Tuesday, 5 February 2019

assignment kiria

I. ਪ੍ਰਸ਼ਨਾਂ ਦੇ ਉੱਤਰ ਦਿਓ -
1. _____ ਤੋਂ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ ਹੈ ?
 2. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
 3. ਕਰਮ  ਤੋ  ਬਿਨਾ ਹੋਣ  ਵਾਲੀ ਕਿਰਿਆ  ਕੀ ਅਖਵਾਉਂਦੀ  ਹੈ |
 4 ਕਰਮ  ਸਮੇਤ ਹੋਣ  ਵਾਲੀ  ਕਿਰਿਆ ਕਿਹੜੀ  ਹੁੰਦੀ  ਹੈ |
II. ਕਿਰਿਆ ਸ਼ਬਦ ਚੁਣੋ - 
5. ਧੋਬੀ  ਕੱਪੜੇ  ਧੋਂਦਾ  ਹੈ ਵਿੱਚੋ  ਕਿਰਿਆ  ਸ਼ਬਦ  ਚੁਣੋ |
6.ਮਾਤਾ ਜੀ ਖਾਣਾ  ਬਣਾਉਦੇ  ਹਨ |
7. ਦਰਜੀ ਕੱਪੜੇ  ਸਿਉਦਾ  ਹੈ |
8. ਹਾਥੀ ਦਰਜੀ  ਤੇ ਪਾਣੀ  ਸੁੱਟਦਾ  ਹੈ |
9 . ਘੋੜਾ ਮੈਦਾਨ  ਵਿੱਚ  ਦੋੜਦਾ  ਹੈ  |

ਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਦਿਓ।

No comments:

Post a Comment