D.C.M.Group of Schools
Class VII Sub. Punjabi M.M; 10
I.ਪ੍ਰਸ਼ਨ -ਬਹੁ -ਵਿਕਾਲਪੀ ਪ੍ਰਸ਼ਨ - 3
1.'ਲੋਹੜਾ ' ਸ਼ਬਦ ਦਾ ਅਰਥ ਦੱਸੋ ?
(ਉ ) ਅਚਾਨਕ (ਅ ) ਲੋੜ (ਏ ) ਕਹਿਰ
2.ਨਰਾਤਾ ਆਪਣੇ ਆਪ ਨੂੰ ਕਿੰਨੀਆਂ ਜਮਾਤਾਂ ਪੜ੍ਹਿਆ ਦੱਸਦਾ ਸੀ ?
(ਉ )ਬੱਤੀ ਜਮਾਤਾਂ (ਅ ) ਸੋਲਾਂ ਜਮਾਤਾਂ (ਏ )ਅੱਠ ਜਮਾਤਾਂ
3. ਨਾਰਾਤਾ ਢਾਣੀ ਵਿੱਚ ਬੈਠੇ ਕਿਸ ਵਿਅਕਤੀ ਤੇ ਟੋਕ ਕਰਦਾ ਸੀ ?
II.ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ :- 1
ਸਭ ਦਿਸਦਾ ਐ | ਮੈਂ ਕੋਈ ਅੰਨ੍ਹਾ ਤਾਂ ਨੀ |
III.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਰੂਪ ਵਿੱਚ ਦਿਓ :- 4
1. ਨਰਾਤੇ ਦੀ ਸੂਝ ਬੂਝ ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦੀ ਹੈ ?
2.ਜੈ ਰਾਮ ਦਾ ਸੁਭਾਅ ਕਿਹੋ ਜਿਹਾ ਸੀ ?
IV. ਵਾਕ ਬਣਾਓ :- 2
1. ਹੂੰਗਾਰਾ 2. ਗੁਆਂਢੀ

No comments:
Post a Comment