਂ  ਪੱਕਿਆਂ  ਸਾਥੀ  ਹਨ | ਕਿਤਾਬਾਂ  ਨਾਲ  ਬੰਦਾ  ਕਦੀ  ਇੱਕਲਾ   ਮਹਿਸੂਸ  ਨਹੀਂ  ਕਰ  ਸਕਦਾ |

            ਵਿੱਦਿਆ  ਤੇ  ਵਾਕਫ਼ੀ  ਮਿਲਦੀ  ਹੈ | ਕਿਤਾਬੀ  ਗਿਆਨ  ਸਾਡੇ  ਜੀਵਨ  ਨੂੰ  ਚਮਕਾ  ਦਿੰਦਾ  ਹੈ | ਆਪਣੇ  ਅਤੇ  ਦੂਸਰੇ
            ਦੇਸ਼ਾਂ  ਦੀ  ਰਹਿਣੀ - ਬਹਿਣੀ , ਗੁਣ  ਦੋਸ਼  ਅਸੀਂ  ਕਿਤਾਬਾਂ  ਤੋਂ  ਹੀ  ਸਿੱਖਦੇ  ਹਾਂ | ਕਿਤੇ  ਸਫ਼ਰ  ਤੇ  ਜਾਣ  ਵੇਲੇ  ਤਾਂ
            ਕਿਤਾਬ| ਸਾਡੇ  ਸਫ਼ਰ ਨੂੰ  ਦਿਲਚਸਪ  ਬਣਾ  ਦਿੰਦੀ  ਹੈ |
             ਓ) ਕਿਤਾਬਾਂ  ਮਨੁੱਖ  ਦੀਆਂ  ਕਿ ਹਨ ?
             ਅ ) ਕਿਤਾਬਾਂ  ਦੇ  ਸਾਥ  ਨਾਲ  ਬੰਦ  ਕੀ  ਮਹਿਸੂਸ  ਨਹੀਂ  ਕਰਦਾ ?
             ਏ ) ਕਿਤਾਬਾਂ  ਦਾ  ਗਿਆਨ  ਸਾਡੇ  ਜੀਵਨ  ਨੂੰ  ਕੀ  ਕਰਦਾ  ਹੈ ?
             ਸ )ਕਿਤਾਬਾਂ  ਤੋਂ  ਅਸੀਂ  ਕੀ  ਸਿੱਖਦੇ  ਹਾਂ ?

IX. ਨੁਕਤਿਆਂ ਦੇ ਅਧਾਰ ਤੇ ਲੇਖ ਲਿਖੋ 
         ਗੁਰੂ ਨਾਨਕ ਦੇਵ ਜੀ 
  ਭੂਮਿਕਾ  ,  ਧਾਰਮਿਕ ਅਤੇ ਦਿਆਲੂ ਸੁਭਾਅ , ਭੈਣ ਨਾਨਕੀ ਦੇ ਘਰ ਜਾਣਾ , ਕਿਰਤ ਕਰਨਾ ਤੇ ਵੰਡ ਛੱਕਣਾ , 
               ਜੋਤੀ ਜੋਤ ਸਮਾਉਣਾ 
                                       ਜਾਂ 
                 ਦੀਵਾਲੀ 
   ਜਾਣ ਪਛਾਣ , ਇਤਿਹਾਸਕ ਪਿਛੋਕੜ  , ਮਨਾਉਣ ਦਾ ਢੰਗ , ਬਾਜ਼ਾਰਾਂ ਦੀ ਰੌਣਕ , ਦੀਵਾਲੀ ਦੀ ਰਾਤ 
         ਸਾਰੰਸ਼ 
X. ਪਿਤਾ ਜੀ  ਤੋਂ ਪੈਸੇ ਮੰਗਵਾਉਣ ਲਈ ਪੱਤਰ |
                      ਜਾਂ 
ਮੁੱਖ ਅਧਿਆਪਕ ਨੂੰ ਫੀਸ ਮੁਆਫੀ ਲਈ ਪੱਤਰ |

No comments:

Post a Comment