I. ਪ੍ਰਸ਼ਨਾਂ ਦੇ ਉੱਤਰ ਦਿਓ -
1. ਪਿੰਡ ਦੇ ਲੋਕ ਕਿਸਾਨ ਨਾਲ ਈਰਖਾ ਕਿਉਂ ਕਰਦੇ ਸਨ ?
(i) ਕਿਸਾਨ ਅਮੀਰ ਸੀ (ii) ਕਿਸਾਨ ਦੀ ਰਾਜੇ ਨਾਲ ਦੋਸਤੀ ਸੀ
(iii) ਕਿਸਾਨ ਕੋਲ ਇੱਕ ਬਹੁਤ ਹੀ ਸ਼ਾਨਦਾਰ ਘੋੜੀ ਸੀ
2. ਲੋਕ ਗੰਗਾ ਵਿੱਚ ਕੀ ਕਰ ਰਹੇ ਸਨ ?
(i) ਤੈਰ ਰਹੇ ਸਨ (ii) ਸੂਰਜ ਨੂੰ ਅਰਘ ਦੇ ਰਹੇ ਸਨ
(iii) ਪਾਣੀ ਸਾਫ਼ ਕਰ ਰਹੇ ਸਨ
3. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
( i) ਪੰਜ (ii) ਦੋ (iii) ਅੱਠ
4. ਕਰਮ ਸਮੇਤ ਹੋਣ ਵਾਲੀ ਕਿਰਿਆ ਕਿਹੜੀ ਹੈ ?
(i) ਸਕਰਮਕ (ii) ਅਕਰਮਕ ( iii) ਵਿਸ਼ੇਸ਼ਣ
5. ਲਲਾਰੀ ਸ਼ਬਦ ਦਾ ਲਿੰਗ ਬਦਲੋ -
(i) ਲਲਾਰਾਂ (ii)ਲਾਲਾਰਣ (iii) ਲਲਾਰਨ
II. ਪ੍ਰਸ਼ਨਾਂ ਦੇ ਉੱਤਰ ਦਿਓ -
1. ਗੁਰੂ ਜੀ ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
2. ਫੌਜ ਦੇ ਸੂਬੇਦਾਰ ਨੇ ਪਿੰਡ ਦੇ ਲੋਕਾਂ ਨੂੰ ਕੀ ਆਖਿਆ ?
3. ਅੱਜ ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
4. ਲਾਲ ਕਿਲ੍ਹੇ ਦੀ ਦੇਖਭਾਲ ਕੌਣ ਕਰਦਾ ਹੈ ?
III. ਵਾਕ ਬਣਾਓ -
ਇਮਾਰਤ , ਪਰੇਸ਼ਾਨ , ਧਾਰਮਿਕ
IV. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਅਹੁ ਲਾਹੁਣੇ , ਸਾਹ ਸੁੱਕ ਜਾਣਾ ,
V. ਪਿਤਾ ਜੀ ਤੋੰ ਪੈਸੇ ਮੰਗਵਾਉਣ ਲਈ ਪੱਤਰ ਲਿਖੋ |
VI. ਟੈਲੀਵਿਜ਼ਨ ਵਿਸ਼ੇ ਤੇ ਲੇਖ ਲਿਖੋ |

No comments:
Post a Comment