Thursday, 7 February 2019

Assignment VII reader CH-(11- 18)

I. ਪ੍ਰਸ਼ਨਾਂ ਦੇ ਉੱਤਰ ਦਿਓ -
 1. ਮਿੱਠੀ ਬੋਲੀ ਤੋਂ ਤੁਸੀਂ ਕੀ ਸਮਜਦੇ ਹੋ ?
 2. ਹਰਿਦੁਆਰ ਵਿੱਚ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ?
 3. ਗੁਰੂ ਜੀ ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
 4. ਫੌਜ਼ੀਆ ਦੀ ਵਰਦੀ ਦੇ ਰੰਗ ਰੂਪ ਬਾਰੇ ਤੁਸੀਂ ਕੀ ਜਾਣਦੇ ਹੋ ?
 5. ਜਾਨਵਰ ਆਪਣੇ ਆਪ ਨੂੰ ਕਿਉਂ ਲੁਕਾਉਂਦੇ  ਹਨ ? ਕੀ ਸਾਰੇ ਜਾਨਵਰ ਅਜਿਹਾ ਕਰ ਸਕਦੇ ਹਨ ?
 6. ਕਿਸਾਨ ਦਾ ਤਕੀਆ ਕਲਾਮ ਕੀ ਸੀ ?
 7. ਫੌਜ਼ ਦੇ ਸੂਬੇਦਾਰ ਨੇ ਪਿੰਡ ਦੇ ਲੋਕਾਂ ਨੂੰ ਕੀ ਆਖਿਆ ?
 8. ਪਿੰਡ ਦੇ ਲੋਕਾਂ ਨੇ ਕਿਸਾਨ ਨੂੰ ਕਿਸ ਗੱਲ ਦੀ ਵਧਾਈ ਦਿੱਤੀ ?
 9. ਸੜਕਾਂ ਨੇ ਸਾਡਾ ਜੀਵਨ ਕਿਵੇਂ ਬਦਲਿਆ ਹੈ /
 10. ਕੀ ਰਾਜਿਆਂ ਮਹਾਰਾਜਿਆਂ ਦੇ ਕਾਲ ਵਿੱਚ ਸੜਕਾਂ ਮੌਜੂਦ ਸਨ ? ਇਹਨਾਂ ਦੀ ਹਾਲਤ ਕਿਹੋ ਜਿਹੀ ਸੀ?
 11. ਸੜਕਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ?
 12. ਹਨੇਰਾ ਕਿਉਂ ਚੰਗਾ ਨਹੀਂ ਲੱਗਦਾ ?
 13. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
 14. ਅੱਜ - ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?
 15. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?
II. ਵਾਕ ਬਣਾਓ -
   ਰਿਹਾਇਸ਼  , ਸਮਾਰਕ, ਧਰਵਾਸ , ਸੰਚਾਰ, ਨਿਰਮਾਣ , ਸੰਘਣੀ , ਸਿਧਾਉਣਾ , ਯੁਵਕ ,
   ਸੰਕੇਤ , ਚੁਗਿਰਦਾ , ਸੰਪਰਕ , ਅਨੁਕੂਲ ,ਬੇਢੱਬਾ , ਵਰਤਾਰਾ ,

No comments:

Post a Comment