Thursday, 10 August 2017

test VI

1. ਪ੍ਰਸ਼ਨ : - ਬਹੁ ਵਿਕਲਪੀ  ਪ੍ਰਸ਼ਨ
 1. ਬਾਬੇ ਦੇ  ਬਾਗ਼  ਵਿਚ ਕਿਹੜਾ  ਫ਼ਲ  ਲੱਗਾ  ਹੋਇਆ  ਸੀ ?
   (1)  ਅੰਗੂਰ            (2)   ਅੰਬ          (3) ਅਮਰੂਦ
  2. ਬਾਬੇ ਨੇ  ਸ਼ੁਰੂ  ਵਿੱਚ  ਬਾਗ਼  ਦੇ  ਠੇਕੇ  ਦਾ  ਮੁੱਲ  ਕਿੰਨਾ  ਦੱਸਿਆ /
 (1) ਪੰਦਰਾਂ ਸੌ  ਰੁਪਏ     (2)  ਸੋਲਾਂ  ਸੌ  ਰੁਪਏ      (3)  ਸਤਾਰਾਂ  ਸੌ  ਰੁਪਏ
3. ਨਾਂਵ  ਦੀਆਂ  ਕਿੰਨੀਆਂ  ਕਿਸਮਾਂ  ਹਨ ?
  (1) ਚਾਰ          (2) ਪੰਜ                   (3)  ਛੇ
4. ਅਮਰੀਕ  ਸਿੰਘ  ਕਿਹੜੀ  ਕਿਸਮ  ਦਾ  ਨਾਂਵ  ਹੈ ?
 (1) ਖਾਸ  ਨਾਵ   (2) ਆਮ  ਨਾਵ        (3) ਵਸਤੂ  ਵਾਚਕ  ਨਾਂਵ
2.ਪ੍ਰਸ਼ਨ /ਉੱਤਰ
 1. ਇਸ  ਕਹਾਣੀ  ਤੋਂ  ਕੀ  ਸਿੱਖਿਆ  ਮਿਲਦੀ  ਹੈ ?
  2. ਠੇਕੇਦਾਰ  ਪ੍ਰੇਸ਼ਾਨ  ਕਿਉਂ  ਹੋ  ਗਿਆ  ?
3. ਵਾਕ  ਬਣਾਓ -
 1. ਅਸੂਲ   2. ਠੇਕਾ
4. ਸ਼ਬਦ  ਅਰਥ  -
 1. ਗ਼ਲਤਾਨ
 2. ਅਮਲ ਕਰਨਾ 

No comments:

Post a Comment