I. ਦਿਨਾਂ ਦੇ ਨਾਂ ਲਿਖੋ |
2. ਰੰਗਾਂ ਦੇ ਨਾਂ ਲਿਖੋ |
3.ਮਹੀਨਿਆਂ ਦੇ ਨਾਂ ਲਿਖੋ |
4 ਖਾਲੀ ਥਾਂ ਭਰੋ :
ਸ਼ੇਰ ਜ਼ੋਰ ਨਾਲ ਗਰਜਿਆ , ਰੋਇਆ)
ਗੋਭੀ ਦਾ ਰੰਗ ਹੁੰਦਾ ਹੈ || ( ਲਾਲ , ਚਿੱਟਾ )
ਮਨੁ ਦਾ ਵੱਛਾ ਸਾਲ ਦਾ ਹੈ | ( ਇੱਕੀ , ਅਠਾਰਾਂ )
ਚੂਹੇ ਨੇ ਤਿਖੇ ਦੰਦਾਂ ਨਾਲ ਕੀ ਕੱਟਿਆ | (ਜਾਲ਼ , ਰੱਸੀ )
ਭਾਈ ਕੀ ਲੈ ਕੇ ਆਇਆ ਹੈ | ( ਤਾਜੀ ਮਠਿਆਈ ,ਤਾਜੀ ਸਬਜੀ )
5. ਬਿੰਦੀ ਲੱਗੇ ਤਿੰਨ ਸ਼ਬਦ ਲਿਖੋ |
6. ਅਧੱਕ ਲੱਗੇ ਤਿੰਨ ਸ਼ਬਦ ਲਿਖੋ |
7. ਸਹੀ ਸ਼ਬਦ ਚੁਣੋ :-
1. ਨੌਕ ਰਾਣੀ ਨੋਕ ਰਾਣੀ
2 ਫ਼ੈਕਟਰੀ ਫੈਕਟਰੀ
3.ਜਾਂਗ ਜੰਗ
7. ਮੇਰਾ ਸਕੂਲ (ਲੇਖ ) ਲਿਖੋ |
8. ਮਿਲਦੇ ਜੁਲਦੇ ਸ਼ਬਦ ਲਿਖੋ :-
1. ਔਖਾ
2. ਪੈਰ
3. ਮੇਲਾ
2. ਰੰਗਾਂ ਦੇ ਨਾਂ ਲਿਖੋ |
3.ਮਹੀਨਿਆਂ ਦੇ ਨਾਂ ਲਿਖੋ |
4 ਖਾਲੀ ਥਾਂ ਭਰੋ :
ਸ਼ੇਰ ਜ਼ੋਰ ਨਾਲ ਗਰਜਿਆ , ਰੋਇਆ)
ਗੋਭੀ ਦਾ ਰੰਗ ਹੁੰਦਾ ਹੈ || ( ਲਾਲ , ਚਿੱਟਾ )
ਮਨੁ ਦਾ ਵੱਛਾ ਸਾਲ ਦਾ ਹੈ | ( ਇੱਕੀ , ਅਠਾਰਾਂ )
ਚੂਹੇ ਨੇ ਤਿਖੇ ਦੰਦਾਂ ਨਾਲ ਕੀ ਕੱਟਿਆ | (ਜਾਲ਼ , ਰੱਸੀ )
ਭਾਈ ਕੀ ਲੈ ਕੇ ਆਇਆ ਹੈ | ( ਤਾਜੀ ਮਠਿਆਈ ,ਤਾਜੀ ਸਬਜੀ )
5. ਬਿੰਦੀ ਲੱਗੇ ਤਿੰਨ ਸ਼ਬਦ ਲਿਖੋ |
6. ਅਧੱਕ ਲੱਗੇ ਤਿੰਨ ਸ਼ਬਦ ਲਿਖੋ |
7. ਸਹੀ ਸ਼ਬਦ ਚੁਣੋ :-
1. ਨੌਕ ਰਾਣੀ ਨੋਕ ਰਾਣੀ
2 ਫ਼ੈਕਟਰੀ ਫੈਕਟਰੀ
3.ਜਾਂਗ ਜੰਗ
7. ਮੇਰਾ ਸਕੂਲ (ਲੇਖ ) ਲਿਖੋ |
8. ਮਿਲਦੇ ਜੁਲਦੇ ਸ਼ਬਦ ਲਿਖੋ :-
1. ਔਖਾ
2. ਪੈਰ
3. ਮੇਲਾ
No comments:
Post a Comment