ਵਿਸ਼ਾ - ਪੰਜਾਬੀ
ਲਗਾਖਰ
ਪ੍ਰਸਤੁਤ ਕਰਤਾ - ਨਵਦੀਪ
ਲਗਾਖਰ ਦੀ ਪਰਿਭਾਸ਼ਾ
ਲਗਾ ਨਾਲ ਲੱਗਣ ਵਾਲੇ ਛੋਟੇ ਛੋਟੇ ਚਿੰਨ੍ਹ ਲਗਾਖਰ ਅਖਵਾਉਂਦੇ ਹਨ
ਲਗਾਖਰ ਦੀਆਂ ਕਿਸਮਾਂ
ਪੰਜਾਬੀ ਵਿੱਚ ਤਿੰਨ ਲਾਗਾਖ਼ਰ ਹਨ :-
ਬਿੰਦੀ
ਟਿੱਪੀ
ਅਧੱਕ
ਬਿੰਦੀ -ਬਿੰਦੀ ਨੂੰ ਬੋਲਣ ਲਗੇ ਆਵਾਜ਼ (ਕੰਪਨ ) ਨੱਕ ਵਿੱਚੋ ਨਿਕਲਦੀ ਹੈ |
ਜਿਵੇਂ - ਮਾਂ , ਗਾਉਂਦਾ , ਜਾਂਦਾ
ਟਿੱਪੀ -ਟਿੱਪੀ ਨੂੰ ਬੋਲਣ ਲੱਗੇ ਆਵਾਜ਼ (ਕੰਪਨ ) ਨੱਕ ਅਤੇ ਗਲੇ ਦੋਹਾਂ ਵਿੱਚੋ ਨਿਕਲਦੀ ਹੈ |
ਜਿਵੇ ਅੰਬ ,ਸੰਤਰਾ , ਅੰਗੂਰ
ਅਧੱਕ - ਜਦੋ ਕਿਸੇ ਅੱਖਰ ਨੂੰ ਬੋਲਣ ਲਗੇ ਦਬਾ ਦਿੱਤੋ ਜਾਵੇ ਜਾਂ ਦੋਹਰੀ ਆਵਾਜ਼ ਆਵੇ ਉਥੇ ਅਧੱਕ ਲੱਗਦੀ ਹੈ |
ਜਿਵੇਂ - ਬਿੱਲੀ , ਕੁੱਤਾ

No comments:
Post a Comment