I.ਬਹ-ਵਿਕਲਪੀ
ਪ੍ਰਸ਼ਨ
(8)
1. ਮੁਹਾਵਰਾ ਕਿੰਨਾਂ ਦਾ ਸਮੂਹ ਹੁੰਦਾ ਹੈ ?
ੳ) ਵਾਕਾਂ ਦਾ ਅ) ਅਰਥਾਂ ਦਾ ੲ) ਸ਼ਬਦਾਂ ਦਾ
2. ਮੁਹਾਵਰਾ ਭਾਸ਼ਾ ਨੂੰ_________ ਬਣਾਉਂਦਾ ਹੈ |
ੳ) ਪ੍ਰਭਾਵਸ਼ਾਲੀ ਅ) ਨਿਰਾਰਥਕ ੲ) ਮੁਸ਼ਕਿਲ
3. ਮੁਹਾਵਰੇ ਕਿਵੇਂ ਬਣਦੇ ਹਨ ?
ੳ) ਤਜਰਬੇ ਨਾਲ ਅ) ਖਾਣ ਨਾਲ ੲ) ਪੀਣ ਨਾਲ
4. ਘੋੜੇ ਵੇਚ ਕੇ ਸੌਣਾ ਦਾ ਅਰਥ ਹੈ
ੳ) ਦੌੜ ਜਾਣਾ ਅ) ਬੇਫਿਕਰ ਹੋ ਕੇ ਸੌਣਾ ੲ) ਮੂਰਖ ਬਣਾਉਣਾ
5 . ਚਾਦਰ ਵੇਖ ਕੇ ___________ ਪਸਾਰਨੇ। ਮੁਹਾਵਰਾ ਪੂਰਾ ਕਰੋ :-
ੳ) ਹੱਥ ਅ) ਪੈਰ ੲ) ਸਿਰ
6 . ਜਾਨ_________ ਤੇ ਧਰਨਾ | ਮੁਹਾਵਰਾ ਪੂਰਾ ਕਰੋ :-
ੳ) ਹੱਥ ਅ) ਪੈਰ ੲ) ਤਲੀ
7. ਢਿੱਡ ਵਿੱਚ________ਨੱਚਣਾ | ਮੁਹਾਵਰਾ ਪੂਰਾ ਕਰੋ :-
ੳ)ਚੂਹੇ ਅ) ਬਿੱਲੀਆਂ ੲ) ਤੋਤੇ
8. ਮੂੰਹ ਵਿੱਚ ਪਾਣੀ ਆਉਣਾ ਮੁਹਾਵਰੇ ਦਾ ਅਰਥ ਚੁਣੋ |
ੳ) ਬਹੁਤ ਭੁੱਖ ਲੱਗਣਾ ਅ) ਮਨ ਲਲਚਾਉਣਾ ੲ) ਤਸੱਲੀ ਹੋਣਾ
II.ਪ੍ਰਸ਼ਨਾਂ ਦੇ ਉੱਤਰ ਦਿਓ - (6)
1. ਇਸਤਰੀ
ਲਿੰਗ ਸ਼ਬਦਾਂ ਦਾ ਸੰਬੰਧ ਕਿਸ ਜਾਤੀ ਨਾਲ ਹੁੰਦਾ ਹੈ ?
2. ‘ਮਲਕਾ’ ਸ਼ਬਦ ਲਿੰਗ ਦੀ ਕਿਹੜੀ ਕਿਸਮ ਨਾਲ ਸੰਬੰਧਤ ਹੈ ?
3. ਲਿੰਗ ਦੇ ਕਿੰਨੇ ਭੇਦ ਹੁੰਦੇ ਹਨ ?
4. ਪੁਲਿੰਗ ਸਬਦਾਂ ਦਾ ਸੰਬੰਧ ਕਿਸ ਜਾਤੀ ਨਾਲ ਹੁੰਦਾ ਹੈ ?
5. ਨਰ ਅਤੇ ਮਾਦਾ ਦੇ ਭੇਦ ਦੱਸਣ ਵਾਲੇ ਸ਼ਬਦਾਂ ਨੂੰ ਕੀ
ਆਖਦੇ ਹਨ ?
6. ਕੀ ਹਰ ਨਾਂਵ ਸ਼ਬਦ ਪੁਲਿੰਗ ਜਾਂ ਇਸਤਰੀ ਲਿੰਗ ਹੁੰਦਾ ਹੈ
?
III.ਦਿੱਤੇ ਸ਼ਬਦਾਂ ਦੇ ਲਿੰਗ ਬਦਲੋ - (6)
1. ਜੋਗੀ -
2. ਮੱਝ –
3. ਹਿਰਨ -
4. ਨਵਾਬ –
5. ਪੰਜਾਬੀ
6.ਭਰਾ
No comments:
Post a Comment