Wednesday, 26 July 2017

CLASS 6TH

1.ਬਹੁ ਵਿਕਲਪੀ  ਪ੍ਰਸ਼ਨ ;-
 ਰਣਜੀਤ ਨੇ ਰੋਬੋਟ ਨੂੰ ਕਿਹੜੇ ਸਵਾਲ  ਕਰਨ ਲਈ ਕਿਹਾ ?
ਓ )ਗੁਣਾ  ਦੇ  ਅ )ਜੋੜ ਦੇ  ਏ)ਲਾਭ -ਹਾਣੀ ਦੇ 
ਰਣਜੀਤ ਨੇ ਰੋਬੋਟ ਨੂੰ ਕਿਸਦੇ ਦਸਤਖਤ ਕਰਨ ਲਾਇ ਕਿਹਾ?
ਓ) ਡੈਡੀ  ਦੇ  ਅ) ਮੰਮੀ  ਦੇ  ਏ )ਬਾਬੇ ਦੇ 
ਪ੍ਰਸ਼ਨ ਉੱਤਰ 
ਜਦੋ ਰਣਜੀਤ ਨੇ ਗੁੱਸੇ ਵਿਚ ਅੱਖਾਂ ਕੱਢਿਆ ਤਾਂ ਰੋਬੋਟ ਨੇ ਕੀ ਕਿਹਾ ?
ਰਣਜੀਤ ਨੇ ਰੋਬੋਟ ਨੂੰ ਲਾਪਰਵਾਹ ਕਿਉਂ ਕਿਹਾ ?
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :-
ਜੋ ਭੈੜੇ  ਕੰਮਾਂ  ਵਿਚ ਪਿਆ ਹੋਵੇ  |
ਜੋ ਪੜ੍ਹਿਆ ਲਿਖਿਆ ਨਾ ਹੋਵੇ |
ਵਾਕ ਬਣਾਓ :-
ਹਾਨੀਕਾਰਕ  , ਅਰਜ਼ੀ

No comments:

Post a Comment